ਪੜਚੋਲ ਕਰੋ
(Source: ECI/ABP News)
ਨਾਰਾਜ਼ਗੀ ਦੂਰ ਕਰਨ ਲਈ ਸਿਕੰਦਰ ਮਲੂਕਾ ਨੂੰ ਮਿਲੇ ਸੁਖਬੀਰ ਬਾਦਲ, ਪੁੱਤਰ ਨੂੰ ਜਨਰਲ ਸੈਕਟਰੀ ਦਾ ਅਹੁਦਾ ਸੌਂਪਿਆ
ਸੁਖਬੀਰ ਬਾਦਲ ਨੇ ਅੱਜ ਸਿਕੰਦਰ ਮਲੂਕਾ ਨਾਲ ਮੁਲਕਾਤ ਕੀਤੀ। ਅਕਾਲੀ ਦਲ ਵਲੋਂ ਸਿਕੰਦਰ ਮਲੂਕਾ ਨੂੰ ਵਿਧਾਨ ਸਭਾ ਚੋਣਾਂ ਲਈ ਰਾਮਪੁਰਾ ਫੂਲ ਤੋਂ ਟਿਕਟ ਦਿੱਤੀ ਸੀ।
![ਨਾਰਾਜ਼ਗੀ ਦੂਰ ਕਰਨ ਲਈ ਸਿਕੰਦਰ ਮਲੂਕਾ ਨੂੰ ਮਿਲੇ ਸੁਖਬੀਰ ਬਾਦਲ, ਪੁੱਤਰ ਨੂੰ ਜਨਰਲ ਸੈਕਟਰੀ ਦਾ ਅਹੁਦਾ ਸੌਂਪਿਆ Sukhbir Badal meets Sikandar Maluka to quell resentment, The son was given the post of General Secretary ਨਾਰਾਜ਼ਗੀ ਦੂਰ ਕਰਨ ਲਈ ਸਿਕੰਦਰ ਮਲੂਕਾ ਨੂੰ ਮਿਲੇ ਸੁਖਬੀਰ ਬਾਦਲ, ਪੁੱਤਰ ਨੂੰ ਜਨਰਲ ਸੈਕਟਰੀ ਦਾ ਅਹੁਦਾ ਸੌਂਪਿਆ](https://feeds.abplive.com/onecms/images/uploaded-images/2021/09/04/232574a5872570cc0406fb824f462ccf_original.jpeg?impolicy=abp_cdn&imwidth=1200&height=675)
ਨਾਰਾਜ਼ਗੀ ਦੂਰ ਕਰਨ ਲਈ ਸਿਕੰਦਰ ਮਲੂਕਾ ਨੂੰ ਮਿਲੇ ਸੁਖਬੀਰ ਬਾਦਲ
ਚੰਡੀਗੜ: ਸੁਖਬੀਰ ਬਾਦਲ ਨੇ ਅੱਜ ਸਿਕੰਦਰ ਮਲੂਕਾ ਨਾਲ ਮੁਲਕਾਤ ਕੀਤੀ। ਅਕਾਲੀ ਦਲ ਵਲੋਂ ਸਿਕੰਦਰ ਮਲੂਕਾ ਨੂੰ ਵਿਧਾਨ ਸਭਾ ਚੋਣਾਂ ਲਈ ਰਾਮਪੁਰਾ ਫੂਲ ਤੋਂ ਟਿਕਟ ਦਿੱਤੀ ਸੀ। ਟਿਕਟ ਦਾ ਐਲਾਨ ਹੋਣ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਆ ਰਹੀਆਂ ਸੀ। ਕਿਉਂਕਿ ਮੋੜ ਵਿਧਾਨ ਸਭਾ ਹਲਕਾ ਤੋਂ ਜਗਮੀਤ ਬਰਾੜ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਹੈ ਅਤੇ ਸਿਕੰਦਰ ਸਿੰਘ ਮਲੂਕਾ ਵੀ ਮੋੜ ਹਲਕੇ ਤੋਂ ਚੋਣ ਲੜਨਾ ਚਾਹੁੰਦੇ ਸੀ। ਅੱਜ ਸੁਖਬੀਰ ਬਾਦਲ ਨੇ ਚੰਡੀਗੜ 'ਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਨਾਲ ਹੀ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਨੂੰ ਪਾਰਟੀ 'ਚ ਜਨਰਲ ਸੈਕਟਰੀ ਦਾ ਅਹੁਦਾ ਦਿੱਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)