5 ਅਗਸਤ ਨੂੰ ਅਯੋਧਿਆ 'ਚ ਤਿੰਨ ਘੰਟੇ ਗੁਜ਼ਾਰਨਗੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੁੱਧਵਾਰ ਨੂੰ ਹੋਣ ਵਾਲੇ ਰਾਮ ਜਨਮ ਭੂਮੀ ਪੂਜਨ ਪ੍ਰੋਗਰਾਮ ਲਈ 5 ਅਗਸਤ ਨੂੰ ਅਯੁੱਧਿਆ ਆਉਣਗੇ ਅਤੇ ਇਹ ਭੂਮੀ ਪੂਜਨ ਕਰਨਗੇ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ 170 ਸਨਮਾਨ ਯੋਗ ਲੋਕ ਭਾਗ ਲੈ ਰਹੇ ਹਨ।
LIVE
Background
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੁੱਧਵਾਰ ਨੂੰ ਹੋਣ ਵਾਲੇ ਰਾਮ ਜਨਮ ਭੂਮੀ ਪੂਜਨ ਪ੍ਰੋਗਰਾਮ ਲਈ 5 ਅਗਸਤ ਨੂੰ ਅਯੁੱਧਿਆ ਆਉਣਗੇ ਅਤੇ ਇਹ ਭੂਮੀ ਪੂਜਨ ਕਰਨਗੇ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ 170 ਸਨਮਾਨ ਯੋਗ ਲੋਕ ਭਾਗ ਲੈ ਰਹੇ ਹਨ।
ਪੀਐਮ ਮੋਦੀ ਤਿੰਨ ਘੰਟੇ ਅਯੁੱਧਿਆ 'ਚ ਬਿਤਾਉਣਗੇ ਅਤੇ ਉਨ੍ਹਾਂ ਦੇ ਪ੍ਰੋਗਰਾਮ 'ਚ ਪਰਜਾਤ ਦਾ ਰੁੱਖ ਲਾਉਣ ਤੋਂ ਇਲਾਵਾ ਰਾਮ ਮੰਦਰ ਦੇ ਹਨੂਮਾਨਗਰੀ ਦਰਸ਼ਨ ਪੂਜਨ ਤੇ ਭੂਮੀਪੁਜਨ ਦਾ ਆਯੋਜਨ ਕੀਤਾ ਜਾਵੇਗਾ।
ਦਿਲਚਸਪ ਸਰਵੇ! ਮੰਤਰੀਆਂ ਦੇ ਭਾਰ ਤੋਂ ਲੱਗਿਆ ਪਤਾ ਕਿਸ ਦੇਸ਼ 'ਚ ਕਿੰਨਾ ਭ੍ਰਿਸ਼ਟਾਚਾਰ
ਅਯੁੱਧਿਆ 'ਚ ਰਾਮ ਜਨਮ ਭੂਮੀ ਪੂਜਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਸ ਲਈ ਸੱਦੇ ਭੇਜੇ ਜਾ ਰਹੇ ਹਨ। ਇਸ ਪੂਜਾ ਦਾ ਪਹਿਲਾ ਸੱਦਾ ਅਯੁੱਧਿਆ ਮਾਮਲੇ ਵਿੱਚ ਮੁਸਲਿਮ ਪੱਖੀ ਇਕਬਾਲ ਅੰਸਾਰੀ ਨੂੰ ਭੇਜਿਆ ਗਿਆ ਹੈ।
ਅਮਿਤ ਸ਼ਾਹ ਨੂੰ ਕੋਰੋਨਾ ਹੋਣ ਮਗਰੋਂ ਅਫਸਰਾਂ ਤੇ ਲੀਡਰਾਂ 'ਚ ਦਹਿਸ਼ਤ
5 ਅਗਸਤ ਬੁੱਧਵਾਰ ਨੂੰ ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਰ ਦਾ ਨੀਂਹ ਪੱਥਰ ਦੀ ਭੂਮੀ-ਪੂਜਾ ਕੀਤੀ ਜਾਣੀ ਹੈ। ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭੂਮੀ ਪੂਜਾ ਕਰਨ ਆਉਣਗੇ, ਜਦਕਿ ਭਾਜਪਾ ਦੇ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਣੇ ਕਈ ਹੋਰ ਸਨਮਾਨਯੋਗ ਲੋਕ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ।