ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ABP Sanjha Top 10, 15 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 15 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. EXCLUSIVE: ਕਸ਼ਮੀਰ ਤੋਂ ਲੈ ਕੇ ED-CBI ਰੇਡ, ਭਾਰਤ ਜੋੜੋ ਯਾਤਰਾ ਤੇ ਪਠਾਨ ਵਿਵਾਦ... ਸੰਜੇ ਰਾਉਤ ਨੇ ਸਾਰੇ ਸਵਾਲਾਂ ਦੇ ਦਿੱਤੇ ਜਵਾਬ

    Sanjay Raut Exclusive Interview: ਰਾਜ ਸਭਾ ਸਾਂਸਦ ਸੰਜੇ ਰਾਊਤ ਨੇ ਏਬੀਪੀ ਨਿਊਜ਼ ਦੇ ਵਿਸ਼ੇਸ਼ ਸ਼ੋਅ ਪ੍ਰੈੱਸ ਕਾਨਫਰੰਸ 'ਚ ਲੋਕ ਸਭਾ ਚੋਣਾਂ, ਭਾਰਤ ਜੋੜੋ ਯਾਤਰਾ, ਰਾਹੁਲ ਗਾਂਧੀ ਅਤੇ ਕਸ਼ਮੀਰ ਤੱਕ ਦੇ ਸਾਰੇ ਮੁੱਦਿਆਂ ਦੇ ਜਵਾਬ ਦਿੱਤੇ ਹਨ। Read More

  2. ABP Sanjha Top 10, 14 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 14 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Avalanche In Jammu Kashmir: ਜੰਮੂ-ਕਸ਼ਮੀਰ ਦਾ ਇਹ ਇਲਾਕਾ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ, 48 ਘੰਟਿਆਂ 'ਚ ਤੀਜੀ ਘਟਨਾ

    Jammu Kashmir: ਜੰਮੂ-ਕਸ਼ਮੀਰ 'ਚ ਫਿਰ ਬਰਫੀਲੇ ਤੂਫਾਨ ਨੇ ਦਸਤਕ ਦਿੱਤੀ ਹੈ। ਇਸ ਵਾਰ ਇੱਥੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਵਿੱਚ ਬਰਫ਼ ਦਾ ਤੂਫ਼ਾਨ ਆਇਆ ਹੈ। ਇੱਕ ਪਿੰਡ ਇਸ ਦੀ ਲਪੇਟ ਵਿੱਚ ਹੈ। ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। Read More

  4. Peru Protest: ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਤੇਜ਼ - ਹਿੰਸਾ ਵਿੱਚ ਹੋਈਆਂ ਮੌਤਾਂ ਦੀ ਜਾਂਚ ਸ਼ੁਰੂ, ਕਈ ਮੰਤਰੀਆਂ ਨੇ ਦਿੱਤਾ ਅਸਤੀਫਾ

    Peru President on Violence: ਪੇਰੂ ਦੇ ਰਾਸ਼ਟਰਪਤੀ ਦੀਨਾ ਬੋਲੁਆਰਤੇ ਨੇ ਦੇਸ਼ ਭਰ ਵਿੱਚ ਪ੍ਰਦਰਸ਼ਨਾਂ ਵਿੱਚ ਦਰਜਨਾਂ ਮੌਤਾਂ ਲਈ ਮੁਆਫੀ ਮੰਗੀ ਹੈ, ਪਰ ਜ਼ੋਰ ਦੇ ਕੇ ਕਿਹਾ ਕਿ ਉਹ ਅਹੁਦਾ ਨਹੀਂ ਛੱਡੇਗੀ। Read More

  5. Kapil Sharma: ਜਦੋਂ ਗਿੰਨੀ ਚਤਰਥ ਨੇ ਰੱਜ ਕੇ ਕੀਤੀ ਸੀ ਪਤੀ ਕਪਿਲ ਸ਼ਰਮਾ ਦੀ ਬੇਇੱਜ਼ਤੀ, ਦੇਖੋ ਵੀਡੀਓ

    Kapil Sharma Ginni Chatrath: ਕਪਿਲ ਸ਼ਰਮਾ ਨਾਲ ਇਹ ਕਾਂਡ ਹੋ ਚੁੱਕਿਆ ਹੈ, ਜਿਸ ਵਿੱਚ ਇੱਕ ਮਹਿਲਾ ਨੇ ਉਨ੍ਹਾਂ ਦੀ ਰੱਜ ਕੇ ਬੇਇੱਜ਼ਤੀ ਕੀਤੀ ਸੀ। ਇਹ ਮਹਿਲਾ ਕੋਈ ਹੋਰ ਨਹੀਂ, ਬਲਕਿ ਕਪਿਲ ਦੀ ਪਤਨੀ ਗਿੰਨੀ ਚਤਰਥ ਸੀ। Read More

