ਪੜਚੋਲ ਕਰੋ

MP-officers Clashes: ਗੁਰਦਾਸਪੁਰ ਦੇ ਡੀਸੀ ਖਿਲਾਫ਼ MP ਰੰਧਾਵਾ ਨੇ ਕੀਤੀ ਵੱਡੀ ਕਾਰਵਾਈ, ਹੁਣ ਤੈਅ ਹੋਵੇਗੀ ਜਵਾਬਦੇਹੀ!

MP-DC Clashes: ਗੁਰਦਾਸਪੁਰ ਦੇ ਮਿੰਨੀ ਸਕੱਤਰੇਤ ਸਥਿਤ ਡੀਸੀ ਦਫ਼ਤਰ ਵਿੱਚ ਅੱਜ ਮਾਹੌਲ ਤਣਾਅਪੂਰਨ ਹੋ ਗਿਆ ਸੀ। ਇੱਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ

Congress Leaders officers Clashes: ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਵਿਰੁੱਧ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ’ਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਅਪਮਾਨ ਕਰਨ ਦੇ ਦੋਸ਼ ਹੇਠ ਵਿਸ਼ੇਸ਼ ਅਧਿਕਾਰ ਮਤਾ ਪਾ ਦਿੱਤਾ ਹੈ। 

ਰੰਧਾਵਾ ਨੇ ਐੱਸਪੀ (ਹੈੱਡਕੁਆਰਟਰ) ਜੁਗਰਾਜ ਸਿੰਘ, ਏਡੀਸੀ (ਵਿਕਾਸ) ਗੁਰਪ੍ਰੀਤ ਸਿੰਘ ਭੁੱਲਰ ਅਤੇ ਏਡੀਸੀ (ਜਨਰਲ) ਸੁਰਿੰਦਰ ਸਿੰਘ ਨੂੰ ਗਵਾਹ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਡੀਸੀ ਦਫ਼ਤਰ ਵਿੱਚ ਘਟਨਾ ਵਾਪਰਨ ਸਮੇਂ ਇਹ ਸਾਰੇ ਅਧਿਕਾਰੀ ਮੌਜੂਦ ਸਨ। ਦੱਸਣਯੋਗ ਹੈ ਕਿ ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਛੋਟਾਂ ਮਿਲਦੀਆਂ ਹਨ ਜੋ ਉਨ੍ਹਾਂ ਦੇ ਫ਼ਰਜ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀਆਂ ਹਨ। ਇੱਕ ਵਿਸ਼ੇਸ਼ ਅਧਿਕਾਰ ਪ੍ਰਸਤਾਵ ਸੰਸਦ ਮੈਂਬਰਾਂ ਵੱਲੋਂ ਦਿੱਤੀ ਜਾਣ ਵਾਲੀ ਰਸਮੀ ਸ਼ਿਕਾਇਤ ਹੈ ਜੋ ਉਨ੍ਹਾਂ ਦੇ ਅਧਿਕਾਰਾਂ, ਸ਼ਕਤੀਆਂ ਅਤੇ ਸਨਮਾਨ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਚੁਣੌਤੀ ਦਿੰਦੀ ਹੈ। 

ਅੱਜ ਗੁਰਦਾਸਪੁਰ ਦੇ ਮਿੰਨੀ ਸਕੱਤਰੇਤ ਸਥਿਤ ਡੀਸੀ ਦਫ਼ਤਰ ਵਿੱਚ ਅੱਜ ਮਾਹੌਲ ਤਣਾਅਪੂਰਨ ਹੋ ਗਿਆ ਸੀ। ਇੱਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋਈ ਸੀ।

ਇਹ ਆਗੂ ਉਨ੍ਹਾਂ ਨੂੰ ਮਿਲਣ ਲਈ ਡੀਸੀ ਓਮਾ ਸ਼ੰਕਰ ਗੁਪਤਾ ਦੇ ਦਫ਼ਤਰ ਪੁੱਜੇ ਸਨ ਪਰ ਡੀਸੀ ਇੱਕ ਸਮੇਂ ਵਿੱਚ ਸਿਰਫ਼ 3 ਵਿਅਕਤੀਆਂ ਨਾਲ ਹੀ ਗੱਲ ਕਰਨਾ ਚਾਹੁੰਦੇ ਸਨ। ਜਦੋਂ ਗੱਲ ਨਾ ਬਣੀ ਤਾਂ ਡੀ.ਸੀ ਉੱਥੋਂ ਚੱਲ ਗਏ। ਇਸ ਨੂੰ ਲੈ ਕੇ ਅਧਿਕਾਰੀਆਂ ਨਾਲ ਬਹਿਸ ਹੋ ਗਈ। ਇੱਥੇ ਮੌਜੂਦ ਕਾਂਗਰਸੀ ਆਗੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਦਫ਼ਤਰ ਡੀਸੀ ਦੇ ਪਿਤਾ ਦਾ ਨਹੀਂ ਹੈ। ਜੇ ਉਸ ਦੀਆਂ ਲੱਤਾਂ ਵਿਚ ਤਾਕਤ ਹੈ ਤਾਂ ਉਸ ਨੂੰ ਦਫਤਰ ਤੋਂ ਬਾਹਰ ਕੱਢ ਕੇ ਦਿਖਾਓ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l.

