ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ABP Sanjha Top 10, 29 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 29 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 28 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 28 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 28 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 28 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Death Threat To Mukesh Ambani: ਮੇਲ ਦਾ ਜਵਾਬ ਨਾ ਦੇਣ 'ਤੇ ਮੁਕੇਸ਼ ਅੰਬਾਨੀ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਹੁਣ ਮੰਗੇ 200 ਕਰੋੜ

    Death Threat To Mukesh Ambani: ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਉਸ ਤੋਂ 200 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਹ ਧਮਕੀ ਪਿਛਲੇ ਈਮੇਲ ਖਾਤੇ ਤੋਂ ਹੀ ਮਿਲੀ ਹੈ। Read More

  4. Israel-Hamas War: ਇਜ਼ਰਾਇਲੀ ਫੌਜ ਨੇ ਜ਼ਮੀਨੀ ਅਤੇ ਹਵਾਈ ਹਮਲੇ ਕੀਤੇ ਤੇਜ਼, ਗਾਜ਼ਾ ਦਾ ਬਾਹਰੀ ਦੁਨੀਆ ਨਾਲ ਟੁੱਟਿਆ ਸੰਪਰਕ, ਇੰਟਰਨੈੱਟ-ਫੋਨ ਸੇਵਾਵਾਂ ਠੱਪ

    Israel-Hamas: ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਇਸ ਖੇਤਰ ਵਿੱਚ ਆਪਣੀ ਜ਼ਮੀਨੀ ਕਾਰਵਾਈ ਨੂੰ ਵਧਾ ਰਹੀ ਹੈ। Read More

  5. Takeshi's Castle: 34 ਸਾਲਾਂ ਬਾਅਦ 'ਤਾਕੇਸ਼ੀ ਕਾਸਲ' ਦੀ ਟੀਵੀ 'ਤੇ ਵਾਪਸੀ, 90 ਦੇ ਦਹਾਕਿਆਂ ਦੇ ਲੋਕਾਂ ਨੂੰ ਯਾਦ ਆਵੇਗਾ ਬਚਪਨ, ਦੇਖੋ ਟਰੇਲਰ

    Takeshi Castle Trailer: ਮਸ਼ਹੂਰ ਜਾਪਾਨੀ ਗੇਮ ਸ਼ੋਅ 'ਤਾਕੇਸ਼ੀ ਕਾਸਲ' ਇੱਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਆ ਰਿਹਾ ਹੈ। ਇਸ ਵਾਰ ਸ਼ੋਅ 'ਚ ਜਾਵੇਦ ਜਾਫਰੀ ਦੇ ਵਿਕਾਸ ਬੀਬੀ ਕੀ ਵਾਈਨਜ਼ ਫੇਮ ਭੁਵਨ ਬਾਮ ਕਮੈਂਟਰੀ ਕਰਦੇ ਨਜ਼ਰ ਆ ਰਹੇ ਹਨ । Read More

  6. Neeru Bajwa: ਨੀਰੂ ਬਾਜਵਾ ਨੇ ਸਾੜੀ 'ਚ ਢਾਇਆ ਕਹਿਰ, ਖੂਬਸੂਰਤੀ ਦੇਖ ਫੈਨਜ਼ ਹੈਰਾਨ, ਕਮੈਂਟ ਕਰ ਬੋਲੇ- 'ਐਵਰਗਰੀਨ ਬਿਊਟੀ'

    Neeru Bajwa Pics: ਨੀਰੂ ਬਾਜਵਾ ਆਪਣੀ ਨਵੀਂ ਸੋਸ਼ਲ ਮੀਡੀਆ ਪੋਸਟ ਕਰਕੇ ਸੁਰਖੀਆਂ 'ਚ ਆ ਗਈ ਹੈ। ਨੀਰੂ ਨੇ ਆਪਣੀਆਂ ਬਿਲਕੁਲ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਬੇਹੱਦ ਖੂਬਸੂਰਤ ਤੇ ਗਲੈਮਰਸ ਲੱਗ ਰਹੀ ਹੈ। Read More

  7. World Cup 2023: 26 ਮੈਚਾਂ ਤੋਂ ਬਾਅਦ ਲਗਭਗ ਸਾਫ ਹੋ ਗਈ ਸੈਮੀ ਫਾਈਨਲ ਦੀ ਤਸਵੀਰ, ਇਨ੍ਹਾਂ ਚਾਰ ਟੀਮਾਂ ਦਾ ਪਹੁੰਚਣਾ ਤੈਅ!

    Cricket World Cup 2023 : ਵਿਸ਼ਵ ਕੱਪ 'ਚ ਹੁਣ ਤੱਕ 26 ਮੈਚ ਹੋ ਚੁੱਕੇ ਹਨ ਅਤੇ ਇਨ੍ਹਾਂ 26 ਮੈਚਾਂ ਤੋਂ ਬਾਅਦ ਪਤਾ ਚੱਲਦਾ ਹੈ ਕਿ ਕਿਹੜੀਆਂ ਚਾਰ ਟੀਮਾਂ ਸੈਮੀਫਾਈਨਲ 'ਚ ਪਹੁੰਚ ਸਕਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ। Read More