  6. Satwinder Bitti: ਸਤਵਿੰਦਰ ਬਿੱਟੀ ਪੁਰਾਣੇ ਹਿੰਦੀ ਗਾਣਿਆਂ ਦੀ ਸ਼ੌਕੀਨ, ਸ਼ੇਅਰ ਕੀਤੀ ਵੀਡੀਓ

    Satwinder Bitti Video: ਲਤਾ ਮੰਗੇਸ਼ਕਰ ਬਿੱਟੀ ਦੀ ਮਨਪਸੰਦ ਗਾਇਕਾ ਹੈ। ਉਨ੍ਹਾਂ ਦੀਆਂ ਰੀਲਜ਼ ਦੇਖ ਕੇ ਤੁਸੀਂ ਵੀ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ। Read More

  7. Hockey World Cup 2023: ਭਾਰਤੀ ਹਾਕੀ ਟੀਮ ਨੇ ਆਪਣੇ ਪਹਿਲੇ ਮੈਚ 'ਚ ਹਰਾਇਆ ਸਪੇਨ ਨੂੰ, CM ਨੇ ਟੀਮ ਨੂੰ ਦਿੱਤੀ ਵਧਾਈ

    FIH Hockey Men's World Cup 2023: ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਸਪੇਨ ਨੂੰ 2-0 ਨਾਲ ਹਰਾਇਆ ਸੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਰੁੜਕੇਲਾ ਦੇ ਬਿਰਸਾ ਮੁੰਡਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ। Read More

  8. Men's Hockey World Cup: 52 ਸਾਲ ਤੇ 14 ਵਰਲਡ ਕੱਪ, ਜਾਣੋ ਹੁਣ ਤੱਕ ਕਿਵੇਂ ਦਾ ਰਿਹੈ ਭਾਰਤੀ ਟੀਮ ਦਾ ਪ੍ਰਦਰਸ਼ਨ

    Men's Hockey World Cup : 15ਵੇਂ ਹਾਕੀ ਵਿਸ਼ਵ ਕੱਪ (Hockey World Cup) ਦਾ ਅੱਜ ਦੂਜਾ ਦਿਨ ਹੈ। ਪਹਿਲੇ ਦਿਨ ਚਾਰ ਮੈਚ ਹੋਏ, ਜਿਸ ਵਿੱਚ ਭਾਰਤੀ ਟੀਮ ਦਾ ਮੈਚ ਵੀ ਸ਼ਾਮਲ ਸੀ। Read More

  9. Special Tea: ਚਾਹ ਪ੍ਰੇਮੀ ਇਹ 2 ਖਾਸ ਚਾਹ ਜ਼ਰੂਰ ਅਜ਼ਮਾਓ...ਤੁਸੀਂ ਕਹੋਗੇ ਵਾਹ ਕੀ ਚਾਹ ਹੈ

    Good Tea: ਚਾਹ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਅਣਜਾਣ ਹਨ, ਇਸ ਲਈ ਅੱਜ ਅਸੀਂ ਤੁਹਾਨੂੰ ਦੋ ਅਜਿਹੀਆਂ ਚਾਹ ਦੀਆਂ ਪਕਵਾਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪੀਣ ਤੋਂ ਬਾਅਦ ਤੁਸੀਂ ਕਹੋਗੇ ਵਾਹ ਕੀ ਚਾਹ ਹੈ। Read More

  10. ਪੈਸੇ ਕਢਵਾਉਣਾ ਹੋਵੇਗਾ ਮੁਸ਼ਕਲ! ਫੇਸ ID ਤੇ ਅੱਖਾਂ ਦਾ ਸਕੈਨ ਜ਼ਰੂਰੀ ਕਰਨ 'ਤੇ ਬੈਂਕਾਂ ਦੀ ਨਜ਼ਰ, ਜਾਣੋ ਕੀ ਹੈ ਵੱਡੀ ਖ਼ਬਰ

