ਪੜਚੋਲ ਕਰੋ

Punjab News : ਭਲਕੇ ਜਲਾਲਾਬਾਦ ਅਦਾਲਤ 'ਚ ਹੋਵੇਗੀ ਸੁਖਪਾਲ ਖਹਿਰਾ ਦੀ ਪੇਸ਼ੀ

ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਭਲਕੇ ਮੁੜ ਜਲਾਲਾਬਾਦ ਅਦਾਲਤ 'ਚ ਉਹਨਾਂ ਦੀ ਪੇਸ਼ੀ ਹੋਵੇਗਾ। ਉਹਨਾਂ ਨੂੰ ਨਾਭਾ ਜੇਲ੍ਹ ਤੋਂ ਜਲਾਲਾਬਾਦ ਅਦਾਲਤ 'ਚ ਲਈ ਲੈ ਕੇ ਜਾਇਆ ਜਾਵੇਗਾ। 

Punjab News : ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਆਗੂ ਤੇ ਵਿਧਾਨ ਸਭਾ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਭਲਕੇ ਮੁੜ ਜਲਾਲਾਬਾਦ ਅਦਾਲਤ 'ਚ ਉਹਨਾਂ ਦੀ ਪੇਸ਼ੀ ਹੋਵੇਗਾ। ਉਹਨਾਂ ਨੂੰ ਨਾਭਾ ਜੇਲ੍ਹ ਤੋਂ ਜਲਾਲਾਬਾਦ ਅਦਾਲਤ 'ਚ ਲਈ ਲੈ ਕੇ ਜਾਇਆ ਜਾਵੇਗਾ। 

ਦਰਅਸਲ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਫਾਜ਼ਿਲਕਾ ਦੀ ਸੈਸ਼ਨ ਕੋਰਟ ਵਿੱਚ ਰਿਵੀਜ਼ਨ ਪਾਟਿਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਸੁਖਪਾਲ ਸਿੰਘ ਖਾਹਿਰਾ ਦਾ ਰਿਮਾਂਡ ਮੰਗਿਆ ਸੀ ਜੋ ਜਲਾਲਾਬਾਦ ਕੋਰਟ ਦੁਆਰਾ ਨਹੀਂ ਦਿੱਤਾ ਗਿਆ। ਜਿਸ ਨੂੰ ਲੈ ਕੇ ਅੱਜ ਸੁਣਵਾਈ ਹੋਈ ਤੇ ਅਦਾਲਤ ਨੇ ਫਿਰ ਤੋਂ ਜਲਾਲਾਬਾਦ ਕੋਰਟ ਦਾ ਰੁਖ਼ ਕਰਨ ਦਾ ਹੁਕਮ ਦਿੱਤਾ ਹੈ। ਜਿਸ ਦੇ ਤਹਿਤ ਕੱਲ੍ਹ ਭਾਵ 10 ਅਕਤੂਬਰ ਨੂੰ ਸੁਖਪਾਲ ਖਾਹਿਰ ਨੂੰ ਨਾਭਾ ਜੇਲ੍ਹ ਤੋਂ ਲਿਆ ਕੇ ਜਲਾਲਾਬਾਦ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 

ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 2021 ਵਿੱਚ 2015 ਦੇ ਡਰੱਗਜ਼ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਨੂੰ 2022 ਵਿੱਚ ਜ਼ਮਾਨਤ ਮਿਲ ਗਈ ਸੀ। ਫਰਵਰੀ 2023 ਵਿੱਚ, ਸੁਪਰੀਮ ਕੋਰਟ ਨੇ ਨਸ਼ਿਆਂ ਦੇ ਮਾਮਲੇ ਵਿੱਚ ਸੁਖਪਾਲ ਖਹਿਰਾ ਦੇ ਖਿਲਾਫ ਸੰਮਨ ਦੇ ਆਦੇਸ਼ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ 28 ਸਤੰਬਰ ਨੂੰ ਪੰਜਾਬ ਪੁਲਸ ਨੇ ਉਸ ਨੂੰ ਚੰਡੀਗੜ੍ਹ ਸਥਿਤ ਉਸ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ

ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਅੰਮ੍ਰਿਤਸਰ ਏਅਰਪੋਰਟ 'ਤੇ ਕਬੂਤਰਾਂ ਦਾ ਕਹਿਰ, ਯਾਤਰੀ ਪਰੇਸ਼ਾਨ, ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ, ਰਨਵੇ ਨੇੜੇ ਪੰਛੀਆਂ ਦੀ ਮੌਜੂਦਗੀ ਨੇ ਵਧਾਈ ਚਿੰਤਾ
ਅੰਮ੍ਰਿਤਸਰ ਏਅਰਪੋਰਟ 'ਤੇ ਕਬੂਤਰਾਂ ਦਾ ਕਹਿਰ, ਯਾਤਰੀ ਪਰੇਸ਼ਾਨ, ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ, ਰਨਵੇ ਨੇੜੇ ਪੰਛੀਆਂ ਦੀ ਮੌਜੂਦਗੀ ਨੇ ਵਧਾਈ ਚਿੰਤਾ
Comedian Death: ਮਸ਼ਹੂਰ ਕਾਮੇਡੀ ਕਲਾਕਾਰ ਦੀ ਦਰਦਨਾਕ ਮੌਤ, ਕਿਡਨੀ ਫੇਲ੍ਹ ਹੋਣ ਕਾਰਨ ਨਿਕਲੀ ਜਾਨ; ਜਾਣੋ ਕਿਹੜੇ ਲੱਛਣ ਬਣੇ ਜਾਨਲੇਵਾ...?
ਮਸ਼ਹੂਰ ਕਾਮੇਡੀ ਕਲਾਕਾਰ ਦੀ ਦਰਦਨਾਕ ਮੌਤ, ਕਿਡਨੀ ਫੇਲ੍ਹ ਹੋਣ ਕਾਰਨ ਨਿਕਲੀ ਜਾਨ; ਜਾਣੋ ਕਿਹੜੇ ਲੱਛਣ ਬਣੇ ਜਾਨਲੇਵਾ...?
Punjab News: ਪੁਲਿਸ ਮਹਿਕਮੇ 'ਚ ਮੁੜ ਮਚਿਆ ਹੜਕੰਪ! DIG ਭੁੱਲਰ ਤੋਂ ਬਾਅਦ ਹੋਰ ਇੱਕ ਅਫਸਰ ਗ੍ਰਿਫ਼ਤਾਰ
Punjab News: ਪੁਲਿਸ ਮਹਿਕਮੇ 'ਚ ਮੁੜ ਮਚਿਆ ਹੜਕੰਪ! DIG ਭੁੱਲਰ ਤੋਂ ਬਾਅਦ ਹੋਰ ਇੱਕ ਅਫਸਰ ਗ੍ਰਿਫ਼ਤਾਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਧਨ-ਦੌਲਤ ਨਾਲ ਭਰੇਗਾ ਘਰ ਦਾ ਕੋਨਾ-ਕੋਨਾ, ਕਾਰੋਬਾਰ ਅਤੇ ਨੌਕਰੀ 'ਚ ਸਫਲਤਾ ਚੁੰਮੇਗੀ ਕਦਮ; ਖੁੱਲ੍ਹ ਜਾਏਗੀ ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਧਨ-ਦੌਲਤ ਨਾਲ ਭਰੇਗਾ ਘਰ ਦਾ ਕੋਨਾ-ਕੋਨਾ, ਕਾਰੋਬਾਰ ਅਤੇ ਨੌਕਰੀ 'ਚ ਸਫਲਤਾ ਚੁੰਮੇਗੀ ਕਦਮ; ਖੁੱਲ੍ਹ ਜਾਏਗੀ ਕਿਸਮਤ...
Advertisement

