ABP Sanjha Top 10, 10 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 10 September 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
-
ਆਮ ਆਦਮੀ ਪਾਰਟੀ ਨੇ ਹਿਮਾਚਲੀਆਂ ਨੂੰ ਦਿੱਤੀ ਇੱਕ ਹੋਰ ਗਰੰਟੀ, 300 ਯੂਨਿਟ ਬਿਜਲੀ ਫਰੀ, ਸਰਪੰਚਾਂ ਨੂੰ 10,000 ਰੁਪਏ ਤਨਖਾਹ
Breaking News: ਆਮ ਆਦਮੀ ਪਾਰਟੀ ਨੇ ਹਿਮਾਚਲ ਵਾਸੀਆਂ ਨੂੰ ਇੱਕ ਹੋਰ ਗਰੰਟੀ ਦਿੱਤੀ ਹੈ। 'ਆਪ' ਨੇ ਵਾਅਦਾ ਕੀਤਾ ਹੈ ਕਿ ਹਿਮਾਚਲ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਫਰੀ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਨੇ ਹਿਮਾਚਲੀਆਂ ਨੂੰ ਦਿੱਤੀ ਇੱਕ ਹੋਰ ਗਰੰਟੀ, 300 ਯੂਨਿਟ ਬਿਜਲੀ ਫਰੀ, ਸਰਪੰਚਾਂ ਨੂੰ 10,000 ਰੁਪਏ ਤਨਖਾਹ" href="https://punjabi.abplive.com/news/aam-aadmi-party-s-new-guarantee-to-the-people-of-himachal-pradesh-675731" target="_blank" rel="noopener">Read More
-
ABP Sanjha Top 10, 9 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 9 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
-
"MSP ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਠੀਕ ਨਹੀਂ ਨੀਅਤ, ਕਿਸਾਨਾਂ ਨੂੰ ਮੁੜ ਵਿੱਢਣਾ ਪਵੇਗਾ ਸੰਘਰਸ਼, ਜਵਾਨ ਤੇ ਕਿਸਾਨ ਖ਼ੁਸ਼ ਨਹੀਂ ਕਿਵੇ ਹੋ ਸਕਦੈ ਵਿਕਾਸ"
Satya Pal Malik ਨੇ ਕਿਹਾ ਕਿ ਪੀਐੱਮ ਮੋਦੀ ਨੇ ਕਿਸਾਨਾਂ ਤੇ ਜਵਾਨਾਂ ਦਾ ਸੱਤਿਆਨਾਸ਼ ਕਰ ਦਿੱਤਾ ਹੈ ਜਿਸ ਦੇਸ਼ ਦੇ ਕਿਸਾਨ ਤੇ ਜਵਾਨ ਖ਼ੁਸ਼ ਨਹੀਂ ਹਨ ਉਹ ਦੇਸ਼ ਵਿਕਾਸ ਨਹੀਂ ਕਰ ਸਕਦਾ। Read More
-
ਮਹਾਰਾਣੀ ਨਹੀਂ ਬਣਨਾ ਚਾਹੁੰਦੀ ਸੀ ਐਲਿਜ਼ਾਬੇਥ II, ਪਾਸਪੋਰਟ ਤੇ ਡਰਾਈਵਿੰਗ ਲਾਇਸੈਂਸ ਨਹੀਂ ਰੱਖਦੀ ਸੀ ਫਿਰ ਵੀ...
Queen Elizabeth Death: ਬ੍ਰਿਟੇਨ 'ਤੇ ਸੱਤਰ ਸਾਲਾਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੇਥ ਦਾ ਵੀਰਵਾਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ 'ਚ ਦੇਹਾਂਤ ਹੋ ਗਿਆ। ਉਹ ਬ੍ਰਿਟੇਨ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਰਾਣੀ ਸੀ। Read More
-
Honey Singh Divorced : ਹਨੀ ਸਿੰਘ ਨੇ ਵਿਆਹ ਦੇ 11 ਸਾਲ ਬਾਅਦ ਪਤਨੀ ਸ਼ਾਲਿਨੀ ਤਲਵਾਰ ਤੋਂ ਲਿਆ ਤਲਾਕ, ਅਦਾ ਕੀਤੀ ਇਹ ਵੱਡੀ ਰਕਮ