    Face Authentication: ਬੈਂਕ ਤੋਂ ਪੈਸੇ ਕਢਵਾਉਣ ਲਈ ਚਿਹਰੇ ਦੀ ਪਛਾਣ ਅਤੇ ਆਇਰਿਸ ਸਕੈਨਿੰਗ ਪ੍ਰਣਾਲੀ ਲਾਗੂ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਸਬੰਧੀ ਬੈਂਕਾਂ 'ਚ ਕੀ ਵਿਕਾਸ ਹੋ ਰਿਹੈ? Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਲੁਧਿਆਣਾ ਦੇ 8 ਪੁਲਿਸ ਮੁਲਾਜ਼ਮ ਬਰਖਾਸਤ, ਤਿੰਨ ‘ਤੇ ਅਪਰਾਧਿਕ ਮੁਕਦਮੇ ਚੱਲ ਰਹੇ
ਲੁਧਿਆਣਾ ਦੇ 8 ਪੁਲਿਸ ਮੁਲਾਜ਼ਮ ਬਰਖਾਸਤ, ਤਿੰਨ ‘ਤੇ ਅਪਰਾਧਿਕ ਮੁਕਦਮੇ ਚੱਲ ਰਹੇ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
Advertisement
ABP Premium

ਵੀਡੀਓਜ਼

Delhi CM Oath Ceremony| ਕੌਣ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ..?|CM Rekha Gupta|Delhi CM Oath Ceremony| ਸੀਐਮ ਰੇਖਾ ਹੱਥ ਦਿੱਲੀ ਦੀ ਕਮਾਨ, ਕੈਬਨਿਟ 'ਚ ਇਨ੍ਹਾਂ ਚਿਹਰਿਆਂ ਨੂੰ ਮਿਲੀ ਥਾਂਭ੍ਰਿਸ਼ਟਾਚਾਰ ਮਾਮਲੇ 'ਚ Lady SHO ਸਸਪੈਂਡਗਿਆਨੀ ਹਰਪ੍ਰੀਤ ਨੂੰ ਸਰਨਾ ਦਾ ਖੁੱਲ੍ਹਾ ਚੈਲੰਜ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਲੁਧਿਆਣਾ ਦੇ 8 ਪੁਲਿਸ ਮੁਲਾਜ਼ਮ ਬਰਖਾਸਤ, ਤਿੰਨ ‘ਤੇ ਅਪਰਾਧਿਕ ਮੁਕਦਮੇ ਚੱਲ ਰਹੇ
ਲੁਧਿਆਣਾ ਦੇ 8 ਪੁਲਿਸ ਮੁਲਾਜ਼ਮ ਬਰਖਾਸਤ, ਤਿੰਨ ‘ਤੇ ਅਪਰਾਧਿਕ ਮੁਕਦਮੇ ਚੱਲ ਰਹੇ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ
Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੁਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ
Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੁਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ
IND vs BAN: ਪਹਿਲਾਂ ਸ਼ਮੀ ਅਤੇ ਫਿਰ ਸ਼ੁਭਮਨ ਗਿੱਲ ਨੇ ਕੀਤੀ ਕਮਾਲ; ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਜਿੱਤ ਦੀ ਕੀਤੀ ਸ਼ੁਰੂਆਤ
IND vs BAN: ਪਹਿਲਾਂ ਸ਼ਮੀ ਅਤੇ ਫਿਰ ਸ਼ੁਭਮਨ ਗਿੱਲ ਨੇ ਕੀਤੀ ਕਮਾਲ; ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਜਿੱਤ ਦੀ ਕੀਤੀ ਸ਼ੁਰੂਆਤ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਫਰਵਰੀ 2025
Punjab News: ਬੰਬੀਹਾ ਗਰੁੱਪ ਦਾ ਸ਼ੂਟਰ ਕਾਬੂ, ਨਜਾਇਜ਼ ਹਥਿਆਰਾਂ ਸਮੇਤ 10 ਜਿੰਦਾ ਕਾਰਤੂਸ ਬਰਾਮਦ
Punjab News: ਬੰਬੀਹਾ ਗਰੁੱਪ ਦਾ ਸ਼ੂਟਰ ਕਾਬੂ, ਨਜਾਇਜ਼ ਹਥਿਆਰਾਂ ਸਮੇਤ 10 ਜਿੰਦਾ ਕਾਰਤੂਸ ਬਰਾਮਦ
Embed widget