Join Our Official Telegram Channel: https://t.me/abpsanjhaofficial  

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਿਸਾਨਾਂ ਨੂੰ ਦਿੱਤੇ ਗਏ PR-126 ਦੇ ਨਕਲੀ ਬੀਜ ? ਰਵਨੀਤ ਬਿੱਟੂ ਨੇ ਚੁੱਕਿਆ ਮੁੱਦਾ ਤਾਂ ਆਪ ਨੇ ਕਿਹਾ- ਹੁਣ ਕਿਉਂ ਯਾਦ ਆਏ ਵਿਕਣ ਵੇਲੇ ਕਿਉਂ ਨਹੀਂ ਕੀਤੀ ਸ਼ਿਕਾਇਤ

Maharashtra Election 2024: ਗੈਂਗਸਟਰ ਲਾਰੈਂਸ ਬਿਸ਼ਨੋਈ ਲੜੇਗਾ ਚੋਣ ? ਬਾਬਾ ਸਿੱਦੀਕੀ ਦੀ ਸੀਟ ਤੋਂ ਚੋਣ ਲੜਨ ਲਈ ਖ਼ਰੀਦਿਆ ਨਾਮਜ਼ਦਗੀ ਪੱਤਰ

Ludhiana News: ਲੁਧਿਆਣਾ 'ਚ ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਧੂੰਏਂ ਕਰਕੇ ਲੋਕ ਪ੍ਰੇਸ਼ਾਨ

ਹਰਿਆਣਾ ਚੋਂ ਮਿਲੇ ਸਬਕ ਤੋਂ ਬਾਅਦ ਹੁਣ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਆਪ, MVA ਉਮੀਦਵਾਰਾਂ ਲਈ ਪ੍ਰਚਾਰ ਕਰਨਗੇ ਕੇਜਰੀਵਾਲ

