ਪੜਚੋਲ ਕਰੋ

Success Story: ਗੰਨਮੈਨ ਵਜੋਂ ਨੌਕਰੀ ਸ਼ੁਰੂ ਕਰਨ ਵਾਲਾ ਅੱਜ ਉਸੇ ਹੀ ਬਰਾਂਚ ਦਾ ਬੈਂਕ ਮੈਨੇਜਰ

ਪਿੰਡ ਅਖਾੜਾ 'ਚ ਯੂਨੀਅਨ ਬੈਂਕ ਆਫ ਇੰਡੀਆ ਦੀ ਸ਼ਾਖਾ 'ਚ ਨੌਕਰੀ ਕਰਨ ਵਾਲੇ ਗੰਨਮੈਨ ਪਰਮਜੀਤ ਸਿੰਘ ਨੇ, ਜੋ ਹੁਣ ਉਸੇ ਹੀ ਬੈਂਕ ਦਾ ਮੈਨੇਜਰ ਬਣ ਗਿਆ ਹੈ।

ਜਗਰਾਉਂ/ਚੰਡੀਗੜ੍ਹ: ਜ਼ਿੰਦਗੀ ਵਿਚ ਹਰ ਵਿਅਕਤੀ ਕਾਮਯਾਬੀ ਚਾਹੁੰਦਾ ਹੈ। ਹਰ ਮਨੁੱਖ ਚਾਹੁੰਦਾ ਹੈ ਕਿ ਉਹ ਸਫਲਤਾ ਦੇ ਸਿਖਰ 'ਤੇ ਪਹੁੰਚੇ।ਸਫਲ ਹੋਣ ਲਈ ਜ਼ਰੂਰੀ ਹੁੰਦਾ ਹੈ ਕਿ ਤੁਹਾਡੇ ਅੰਦਰ ਆਪਣੇ ਖੇਤਰ ਵਿਚ ਸਰਵੋਤਮ ਸਥਾਨ ਹਾਸਲ ਕਰਨ ਦੀ ਇੱਛਾ ਹੋਵੇ। ਕਿਸੇ ਨੇ ਕਿਹਾ ਹੈ ਕਿ ਅਸੀਂ ਸਾਰੇ ਇਕੋ ਹੀ ਅਸਮਾਨ ਹੇਠ ਰਹਿੰਦੇ ਹਾਂ ਪਰ ਸਾਡਾ ਸਭ ਦਾ ਅਸਮਾਨ ਇਕੋ ਜਿਹਾ ਨਹੀ ਹੈ।ਕੁਝ ਅਜਿਹਾ ਹੀ ਸਾਬਤ ਕੀਤਾ ਹੈ ਪਿੰਡ ਅਖਾੜਾ 'ਚ ਯੂਨੀਅਨ ਬੈਂਕ ਆਫ ਇੰਡੀਆ ਦੀ ਸ਼ਾਖਾ 'ਚ ਨੌਕਰੀ ਕਰਨ ਵਾਲੇ ਗੰਨਮੈਨ ਪਰਮਜੀਤ ਸਿੰਘ ਨੇ, ਜੋ ਹੁਣ ਉਸੇ ਹੀ ਬੈਂਕ ਦਾ ਮੈਨੇਜਰ ਬਣ ਗਿਆ ਹੈ।

ਪਰਮਜੀਤ ਸਿੰਘ ਮਠਾੜੂ ਪਿੰਡ ਪੁੜੈਣ ਦਾ ਰਹਿਣ ਵਾਲਾ ਹੈ। ਉਸ ਨੇ ਫੌਜ ’ਚੋਂ ਸੇਵਾਮੁਕਤੀ ਤੋਂ ਬਾਅਦ ਇਸ ਬੈਂਕ ’ਚ ਗੰਨਮੈਨ ਵਜੋਂ ਨੌਕਰੀ ਸ਼ੁਰੂ ਕੀਤੀ। ਦਿਲ ’ਚ ਅੱਗੇ ਵਧਣ ਦੀ ਇੱਛਾ ਅਤੇ ਪੜ੍ਹਨ-ਲਿਖਣ ਦਾ ਸ਼ੌਕ ਸੀ। ਇਹੋ ਦੋ ਚੀਜ਼ਾਂ ਉਸ ਨੂੰ ਅੱਜ ਇਸ ਮੁਕਾਮ ’ਤੇ ਲੈ ਆਈਆਂ। ਸਫਲ ਹੋਣਾ ਤਾਂ ਹਰ ਕੋਈ ਚਾਹੁੰਦਾ ਹੈ ਪਰ ਸਫਲਤਾ ਕਿਵੇਂ ਮਿਲੇ। ਕਾਮਯਾਬੀ ਦਾ ਰਸਤਾ ਕਿਹੜਾ ਹੇ। ਉਹ ਕੁਝ ਸਫਲ ਵਿਅਕਤੀ ਹੀ ਜਾਣ ਸਕੇ ਹਨ। ਸਫਲ ਹੋਣ ਲਈ ਜ਼ਰੂਰੀ ਹੈ ਕਿ ਤੁਹਾਡੇ ਅੰਦਰ ਆਪਣੇ ਖੇਤਰ ਵਿਚ ਸਰਵੋਤਮ ਸਥਾਨ ਹਾਸਲ ਕਰਨ ਦੀ ਇੱਛਾ ਸ਼ਕਤੀ ਹੋਵੇ ਅਤੇ ਇਹ ਪਰਮਜੀਤ ਸਿੰਘ ਨੇ ਸਾਬਤ ਕੀਤਾ ਹੈ।