Honey Singh Divorced : ਹਨੀ ਸਿੰਘ ਨੇ ਵਿਆਹ ਦੇ 11 ਸਾਲ ਬਾਅਦ ਪਤਨੀ ਸ਼ਾਲਿਨੀ ਤਲਵਾਰ ਤੋਂ ਲਿਆ ਤਲਾਕ, ਅਦਾ ਕੀਤੀ ਇਹ ਵੱਡੀ ਰਕਮ Read More
-
ਫ਼ਿਲਮ `ਬੈਚ 2013` ਤੇ `ਤੇਰੀ ਮੇਰੀ ਗੱਲ ਬਣ ਗਈ` ਹੋਈਆਂ ਰਿਲੀਜ਼, ਜਾਣੋ ਦਰਸ਼ਕਾਂ ਨੇ ਫ਼ਿਲਮ ਨੂੰ ਕਿੰਨਾ ਕੀਤਾ ਪਸੰਦ
ਸਤੰਬਰ ਮਹੀਨੇ `ਚ ਪੰਜਾਬੀ ਸਿਨੇਮਾ ਦੇ ਇਤਿਹਾਸ `ਚ ਸਭ ਤੋਂ ਵੱਧ ਫ਼ਿਲਮਾਂ ਰਿਲੀਜ਼ ਹੋਈਆਂ। ਗੱਲ ਕਰੀਏ ਅੱਜ ਯਾਨਿ 9 ਸਤੰਬਰ ਦੀ ਤਾਂ 2 ਫ਼ਿਲਮਾਂ ਨੇ ਇਕੱਠੇ ਸਿਲਵਰ ਸਕ੍ਰੀਨ ਤੇ ਦਸਤਕ ਦਿੱਤੀ ਹੈ। ਫ਼ਿਲਮਾਂ ਹਨ `ਬੈਚ 2013` ਤੇ `ਤੇਰੀ ਮੇਰੀ ਗੱਲ ਬਣ ਗਈ` Read More
-
Diamond League 2022: ਨੀਰਜ ਚੋਪੜਾ ਨੇ ਓਲੰਪਿਕ ਤੋਂ ਬਾਅਦ ਡਾਇਮੰਡ ਲੀਗ 'ਚ ਰਚਿਆ ਇਤਿਹਾਸ, ਫਾਈਨਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ
Neeraj Chopra: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਡਾਇਮੰਡ ਲੀਗ 2022 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। Read More
-
Mohali stadium Stands Renamed: ਯੁਵੀ ਤੇ ਭੱਜੀ ਦੇ ਨਾਂ 'ਤੇ ਰੱਖਿਆ ਜਾਵੇਗਾ ਮੋਹਾਲੀ ਕ੍ਰਿਕਟ ਗਰਾਊਂਡ ਦੇ ਸਟੈਂਡ ਦਾ ਨਾਂ, ਜਾਣੋ ਕਾਰਨ
Mohali Stadium: ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੇ ਆਈਐਸ ਬਿੰਦਰਾ ਅੰਤਰਰਾਸ਼ਟਰੀ ਸਟੇਡੀਅਮ ਮੋਹਾਲੀ ਦੇ ਦੋ ਸਟੈਂਡਾਂ ਦਾ ਨਾਂ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਹੈ। Read More
-
Food Diary: 90s ਦੇ ਦਹਾਕੇ ਦੀਆਂ ਮਸ਼ਹੂਰ ਫੂਡ ਆਈਟਮਾਂ, ਜਿਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਨੇ ਲੋਕ, ਜਾਣੋ ਕਿਹੜੇ ਹਨ ਉਹ ਫੂਡਜ਼
ਫਾਸਟ ਫੂਡ ਖਾਣਾ ਲੋਕਾਂ ਦੀ ਆਦਤ ਬਣ ਗਈ ਹੈ। ਅੱਜ ਦੇ ਪੀਜ਼ਾ, ਬਰਗਰ ਦੇ ਦੌਰ ਵਿੱਚ 90 ਦੇ ਦਹਾਕੇ ਦੇ ਲੋਕ ਕਈ ਪੁਰਾਣੀਆਂ ਚੀਜ਼ਾਂ ਨੂੰ ਬਹੁਤ ਯਾਦ ਕਰਦੇ ਹਨ। Read More
-
Rice Export Ban : ਸਰਕਾਰ ਨੇ ਚੌਲਾਂ ਦੇ ਨਿਰਯਾਤ 'ਤੇ ਕਿਉਂ ਲਾਈ ਪਾਬੰਦੀ, ਜਾਣੋ ਘਰੇਲੂ ਤੇ Global Market 'ਤੇ ਇਸ ਦਾ ਕੀ ਪਵੇਗਾ ਅਸਰ?
Rice Export Ban: ਸਰਕਾਰ ਨੇ ਘਰੇਲੂ ਬਾਜ਼ਾਰ 'ਚ ਚੌਲਾਂ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਲਈ ਚੌਲਾਂ ਦੀ ਬਰਾਮਦ 'ਤੇ ਪਾਬੰਦੀ ਲਾ ਦਿੱਤੀ ਹੈ। ਹੁਣ ਜੇ ਕੋਈ ਭਾਰਤੀ ਬਰਾਮਦਕਾਰ ਆਪਣਾ ਚੌਲ ਸਰਹੱਦ ਪਾਰ ਭੇਜਣਾ ਚਾਹੁੰਦਾ ਹੈ... Read More