ABP Premium

ਵੀਡੀਓਜ਼

ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੇ ਘਰ ਪਹੁੰਚੇ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜਮੁੱਖ ਮੰਤਰੀ ਦੇ ਜਿਲ੍ਹੇ 'ਚ ਕਿਸਾਨਾਂ ਦਾ ਚੱਕਾ ਜਾਮਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਨੇ ਕੀਤਾ ਵੱਡਾ ਐਲਾਨਫਿਰੋਜ਼ਪੁਰ-ਲੁਧਿਆਣਾ ਹਾਈਵੇ 'ਤੇ ਪਿੰਡ ਡੱਗਰੂ 'ਚ ਕਿਸਾਨਾਂ ਨੇ ਕੀਤਾ ਚੱਕਾ ਜਾਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਿਸਾਨਾਂ ਨੂੰ ਦਿੱਤੇ ਗਏ PR-126 ਦੇ ਨਕਲੀ ਬੀਜ ? ਰਵਨੀਤ ਬਿੱਟੂ ਨੇ ਚੁੱਕਿਆ ਮੁੱਦਾ ਤਾਂ ਆਪ ਨੇ ਕਿਹਾ- ਹੁਣ ਕਿਉਂ ਯਾਦ ਆਏ ਵਿਕਣ ਵੇਲੇ ਕਿਉਂ ਨਹੀਂ ਕੀਤੀ ਸ਼ਿਕਾਇਤ
ਕਿਸਾਨਾਂ ਨੂੰ ਦਿੱਤੇ ਗਏ PR-126 ਦੇ ਨਕਲੀ ਬੀਜ ? ਰਵਨੀਤ ਬਿੱਟੂ ਨੇ ਚੁੱਕਿਆ ਮੁੱਦਾ ਤਾਂ ਆਪ ਨੇ ਕਿਹਾ- ਹੁਣ ਕਿਉਂ ਯਾਦ ਆਏ ਵਿਕਣ ਵੇਲੇ ਕਿਉਂ ਨਹੀਂ ਕੀਤੀ ਸ਼ਿਕਾਇਤ
Maharashtra Election 2024: ਗੈਂਗਸਟਰ ਲਾਰੈਂਸ ਬਿਸ਼ਨੋਈ ਲੜੇਗਾ ਚੋਣ ? ਬਾਬਾ ਸਿੱਦੀਕੀ ਦੀ ਸੀਟ ਤੋਂ ਚੋਣ ਲੜਨ ਲਈ ਖ਼ਰੀਦਿਆ ਨਾਮਜ਼ਦਗੀ ਪੱਤਰ
Maharashtra Election 2024: ਗੈਂਗਸਟਰ ਲਾਰੈਂਸ ਬਿਸ਼ਨੋਈ ਲੜੇਗਾ ਚੋਣ ? ਬਾਬਾ ਸਿੱਦੀਕੀ ਦੀ ਸੀਟ ਤੋਂ ਚੋਣ ਲੜਨ ਲਈ ਖ਼ਰੀਦਿਆ ਨਾਮਜ਼ਦਗੀ ਪੱਤਰ
Ludhiana News: ਲੁਧਿਆਣਾ 'ਚ ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਧੂੰਏਂ ਕਰਕੇ ਲੋਕ ਪ੍ਰੇਸ਼ਾਨ
Ludhiana News: ਲੁਧਿਆਣਾ 'ਚ ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਧੂੰਏਂ ਕਰਕੇ ਲੋਕ ਪ੍ਰੇਸ਼ਾਨ
ਹਰਿਆਣਾ ਚੋਂ ਮਿਲੇ ਸਬਕ ਤੋਂ ਬਾਅਦ ਹੁਣ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਆਪ, MVA ਉਮੀਦਵਾਰਾਂ ਲਈ ਪ੍ਰਚਾਰ ਕਰਨਗੇ ਕੇਜਰੀਵਾਲ
ਹਰਿਆਣਾ ਚੋਂ ਮਿਲੇ ਸਬਕ ਤੋਂ ਬਾਅਦ ਹੁਣ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਆਪ, MVA ਉਮੀਦਵਾਰਾਂ ਲਈ ਪ੍ਰਚਾਰ ਕਰਨਗੇ ਕੇਜਰੀਵਾਲ
ਜਾਣੋ ਕੌਣ ਹੈ ਪੰਜਾਬ ਦੀ ਰੇਚਲ ਗੁਪਤਾ? ਜਿਸ ਨੇ ਭਾਰਤ ਲਈ ਪਹਿਲੀ ਵਾਰ 'Miss Grand International' ਦਾ ਖਿਤਾਬ ਜਿੱਤ ਰਚਿਆ ਇਤਿਹਾਸ

ਅੱਜ ਸੋਚ ਸਮਝ ਕੇ ਨਿਕਲਿਓ ਘਰ ਤੋਂ ਬਾਹਰ, ਪੰਜਾਬ ਦੇ 4 ਹਾਈਵੇਅ ਅਣਮਿੱਥੇ ਸਮੇਂ ਲਈ ਹੋਣਗੇ ਬੰਦ

Diwali Bank Holidays: 31 ਅਕਤੂਬਰ ਜਾਂ 1 ਨਵੰਬਰ, ਦੀਵਾਲੀ 'ਤੇ ਕਦੋਂ ਬੰਦ ਰਹਿਣਗੇ ਬੈਂਕ ? ਜ਼ਰੂਰ ਜਾਣ ਲਓ...

Salman Khan: 'ਸਲਮਾਨ ਖਾਨ ਮੰਗੇ ਮਾਫੀ ਨਹੀਂ ਤਾਂ ਹੋਏਗਾ ਅੰਦੋਲਨ' ਬਿਸ਼ਨੋਈ ਭਾਈਚਾਰੇ ਨੇ ਦਿੱਤੀ ਧਮਕੀ, ਪਿਤਾ ਸਲੀਮ ਸਣੇ ਅਦਾਕਾਰ ਦਾ ਪੁਤਲਾ ਫੂਕਿਆ
'ਸਲਮਾਨ ਖਾਨ ਮੰਗੇ ਮਾਫੀ ਨਹੀਂ ਤਾਂ ਹੋਏਗਾ ਅੰਦੋਲਨ' ਬਿਸ਼ਨੋਈ ਭਾਈਚਾਰੇ ਨੇ ਦਿੱਤੀ ਧਮਕੀ, ਪਿਤਾ ਸਲੀਮ ਸਣੇ ਅਦਾਕਾਰ ਦਾ ਪੁਤਲਾ ਫੂਕਿਆ
Embed widget