ਪੜਚੋਲ ਕਰੋ
Advertisement

Lalu Prasad granted bail: ਚਾਰਾ ਘੋਟਾਲਾ ਮਾਮਲੇ 'ਚ ਲਾਲੂ ਪ੍ਰਸਾਦ ਨੂੰ ਮਿਲੀ ਜ਼ਮਾਨਤ, ਆਉਣਗੇ ਜੇਲ੍ਹ 'ਚੋਂ ਬਾਹਰ
ਆਰਜੇਡੀ ਸੁਪਰੀਮੋ ਲਾਲੂ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਝਾਰਖੰਡ ਹਾਈ ਕੋਰਟ ਨੇ ਚਾਰਾ ਘੁਟਾਲੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਆਰਜੇਡੀ ਸੁਪਰੀਮੋ ਨੂੰ ਸ਼ਰਤ ਨਾਲ ਰਿਹਾਅ ਕਰ ਦਿੱਤਾ ਹੈ। ਦੁਮਕਾ ਖਜ਼ਾਨੇ ਤੋਂ ਗਬਨ ਕੇਸ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਲਾਲੂ ਦੀ ਜ਼ਮਾਨਤ 'ਤੇ ਕਈ ਵਾਰ ਸੁਣਵਾਈ ਹੋ ਚੁੱਕੀ ਹੈ।

lalu
ਰਾਂਚੀ: ਆਰਜੇਡੀ ਸੁਪਰੀਮੋ ਲਾਲੂ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਝਾਰਖੰਡ ਹਾਈ ਕੋਰਟ ਨੇ ਚਾਰਾ ਘੁਟਾਲੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਆਰਜੇਡੀ ਸੁਪਰੀਮੋ ਨੂੰ ਸ਼ਰਤ ਨਾਲ ਰਿਹਾਅ ਕਰ ਦਿੱਤਾ ਹੈ। ਦੁਮਕਾ ਖਜ਼ਾਨੇ ਤੋਂ ਗਬਨ ਕੇਸ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਲਾਲੂ ਦੀ ਜ਼ਮਾਨਤ 'ਤੇ ਕਈ ਵਾਰ ਸੁਣਵਾਈ ਹੋ ਚੁੱਕੀ ਹੈ।
ਚਾਰਾ ਘੁਟਾਲੇ ਦੇ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਲਾਲੂ ਯਾਦਵ ਨੂੰ ਦੁਮਕਾ ਖਜ਼ਾਨੇ ਵਿੱਚੋਂ 3.13 ਕਰੋੜ ਰੁਪਏ ਗੈਰਕਨੂੰਨੀ ਕੱਢਵਾਉਣ ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਆਰਜੇਡੀ ਮੁਖੀ ਦੇ ਵਕੀਲ ਦੇਵਰਸ਼ੀ ਮੰਡਲ ਦੇ ਅਨੁਸਾਰ, ਕੋਰੋਨਾ ਦੀ ਲਾਗ ਦੀਆਂ ਖਬਰਾਂ ਦੇ ਵਿਚਕਾਰ ਲਾਲੂ ਦੀ ਜ਼ਮਾਨਤ ਮਾਮਲੇ ਦੀ ਵਰਚੁਅਲ ਸੁਣਵਾਈ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
