ਪੜਚੋਲ ਕਰੋ

Punjab Weather: ਤਾਪਮਾਨ 'ਚ ਆਈ ਗਿਰਾਵਟ, ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਕੁੱਝ ਰਾਹਤ, 10 ਜ਼ਿਲ੍ਹਿਆਂ 'ਚ ਹਨ੍ਹੇਰੀ- ਤੂਫਾਨ ਸਣੇ ਮੀਂਹ ਦਾ ਅਲਰਟ

21 ਮਈ ਦੀ ਸ਼ਾਮ ਨੂੰ ਅਚਾਨਕ ਮੌਸਮ ਦੇ ਵਿੱਚ ਬਦਲਾਅ ਆਇਆ। ਧੂੜ ਭਰੀ ਹਨ੍ਹੇਰੀ ਸਣੇ ਕਈ ਥਾਵਾਂ ਉੱਤੇ ਮੀਂਹ ਵੀ ਪਿਆ। ਜਿਸ ਤੋਂ ਬਾਅਦ 22 ਮਈ ਨੂੰ ਸਾਰਾ ਦਿਨ ਠੰਡੀਆਂ ਤੇਜ਼ ਹਵਾਵਾਂ ਚੱਲਦੀਆਂ ਰਹੀਆਂ, ਜਿਸ ਕਰਕੇ ਤਾਪਮਾਨ 'ਚ ਗਿਰਾਵਟ ਆਈ। ਅੱਜ ਪੰਜਾਬ..

Punjab Weather 23 May: ਪੰਜਾਬ ਵਿੱਚ ਬੁ੍ੱਧਵਾਰ ਰਾਤ ਮੌਸਮ ਵਿੱਚ ਆਏ ਬਦਲਾਅ ਦਾ ਅਸਰ ਵੀਰਵਾਰ ਨੂੰ ਵੀ ਵੇਖਣ ਨੂੰ ਮਿਲਿਆ। ਸਾਰੇ ਰਾਜ 'ਚ ਔਸਤਨ 4.6 ਡਿਗਰੀ ਸੈਲਸੀਅਸ ਤੱਕ ਵੱਧ ਤੋਂ ਵੱਧ ਤਾਪਮਾਨ 'ਚ ਕਮੀ ਦਰਜ ਕੀਤੀ ਗਈ ਹੈ, ਜੋ ਕਿ ਆਮ ਤਾਪਮਾਨ ਨਾਲੋਂ 2.4 ਡਿਗਰੀ ਸੈਲਸੀਅਸ ਘੱਟ ਹੈ। ਹਾਲਾਂਕਿ ਰਾਜ ਦੇ ਕੁਝ ਹਿੱਸਿਆਂ ਵਿੱਚ ਗਰਮੀ ਹਜੇ ਵੀ ਵੱਟ ਕੱਢ ਰਹੀ ਹੈ। ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ, ਜਦਕਿ 9 ਜ਼ਿਲ੍ਹਿਆਂ ਵਿੱਚ ਲੂ (heatwave) ਦਾ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਗਿਆਨ ਕੇਂਦਰ ਅਨੁਸਾਰ, ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਦੇ ਹਿਸਾਬ ਨਾਲ ਬਠਿੰਡਾ ਅਤੇ ਅਬੋਹਰ ਸਭ ਤੋਂ ਵੱਧ ਗਰਮ ਸ਼ਹਿਰ ਰਹੇ, ਜਿਥੇ ਤਾਪਮਾਨ 42.5°C ਦਰਜ ਕੀਤਾ ਗਿਆ। (22 ਮਈ 2025 ਮੁਤਾਬਕ)

ਚੰਡੀਗੜ੍ਹ ਸ਼ਹਿਰ: 34.0°C
ਲੁਧਿਆਣਾ: 39.8°C
ਅੰਮ੍ਰਿਤਸਰ: 37.3°C
ਪਠਾਨਕੋਟ: 37.6°C
ਫਰੀਦਕੋਟ: 39.5°C
ਬਠਿੰਡਾ: 42.5°C
ਅਬੋਹਰ: 42.5°C

ਅੱਧਾ ਪੰਜਾਬ ਤਪੇਗਾ, ਅੱਧੇ 'ਚ ਬੱਦਲ ਬਰਸ ਸਕਦੇ ਨੇ

ਲੂ ਦੀ ਚੇਤਾਵਨੀ: ਪੰਜਾਬ ਦੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ 'ਚ ਲੂ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਮੋਗਾ, ਬਰਨਾਲਾ ਅਤੇ ਸੰਗਰੂਰ ਅਜਿਹੇ ਸ਼ਹਿਰ ਹਨ, ਜਿੱਥੇ ਯੈਲੋ ਅਲਰਟ ਜਾਰੀ ਹੈ।