ਪਰਮਜੀਤ ਨੇ ਕਰੀਬ 11 ਸਾਲਾਂ ’ਚ ਇਹ ਸਫ਼ਲਤਾ ਦਾ ਰਸਤਾ ਤੈਅ ਕੀਤਾ। ਸਫਲ ਵਿਅਕਤੀ ਇਸ ਲਈ ਸਫਲ ਹੁੰਦੇ ਹਨ, ਕਿਉਂਕਿ ਉਹ ਦ੍ਰਿੜ੍ਹ ਨਿਸਚੇ ਦੇ ਧਨੀ ਹੁੰਦੇ ਹਨ। ਸਫਲ ਵਿਅਕਤੀ ਆਤਮ ਵਿਸ਼ਵਾਸ ਦੀ ਪੌੜੀ ਫੜ ਕੇ ਸਫਲਤਾ ਦੀ ਟੀਸੀ 'ਤੇ ਪਹੁੰਚ ਜਾਂਦੇ ਹਨ।ਗੰਨਮੈਨ ਲੱਗਣ ਤੋਂ ਬਾਅਦ ਪਰਮਜੀਤ ਸਿੰਘ ਪੜ੍ਹਾਈ ਦੇ ਨਾਲ-ਨਾਲ ਬੈਂਕ ਦੇ ਪੇਪਰ ਦੇਣ ਦੀ ਤਿਆਰੀ ਕਰਦਾ ਰਿਹਾ। ਸਫਲ ਆਦਮੀਆਂ ਨੂੰ ਜਿੱਤਣ ਦੀ ਆਦਤ ਪੈ ਜਾਂਦੀ ਹੈ। ਪਰਮਜੀਤ ਪਹਿਲਾਂ ਉਹ ਇਸੇ ਬੈਂਕ ’ਚ ਖਜ਼ਾਨਚੀ ਬਣਿਆ ਅਤੇ ਮਗਰੋਂ ਪੜ੍ਹਦਾ ਤੇ ਤਰੱਕੀ ਕਰਦਾ ਹੋਇਆ ਡਿਪਟੀ ਮੈਨੇਜਰ ਤੋਂ ਅੱਜ ਬਰਾਂਚ ਮੈਨੇਜਰ ਦੀ ਕੁਰਸੀ ’ਤੇ ਪਹੁੰਚ ਗਿਆ ਹੈ।

ਇਸ ਮੌਕੇ ਬੈਂਕ ਦੇ ਮੌਜੂਦਾ ਬਰਾਂਚ ਮੈਨੇਜਰ ਪ੍ਰਿਆ ਬਰਾਤਾ ਰਾਏ ਅਤੇ ਸਮੁੱਚੇ ਸਟਾਫ਼ ਨੇ ਪਰਮਜੀਤ ਸਿੰਘ ਮਠਾੜੂ ਨੂੰ ਮੁਬਾਰਕ ਦਿੱਤੀ।ਪਦਉਨਤ ਹੋਏ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bhubaneswar Fire: ਗੋਆ ਤੋਂ ਬਾਅਦ ਭੁਵਨੇਸ਼ਵਰ ਨਾਈਟ ਕਲੱਬ ’ਚ ਭਿਆਨਕ ਅੱਗ, ਅਸਮਾਨ ’ਚ ਨਜ਼ਰ ਆਇਆ ਧੂੰਏ ਦਾ ਗੁਬਾਰ, ਇਲਾਕੇ 'ਚ ਫੈਲੀ ਦਹਿਸ਼ਤ

ਵੱਡਾ ਫੇਰਬਦਲ! 7 IAS ਤੇ 1 PCS ਅਧਿਕਾਰੀ ਦਾ ਤਬਾਦਲਾ — ਜਾਣੋ ਕਿਹੜੇ ਅਧਿਕਾਰੀ ਨੂੰ ਕਿੱਥੇ ਲਗਾਇਆ ਗਿਆ

Tragic Road Accident: : ਦਰਦਨਾਕ ਸੜਕ ਹਾਦਸਾ, ਖੱਡ 'ਚ ਬੱਸ ਡਿੱਗਣ ਨਾਲ 10 ਲੋਕਾਂ ਦੀ ਮੌਤ

Punjab News: ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਖੂਨ ਨਾਲ ਲੱਥ-ਪੱਥ ਮਿਲੀ ਲਾਸ਼, 5 ਦਸੰਬਰ ਤੋਂ ਸੀ ਗੁੰਮ, ਇਲਾਕੇ 'ਚ ਫੈਲੀ ਦਹਿਸ਼ਤ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bhubaneswar Fire: ਗੋਆ ਤੋਂ ਬਾਅਦ ਭੁਵਨੇਸ਼ਵਰ ਨਾਈਟ ਕਲੱਬ ’ਚ ਭਿਆਨਕ ਅੱਗ, ਅਸਮਾਨ ’ਚ ਨਜ਼ਰ ਆਇਆ ਧੂੰਏ ਦਾ ਗੁਬਾਰ, ਇਲਾਕੇ 'ਚ ਫੈਲੀ ਦਹਿਸ਼ਤ
Bhubaneswar Fire: ਗੋਆ ਤੋਂ ਬਾਅਦ ਭੁਵਨੇਸ਼ਵਰ ਨਾਈਟ ਕਲੱਬ ’ਚ ਭਿਆਨਕ ਅੱਗ, ਅਸਮਾਨ ’ਚ ਨਜ਼ਰ ਆਇਆ ਧੂੰਏ ਦਾ ਗੁਬਾਰ, ਇਲਾਕੇ 'ਚ ਫੈਲੀ ਦਹਿਸ਼ਤ
ਵੱਡਾ ਫੇਰਬਦਲ! 7 IAS ਤੇ 1 PCS ਅਧਿਕਾਰੀ ਦਾ ਤਬਾਦਲਾ — ਜਾਣੋ ਕਿਹੜੇ ਅਧਿਕਾਰੀ ਨੂੰ ਕਿੱਥੇ ਲਗਾਇਆ ਗਿਆ
ਵੱਡਾ ਫੇਰਬਦਲ! 7 IAS ਤੇ 1 PCS ਅਧਿਕਾਰੀ ਦਾ ਤਬਾਦਲਾ — ਜਾਣੋ ਕਿਹੜੇ ਅਧਿਕਾਰੀ ਨੂੰ ਕਿੱਥੇ ਲਗਾਇਆ ਗਿਆ
Tragic Road Accident: : ਦਰਦਨਾਕ ਸੜਕ ਹਾਦਸਾ, ਖੱਡ 'ਚ ਬੱਸ ਡਿੱਗਣ ਨਾਲ 10 ਲੋਕਾਂ ਦੀ ਮੌਤ
Tragic Road Accident: : ਦਰਦਨਾਕ ਸੜਕ ਹਾਦਸਾ, ਖੱਡ 'ਚ ਬੱਸ ਡਿੱਗਣ ਨਾਲ 10 ਲੋਕਾਂ ਦੀ ਮੌਤ
Punjab News: ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਖੂਨ ਨਾਲ ਲੱਥ-ਪੱਥ ਮਿਲੀ ਲਾਸ਼, 5 ਦਸੰਬਰ ਤੋਂ ਸੀ ਗੁੰਮ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਖੂਨ ਨਾਲ ਲੱਥ-ਪੱਥ ਮਿਲੀ ਲਾਸ਼, 5 ਦਸੰਬਰ ਤੋਂ ਸੀ ਗੁੰਮ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਅਕਾਲੀ ਦਲ ਨੂੰ ਮਿਲਿਆ ਇਸ ਪਾਰਟੀ ਦਾ ਸਮਰਥਨ

Punjab Weather Today: ਜ਼ਰਾ ਸੰਭਲ ਕੇ... ਮੌਸਮ ਵਿਭਾਗ ਨੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਕੀਤੀ ਚੇਤਾਵਨੀ! 3 ਦਿਨ ਮੁਸ਼ਕਿਲ ਭਰੇ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (12-12-2025)

ਪਿਆਕੜਾਂ ਲਈ ਜ਼ਰੂਰੀ ਖ਼ਬਰ! 14 ਦਸੰਬਰ ਨੂੰ ਨਹੀਂ ਖੁੱਲ੍ਹਣਗੇ ਠੇਕੇ

Embed widget