  8. T20 Series: ਆਸਟਰੇਲੀਆ ਨੇ ਭਾਰਤ ਖਿਲਾਫ ਟੀ20 ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਮੈਥਿਊ ਵੈਡ ਨੂੰ ਮਿਲੀ ਕਪਤਾਨੀ ਦੀ ਜ਼ਿੰਮੇਵਾਰੀ

    IND vs AUS T20 Series: ਆਸਟ੍ਰੇਲੀਆ ਨੇ ਭਾਰਤ ਦੇ ਖਿਲਾਫ ਪੰਜ ਮੈਚਾਂ ਦੀ T20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ 'ਚ ਪੈਟ ਕਮਿੰਸ, ਮਿਸ਼ੇਲ ਮਾਰਸ਼ ਅਤੇ ਜੋਸ਼ ਹੇਜ਼ਲਵੁੱਡ ਨੂੰ ਆਰਾਮ ਦਿੱਤਾ ਗਿਆ ਹੈ। Read More

  9. Air Pollution: ਕੁੜੀਆਂ ਹੋ ਰਹੀਆਂ ਸਮੇਂ ਤੋਂ ਪਹਿਲਾਂ ਜਵਾਨ, ਕੀ ਪ੍ਰਦੂਸ਼ਣ ਨਾਲ ਇਸ ਦਾ ਕੋਈ ਸਬੰਧ?

    Air Pollution: ਹਰ ਸਾਲ ਵੱਧ ਰਿਹਾ ਹਵਾ ਪ੍ਰਦੂਸ਼ਣ ਨਾ ਸਿਰਫ ਦੁਨੀਆ 'ਚ ਲੱਖਾਂ ਲੋਕਾਂ ਦੀ ਜਾਨ ਲੈ ਰਿਹਾ ਹੈ, ਸਗੋਂ ਅਣਗਿਣਤ ਬੀਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ। ਹੁਣ ਇੱਕ ਅਧਿਐਨ 'ਚ ਇਸ ਸਬੰਧੀ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। Read More

  10. Petrol Diesel Price: ਕੱਚੇ ਤੇਲ ਵਿੱਚ ਵਾਧੇ ਦੇ ਬਾਵਜੂਦ ਲਖਨਊ, ਨੋਇਡਾ ਵਰਗੇ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਸਸਤਾ; ਜਾਣੋ ਨਵੀਆਂ ਦਰਾਂ

    Petrol Diesel Price: ਸ਼ਨੀਵਾਰ ਨੂੰ ਕਈ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਹੋਇਆ ਹੈ। ਇਸ ਵਿੱਚ ਲਖਨਊ, ਨੋਇਡਾ ਵਰਗੇ ਸ਼ਹਿਰਾਂ ਦੇ ਨਾਂ ਵੀ ਸ਼ਾਮਲ ਹਨ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਆ ਗਈ ਇੱਕ ਹੋਰ ਛੁੱਟੀ, ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਦਫ਼ਤਰ
Punjab News: ਪੰਜਾਬ 'ਚ ਆ ਗਈ ਇੱਕ ਹੋਰ ਛੁੱਟੀ, ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਦਫ਼ਤਰ
ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਕਈ ਸੂਬਿਆਂ ਦੇ ਬਦਲੇ ਇੰਚਾਰਜ, ਦੇਖੋ ਪੰਜਾਬ ‘ਚ ਕਿਸ ਨੂੰ ਮਿਲੀ ਜ਼ਿੰਮੇਵਾਰੀ
ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਕਈ ਸੂਬਿਆਂ ਦੇ ਬਦਲੇ ਇੰਚਾਰਜ, ਦੇਖੋ ਪੰਜਾਬ ‘ਚ ਕਿਸ ਨੂੰ ਮਿਲੀ ਜ਼ਿੰਮੇਵਾਰੀ
ਕੈਨੇਡਾ ‘ਚ ਤੁਰੰਤ ਕੈਂਸਲ ਹੋਣਗੇ Study ਅਤੇ Work ਪਰਮਿਟ! ਜਾਣ ਲਓ ਕਿਵੇਂ
ਕੈਨੇਡਾ ‘ਚ ਤੁਰੰਤ ਕੈਂਸਲ ਹੋਣਗੇ Study ਅਤੇ Work ਪਰਮਿਟ! ਜਾਣ ਲਓ ਕਿਵੇਂ
Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Advertisement
ABP Premium