ਵੀਡੀਓਜ਼

ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
ਸ਼ੂਟਿੰਗ 'ਚ ਕੁੜੀਆਂ ਨੇ ਕੀਤਾ ਕਮਾਲ, ਨੈਸ਼ਨਲ ਚੈਂਪੀਅਨਸ਼ਿਪ 'ਚ ਹੋਈ ਚੋਣ
ਆਸਟ੍ਰੇਲਿਆ ਜਾਂ ਨਿਉਜ਼ੀਲੈਂਡ ਜਾਣਾ ਹੋਇਆ ਸੌਖਾ, ਹੁਣ ਕਰ ਲਓ ਇਹ ਪੱਕਾ ਕੰਮ
ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ, ਗੱਡੀਆਂ ਵਾਪਸ ਮੋੜੇਗੀ ਪੁਲਿਸ !
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ ਏਅਰਪੋਰਟ 'ਤੇ ਕਬੂਤਰਾਂ ਦਾ ਕਹਿਰ, ਯਾਤਰੀ ਪਰੇਸ਼ਾਨ, ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ, ਰਨਵੇ ਨੇੜੇ ਪੰਛੀਆਂ ਦੀ ਮੌਜੂਦਗੀ ਨੇ ਵਧਾਈ ਚਿੰਤਾ
ਅੰਮ੍ਰਿਤਸਰ ਏਅਰਪੋਰਟ 'ਤੇ ਕਬੂਤਰਾਂ ਦਾ ਕਹਿਰ, ਯਾਤਰੀ ਪਰੇਸ਼ਾਨ, ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ, ਰਨਵੇ ਨੇੜੇ ਪੰਛੀਆਂ ਦੀ ਮੌਜੂਦਗੀ ਨੇ ਵਧਾਈ ਚਿੰਤਾ
Comedian Death: ਮਸ਼ਹੂਰ ਕਾਮੇਡੀ ਕਲਾਕਾਰ ਦੀ ਦਰਦਨਾਕ ਮੌਤ, ਕਿਡਨੀ ਫੇਲ੍ਹ ਹੋਣ ਕਾਰਨ ਨਿਕਲੀ ਜਾਨ; ਜਾਣੋ ਕਿਹੜੇ ਲੱਛਣ ਬਣੇ ਜਾਨਲੇਵਾ...?
ਮਸ਼ਹੂਰ ਕਾਮੇਡੀ ਕਲਾਕਾਰ ਦੀ ਦਰਦਨਾਕ ਮੌਤ, ਕਿਡਨੀ ਫੇਲ੍ਹ ਹੋਣ ਕਾਰਨ ਨਿਕਲੀ ਜਾਨ; ਜਾਣੋ ਕਿਹੜੇ ਲੱਛਣ ਬਣੇ ਜਾਨਲੇਵਾ...?
Punjab News: ਪੁਲਿਸ ਮਹਿਕਮੇ 'ਚ ਮੁੜ ਮਚਿਆ ਹੜਕੰਪ! DIG ਭੁੱਲਰ ਤੋਂ ਬਾਅਦ ਹੋਰ ਇੱਕ ਅਫਸਰ ਗ੍ਰਿਫ਼ਤਾਰ
Punjab News: ਪੁਲਿਸ ਮਹਿਕਮੇ 'ਚ ਮੁੜ ਮਚਿਆ ਹੜਕੰਪ! DIG ਭੁੱਲਰ ਤੋਂ ਬਾਅਦ ਹੋਰ ਇੱਕ ਅਫਸਰ ਗ੍ਰਿਫ਼ਤਾਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਧਨ-ਦੌਲਤ ਨਾਲ ਭਰੇਗਾ ਘਰ ਦਾ ਕੋਨਾ-ਕੋਨਾ, ਕਾਰੋਬਾਰ ਅਤੇ ਨੌਕਰੀ 'ਚ ਸਫਲਤਾ ਚੁੰਮੇਗੀ ਕਦਮ; ਖੁੱਲ੍ਹ ਜਾਏਗੀ ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਧਨ-ਦੌਲਤ ਨਾਲ ਭਰੇਗਾ ਘਰ ਦਾ ਕੋਨਾ-ਕੋਨਾ, ਕਾਰੋਬਾਰ ਅਤੇ ਨੌਕਰੀ 'ਚ ਸਫਲਤਾ ਚੁੰਮੇਗੀ ਕਦਮ; ਖੁੱਲ੍ਹ ਜਾਏਗੀ ਕਿਸਮਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਈ-ਰਿਕਸ਼ਾ ਚਾਲਕ ਦਾ ਗੋਲੀ ਮਾਰ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਈ-ਰਿਕਸ਼ਾ ਚਾਲਕ ਦਾ ਗੋਲੀ ਮਾਰ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਦਹਿਸ਼ਤ ਦਾ ਮਾਹੌਲ, ਅਣਪਛਾਤੇ ਨੌਜਵਾਨਾਂ ਵੱਲੋਂ ਘਰ ਦੇ ਗੇਟ 'ਤੇ ਫਾਇਰਿੰਗ, ਇਲਾਕੇ 'ਚ ਡਰ ਦਾ ਮਾਹੌਲ...
ਪੰਜਾਬ 'ਚ ਦਹਿਸ਼ਤ ਦਾ ਮਾਹੌਲ, ਅਣਪਛਾਤੇ ਨੌਜਵਾਨਾਂ ਵੱਲੋਂ ਘਰ ਦੇ ਗੇਟ 'ਤੇ ਫਾਇਰਿੰਗ, ਇਲਾਕੇ 'ਚ ਡਰ ਦਾ ਮਾਹੌਲ...
Punjab News: ਪੰਜਾਬ 'ਚ RTO ਸੇਵਾਵਾਂ 'ਚ ਵੱਡਾ ਬਦਲਾਅ! ਹੁਣ ਦਫ਼ਤਰ ਜਾਣ ਦੀ ਲੋੜ ਨਹੀਂ, ਜਾਣੋ ਕਿਵੇਂ ਹੋਏਗਾ ਕੰਮ? ਅੱਜ CM ਮਾਨ ਕਰਨਗੇ ਸ਼ੁਰੂਆਤ
Punjab News: ਪੰਜਾਬ 'ਚ RTO ਸੇਵਾਵਾਂ 'ਚ ਵੱਡਾ ਬਦਲਾਅ! ਹੁਣ ਦਫ਼ਤਰ ਜਾਣ ਦੀ ਲੋੜ ਨਹੀਂ, ਜਾਣੋ ਕਿਵੇਂ ਹੋਏਗਾ ਕੰਮ? ਅੱਜ CM ਮਾਨ ਕਰਨਗੇ ਸ਼ੁਰੂਆਤ
ਇੱਕ ਝਟਕੇ 'ਚ 50 ਹਜ਼ਾਰ ਤੋਂ ਵੱਧ ਘਟੀ ਫੋਲਡੇਬਲ ਫੋਨ ਦੀ ਕੀਮਤ, ਜਾਣੋ ਕਿੱਥੇ ਮਿਲ ਰਹੀ ਵਧੀਆ Deal
ਇੱਕ ਝਟਕੇ 'ਚ 50 ਹਜ਼ਾਰ ਤੋਂ ਵੱਧ ਘਟੀ ਫੋਲਡੇਬਲ ਫੋਨ ਦੀ ਕੀਮਤ, ਜਾਣੋ ਕਿੱਥੇ ਮਿਲ ਰਹੀ ਵਧੀਆ Deal
Embed widget