ABP Sanjha Top 10, 29 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 29 August 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 28 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 28 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 28 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 28 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Liquor Policy Case: CBI ਨੇ ED ਦੇ ਸਹਾਇਕ ਡਾਇਰੈਕਟਰ ਖਿਲਾਫ ਦਰਜ ਕੀਤੀ ਐਫਆਈਆਰ, ਕੀ ਹੈ ਮਾਮਲਾ?
Liquor Policy Case: ਇਸ ਮਾਮਲੇ 'ਚ ਈਡੀ ਨੇ ਆਪਣੀ ਜਾਂਚ ਰਿਪੋਰਟ ਸੀਬੀਆਈ ਨੂੰ ਸੌਂਪ ਦਿੱਤੀ ਸੀ। ਇਸ ਦੇ ਆਧਾਰ 'ਤੇ ਸੀਬੀਆਈ ਨੇ ਇਹ ਐਫਆਈਆਰ ਦਰਜ ਕੀਤੀ ਹੈ। Read More
Canada In G20 Summit: G20 ਸੰਮੇਲਨ 'ਚ ਸ਼ਾਮਲ ਹੋਵੇਗਾ ਕੈਨੇਡਾ, PM ਜਸਟਿਨ ਟਰੂਡੋ ਨੇ ਕੀਤੀ ਪੁਸ਼ਟੀ, ਯੂਕਰੇਨ ਨੂੰ ਸੱਦਾ ਨਾ ਦੇਣ 'ਤੇ ਜਤਾਈ ਨਰਾਜ਼ਗੀ, ਜਾਣੋ ਕਾਰਨ
Canada: ਯੂਕਰੇਨ ਦੇ 32ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਟਰੂਡੋ ਨੇ ਜ਼ੇਲੇਂਸਕੀ ਨਾਲ ਗੱਲਬਾਤ ਕੀਤੀ। ਕੈਨੇਡਾ 1991 ਵਿੱਚ USSR ਤੋਂ ਵੱਖ ਹੋਣ ਤੋਂ ਬਾਅਦ ਯੂਕਰੇਨ ਨੂੰ ਇੱਕ ਸੁਤੰਤਰ ਦੇਸ਼ ਵਜੋਂ ਘੋਸ਼ਿਤ ਕਰਨ ਵਾਲਾ ਪਹਿਲਾ ਦੇਸ਼ ਸੀ। Read More
Bollywood ਨੇ ਮੁੜ ਭੜਕਾਈਆਂ ਸਿੱਖਾਂ ਦੀਆਂ ਭਾਵਨਾਵਾਂ, 'ਯਾਰੀਆਂ 2' ਫ਼ਿਲਮ ਦੇ ਗੀਤ ਵਿੱਚ ਕੀਤੀ ਅਜਿਹੀ ਹਰਕਤ, ਵੀਡੀਓ ਡਿਲੀਟ ਕਰਨ ਦੀ ਉੱਠੀ ਮੰਗ
ਯਾਰੀਆਂ 2 ਦਾ ਗਾਣਾ 'ਸਹੁਰੇ ਘਰ' ਹਾਲ ਹੀ 'ਚ ਰਿਲੀਜ਼ ਹੋਇਆ ਸੀ। ਜਿਸ ਵਿੱਚ ਅਦਾਕਾਰ ਮੀਜ਼ਾਨ ਜਾਫਰੀ ਨੰਗੇ ਸਿਰ ਨਾਲ ਕਿਰਪਾਨ ਪਹਿਨੇ ਨਜ਼ਰ ਆ ਰਿਹਾ ਹੈ। ਐਸਜੀਪੀਸੀ ਨੇ ਇਸ 'ਤੇ ਸਖਤ ਇਤਰਾਜ਼ ਜਤਾਇਆ ਹੈ Read More
Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਦਾ ਟਰੇਲਰ ਕਦੋਂ ਹੋਵੇਗਾ ਰਿਲੀਜ਼? ਇਸ ਦਿਨ ਬੁਰਜ ਖਲੀਫਾ 'ਤੇ ਹੋਵੇਗਾ ਰਿਲੀਜ਼, ਚੈੱਕ ਕਰੋ ਡੇਟ
