ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪ੍ਰਿਯੰਕਾ ਗਾਂਧੀ ਤੇ ਬੱਚਿਆਂ ਕੋਲ ਸ਼ਿਮਲਾ ਪਹੁੰਚੇ ਰਾਬਰਟ ਵਾਡਰਾ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਤੇ ਉਨ੍ਹਾਂ ਦੇ ਬੱਚੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਸ਼ਿਮਲਾ ਸਥਿਤ ਛਰਬੜਾ 'ਚ ਬਣੇ ਘਰ 'ਚ ਸਮਾਂ ਬਿਤਾ ਰਹੇ ਹਨ। ਅੱਜ ਪ੍ਰਿਯੰਕਾ ਦੇ ਪਤੀ ਰਾਬਰਟ ਵਾਡਰਾ ਵੀ ਆਪਣੇ ਘਰ ਛਰਾਬੜਾ ਪਹੁੰਚ ਗਏ ਹਨ।
![ਪ੍ਰਿਯੰਕਾ ਗਾਂਧੀ ਤੇ ਬੱਚਿਆਂ ਕੋਲ ਸ਼ਿਮਲਾ ਪਹੁੰਚੇ ਰਾਬਰਟ ਵਾਡਰਾ Robert Vadra reaches out to Priyanka Gandhi and children IN SHIMLA ਪ੍ਰਿਯੰਕਾ ਗਾਂਧੀ ਤੇ ਬੱਚਿਆਂ ਕੋਲ ਸ਼ਿਮਲਾ ਪਹੁੰਚੇ ਰਾਬਰਟ ਵਾਡਰਾ](https://static.abplive.com/wp-content/uploads/sites/5/2020/08/29231226/WhatsApp-Image-2020-08-29-at-5.25.10-PM.jpeg?impolicy=abp_cdn&imwidth=1200&height=675)
ਸ਼ਿਮਲਾ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਤੇ ਉਨ੍ਹਾਂ ਦੇ ਬੱਚੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਸ਼ਿਮਲਾ ਸਥਿਤ ਛਰਬੜਾ 'ਚ ਬਣੇ ਘਰ 'ਚ ਸਮਾਂ ਬਿਤਾ ਰਹੇ ਹਨ। ਅੱਜ ਪ੍ਰਿਯੰਕਾ ਦੇ ਪਤੀ ਰਾਬਰਟ ਵਾਡਰਾ ਵੀ ਆਪਣੇ ਘਰ ਛਰਾਬੜਾ ਪਹੁੰਚ ਗਏ ਹਨ।
ਪ੍ਰਿਯੰਕਾ ਗਾਂਧੀ 15 ਅਗਸਤ ਤੋਂ ਸ਼ਿਮਲਾ ਪਹੁੰਚੀ ਹੋਈ ਹੈ। ਉਨ੍ਹਾਂ ਖੇਤਰ 'ਚ ਆਉਣ ਲਈ ਲਈ ਦਰਜਨ ਲੋਕਾਂ ਦੀ ਰਜਿਸਟਰੇਸ਼ਨ ਕਰਵਾਈ ਸੀ। ਜਿਸ 'ਚ ਉਨ੍ਹਾਂ ਦੇ ਪਤੀ ਦਾ ਨਾਂ ਵੀ ਸ਼ਾਮਿਲ ਸੀ।
ਜਾਣੋ 9ਵੇਂ ਗੁਰੂ ਤੇਗ ਬਹਾਦੁਰ ਦੇ ਬਿਹਾਰ ਦੇ ਕਟਿਹਾਰ ਸਥਿਤ ਗੁਰਦੁਆਰੇ ਦੀ ਪੂਰੀ ਕਹਾਣੀ
ਅੱਜ ਉਹ ਛਰਾਬੜਾ ਪਹੁੰਚ ਚੁਕੇ ਹਨ। ਪ੍ਰਿਯੰਕਾ ਗਾਂਧੀ ਦੇ ਸ਼ਿਮਲਾ 'ਚ 30 ਅਗਸਤ ਤੱਕ ਰਹਿਣ ਦੀ ਸੰਭਾਵਨਾ ਸੀ, ਪਰ ਹੁਣ ਸ਼ਾਇਦ ਉਹ ਕੁਝ ਹੋਰ ਇਨ ਇਥੇ ਰਹਿ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)