ਵੀਡੀਓਜ਼

ਪੰਜਾਬ 'ਚ ਵੱਡਾ Encounter, ਤਾੜ-ਤਾੜ ਚੱਲੀਆਂ ਗੋਲੀਆਂ| TaranTaran| Abp Sanjha|ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਰਹੀ ਬੇਸਿੱਟਾ, ਅਗਲੀ ਮੀਟਿੰਗ ਕਦੋਂ?US Deport Indians| ਡਿਪੋਰਟ ਹੋਏ ਭਾਰਤੀਆਂ ਦਾ ਦੁਜਾ ਜਹਾਜ ਪਹੁੰਚੇਗਾ ਅੰਮ੍ਰਿਤਸਰ |Bhagwant Mann| abp sanjha|ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ 'ਤੇ ਭੜਕੇ ਅਕਾਲ ਤਖਤ ਦੇ ਜਥੇਦਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਆ ਗਈ ਇੱਕ ਹੋਰ ਛੁੱਟੀ, ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਦਫ਼ਤਰ
Punjab News: ਪੰਜਾਬ 'ਚ ਆ ਗਈ ਇੱਕ ਹੋਰ ਛੁੱਟੀ, ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਦਫ਼ਤਰ
ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਕਈ ਸੂਬਿਆਂ ਦੇ ਬਦਲੇ ਇੰਚਾਰਜ, ਦੇਖੋ ਪੰਜਾਬ ‘ਚ ਕਿਸ ਨੂੰ ਮਿਲੀ ਜ਼ਿੰਮੇਵਾਰੀ
ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਕਈ ਸੂਬਿਆਂ ਦੇ ਬਦਲੇ ਇੰਚਾਰਜ, ਦੇਖੋ ਪੰਜਾਬ ‘ਚ ਕਿਸ ਨੂੰ ਮਿਲੀ ਜ਼ਿੰਮੇਵਾਰੀ
ਕੈਨੇਡਾ ‘ਚ ਤੁਰੰਤ ਕੈਂਸਲ ਹੋਣਗੇ Study ਅਤੇ Work ਪਰਮਿਟ! ਜਾਣ ਲਓ ਕਿਵੇਂ
ਕੈਨੇਡਾ ‘ਚ ਤੁਰੰਤ ਕੈਂਸਲ ਹੋਣਗੇ Study ਅਤੇ Work ਪਰਮਿਟ! ਜਾਣ ਲਓ ਕਿਵੇਂ
Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
ਨਾਬਾਲਗ ਨਾਲ ਦੋਸਤੀ ਕਰਕੇ ਬਣਾਏ ਸਰੀਰਕ ਸਬੰਧ, ਪੀੜਤਾ 5 ਮਹੀਨੇ ਦੀ ਗਰਭਵਤੀ
ਨਾਬਾਲਗ ਨਾਲ ਦੋਸਤੀ ਕਰਕੇ ਬਣਾਏ ਸਰੀਰਕ ਸਬੰਧ, ਪੀੜਤਾ 5 ਮਹੀਨੇ ਦੀ ਗਰਭਵਤੀ
IND vs PAK: ਕਦੋਂ ਅਤੇ ਕਿੱਥੇ ਦੇਖ ਸਕੋਗੇ ਭਾਰਤ-ਪਾਕਿਸਤਾਨ ਦਾ ਲਾਈਵ ਮੈਚ? ICC ਨੇ ਦੱਸੀ ਪੂਰੀ ਡਿਟੇਲ
IND vs PAK: ਕਦੋਂ ਅਤੇ ਕਿੱਥੇ ਦੇਖ ਸਕੋਗੇ ਭਾਰਤ-ਪਾਕਿਸਤਾਨ ਦਾ ਲਾਈਵ ਮੈਚ? ICC ਨੇ ਦੱਸੀ ਪੂਰੀ ਡਿਟੇਲ
Shocking: ਮਸ਼ਹੂਰ ਅਦਾਕਾਰਾ ਤੱਬੂ ਨਾਲ ਜ਼ਬਰਦਸਤੀ ਦੀ ਕੋਸ਼ਿਸ਼, ਇੰਡਸਟਰੀ 'ਚ ਅਚਾਨਕ ਮੱਚੀ ਹਲਚਲ; ਫੈਨਜ਼ ਨੂੰ ਲੱਗਾ ਝਟਕਾ
ਮਸ਼ਹੂਰ ਅਦਾਕਾਰਾ ਤੱਬੂ ਨਾਲ ਜ਼ਬਰਦਸਤੀ ਦੀ ਕੋਸ਼ਿਸ਼, ਇੰਡਸਟਰੀ 'ਚ ਅਚਾਨਕ ਮੱਚੀ ਹਲਚਲ; ਫੈਨਜ਼ ਨੂੰ ਲੱਗਾ ਝਟਕਾ
Vande Bharat To Kashmir: ਵੰਦੇ ਭਾਰਤ ਤੋਂ ਕਸ਼ਮੀਰ ਤੱਕ ਟਿਕਟਾਂ ਦੀ ਬੁਕਿੰਗ ਕਦੋਂ ਹੋਵੇਗੀ ਸ਼ੁਰੂ, ਜਾਣੋ ਟਰੇਨ ਦਾ ਸਮਾਂ ਅਤੇ ਹੋਰ ਡਿਟੇਲ?
ਵੰਦੇ ਭਾਰਤ ਤੋਂ ਕਸ਼ਮੀਰ ਤੱਕ ਟਿਕਟਾਂ ਦੀ ਬੁਕਿੰਗ ਕਦੋਂ ਹੋਵੇਗੀ ਸ਼ੁਰੂ, ਜਾਣੋ ਟਰੇਨ ਦਾ ਸਮਾਂ ਅਤੇ ਹੋਰ ਡਿਟੇਲ?
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.