Jawan Trailer Release Date Announced: ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਦਾ ਟ੍ਰੇਲਰ ਇਸੇ ਮਹੀਨੇ ਰਿਲੀਜ਼ ਹੋਣ ਜਾ ਰਿਹਾ ਹੈ। Read More
35 ਸਾਲਾਂ ਤੋਂ ਵਨ ਡੇ ਏਸ਼ੀਆ ਕੱਪ 'ਚ ਕੋਈ ਭਾਰਤੀ ਨਹੀਂ ਲੈ ਪਾਇਆ ਇੱਕ ਮੈਚ 'ਚ 5 ਵਿਕਟਾਂ, '88 'ਚ ਇਸ ਗੇਂਦਬਾਜ਼ ਨੇ ਕੀਤਾ ਸੀ ਇਹ ਕਾਰਨਾਮਾ
Asia Cup 2023: ਏਸ਼ੀਆ ਕੱਪ ਦੇ ਵਨਡੇ ਫਾਰਮੈਟ ਵਿੱਚ ਹੁਣ ਤੱਕ ਸਿਰਫ਼ ਇੱਕ ਭਾਰਤੀ ਗੇਂਦਬਾਜ਼ ਇੱਕ ਮੈਚ ਵਿੱਚ 5 ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ ਹੈ। Read More
Chandigarh News: ਦੇਸ਼ ਭਰ 'ਚ ਛਾ ਗਈ ਜਸਨੂਰ! ਨੌਂ ਸਾਲ ਪੁਰਾਣਾ ਰਿਕਾਰਡ ਤੋੜ ਕੇ ਜਿੱਤਿਆ ਗੋਲਡ ਮੈਡਲ
ਮੁਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਦੀ ਗਿਆਰ੍ਹਵੀਂ ਸ਼੍ਰੇਣੀ ਦੀ ਵਿਦਿਆਰਥਣ ਜਸਨੂਰ ਕੌਰ ਨੇ ਤੈਰਾਕੀ ਦੇ 50 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚ 2014 ਵਿੱਚ ਹਰਿਆਣਾ ਦੀ ਸ਼ਿਵਾਨੀ ਕਟਾਰੀਆ ਵੱਲੋਂ 27.11 ਸਕਿੰਡ ਦਾ ਬਣਾਇਆ ਰਿਕਾਰਡ 27.01 ਸਕਿੰਟ... Read More
Social media effects: ਕੀ ਤੁਹਾਡੇ ਬੱਚੇ ਵੀ ਮੋਬਾਈਲ 'ਤੇ ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ ਦੇਖਦੇ, ਹੋ ਜਾਓ ਸਾਵਧਾਨ, ਸੱਚ ਸੁਣ ਕੇ ਉੱਡ ਜਾਣਗੇ ਹੋਸ਼
Social media effects childrens brain: ਅੱਜਕੱਲ੍ਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੋਸ਼ਲ ਮੀਡੀਆ ਦਾ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਬੱਚਿਆਂ 'ਤੇ ਗਲਤ ਪ੍ਰਭਾਵ ਪਾ ਰਹੀ ਹੈ। Read More
RIL 46th AGM 2023: 19 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ Jio Airfiber , ਮੁਕੇਸ਼ ਅੰਬਾਨੀ ਨੇ AGM ਵਿੱਚ ਕੀਤਾ ਐਲਾਨ
ਕੰਪਨੀ ਫਿਕਸਡ ਵਾਇਰਲੈੱਸ ਐਕਸੈਸ (FWA) ਡਿਵਾਈਸ - Jio Airfiber ਨੂੰ ਪ੍ਰਚੂਨ ਗਾਹਕਾਂ ਲਈ ਮਾਰਕੀਟ ਰੇਟ ਦੇ ਮੁਕਾਬਲੇ 20 ਪ੍ਰਤੀਸ਼ਤ ਤੱਕ ਦੀ ਛੋਟ ਦੇ ਨਾਲ ਲਾਂਚ ਕਰੇਗੀ। Read More