ਤੂਫਾਨ/ਮੀਂਹ ਦੀ ਚੇਤਾਵਨੀ: ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਹਾਲੀ, ਨਵਾਂਸ਼ਹਿਰ, ਜਲੰਧਰ, ਕਪੂਰਥਲਾ ਅਤੇ ਰੂਪਨਗਰ ਸਮੇਤ ਕਈ ਜ਼ਿਲ੍ਹਿਆਂ 'ਚ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ।

ਮਿਲਿਆ-ਜੁਲਿਆ ਅਸਰ: ਇਸ ਦੌਰਾਨ ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਤਿੰਨ ਜ਼ਿਲ੍ਹੇ ਅਜਿਹੇ ਹਨ, ਜਿੱਥੇ ਮੀਂਹ ਦਾ ਅਲਰਟ ਵੀ ਜਾਰੀ ਹੈ ਅਤੇ ਇੱਥੇ ਲੂ ਦਾ ਅਸਰ ਵੀ ਹੋਣ ਵਾਲਾ ਹੈ।

ਪੰਜਾਬ ਦੇ ਸ਼ਹਿਰਾਂ ਵਿੱਚ ਅੱਜ ਦਾ ਮੌਸਮ:

ਅੰਮ੍ਰਿਤਸਰ – ਧੁੱਪ ਖਿੱਲੇਗੀ, ਵਿੱਚ-ਵਿਚਾਲੇ ਬੱਦਲ ਵੀ ਆ ਸਕਦੇ ਹਨ। ਤਾਪਮਾਨ 25 ਤੋਂ 46 ਡਿਗਰੀ ਸੈਲਸੀਅਸ ਦੇ ਦਰਮਿਆਨ ਰਹੇਗਾ।

ਜਲੰਧਰ – ਧੁੱਪ ਖਿੱਲੇਗੀ, ਵਿੱਚ-ਵਿਚਾਲੇ ਬੱਦਲ ਵੀ ਆ ਸਕਦੇ ਹਨ। ਤਾਪਮਾਨ 27 ਤੋਂ 42 ਡਿਗਰੀ ਸੈਲਸੀਅਸ ਤੱਕ ਰਹੇਗਾ।

ਲੁਧਿਆਣਾ – ਧੁੱਪ ਖਿੱਲੇਗੀ, ਵਿੱਚ-ਵਿਚਾਲੇ ਬੱਦਲ ਵੀ ਆ ਸਕਦੇ ਹਨ। ਤਾਪਮਾਨ 26 ਤੋਂ 43 ਡਿਗਰੀ ਸੈਲਸੀਅਸ ਤੱਕ ਰਹੇਗਾ।

ਪਟਿਆਲਾ – ਧੁੱਪ ਖਿੱਲੇਗੀ, ਵਿੱਚ-ਵਿਚਾਲੇ ਬੱਦਲ ਵੀ ਆ ਸਕਦੇ ਹਨ। ਤਾਪਮਾਨ 25 ਤੋਂ 41 ਡਿਗਰੀ ਸੈਲਸੀਅਸ ਤੱਕ ਰਹੇਗਾ।

ਮੋਹਾਲੀ – ਧੁੱਪ ਖਿੱਲੇਗੀ, ਵਿੱਚ-ਵਿਚਾਲੇ ਬੱਦਲ ਵੀ ਆ ਸਕਦੇ ਹਨ। ਤਾਪਮਾਨ 22 ਤੋਂ 41 ਡਿਗਰੀ ਸੈਲਸੀਅਸ ਤੱਕ ਰਹੇਗਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜਲੰਧਰ ਦੇ ਕਈ ਸਕੂਲਾਂ 'ਚ ਕੀਤੀ ਛੁੱਟੀ, ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ

Silver Price Surge: ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ

Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ਦੇ ਕਈ ਸਕੂਲਾਂ 'ਚ ਕੀਤੀ ਛੁੱਟੀ, ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ
ਜਲੰਧਰ ਦੇ ਕਈ ਸਕੂਲਾਂ 'ਚ ਕੀਤੀ ਛੁੱਟੀ, ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ
Silver Price Surge: ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...

Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ

Punjab News: ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...
ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...
Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ

Embed widget