ਪੜਚੋਲ ਕਰੋ

ABP Sanjha Top 10, 9 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 9 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 8 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 8 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 8 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 8 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Earthquake Risk Zone: ਭਾਰਤ ਦੇ 59 ਫੀਸਦੀ ਖੇਤਰ 'ਚ ਭੂਚਾਲ ਦਾ ਖਤਰਾ, ਇਨ੍ਹਾਂ ਸੂਬਿਆਂ ਵਿੱਚ ਹੋ ਸਕਦੀ ਸਭ ਤੋਂ ਵੱਧ ਤਬਾਹੀ

    ਪਹਿਲਾਂ ਤੁਰਕੀ, ਫਿਰ ਸੀਰੀਆ ਅਤੇ ਹੁਣ ਫਲਸਤੀਨ ਦੀ ਧਰਤੀ ਵੀ ਭੂਚਾਲ ਨਾਲ ਕੰਬ ਰਹੀ ਹੈ। ਭਾਰਤ ਦੇ ਕਈ ਰਾਜ ਭੂਚਾਲਾਂ ਪ੍ਰਤੀ ਵੀ ਬਹੁਤ ਸੰਵੇਦਨਸ਼ੀਲ ਹਨ। ਭੂਚਾਲ ਦਾ ਖ਼ਤਰਾ 8 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਭ ਤੋਂ ਵੱਧ ਹੈ। Read More

  4. Turkiye Earthquake: 'ਤੁਰਕੀ ਭੂਚਾਲ 'ਚ ਫਸੇ 10 ਭਾਰਤੀ, ਇਕ ਲਾਪਤਾ', ਵਿਦੇਸ਼ ਮੰਤਰਾਲੇ ਨੇ ਦਿੱਤਾ ਅਪਡੇਟ

    Turkiye-Syria Earthquake: ਤੁਰਕੀ ਵਿੱਚ ਭੂਚਾਲ ਦੇ ਬਾਰੇ ਵਿੱਚ, ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਫਸੇ ਸਾਰੇ 10 ਭਾਰਤੀ ਸੁਰੱਖਿਅਤ ਹਨ। Read More

  5. Deep Sidhu: ਰੀਨਾ ਰਾਏ ਨੇ ਇੱਕ ਸਾਲ ਬਾਅਦ ਕੀਤਾ ਖੁਲਾਸਾ, ਦੀਪ ਸਿੱਧੂ ਨਾਲ ਐਕਸੀਡੈਂਟ ਵਾਲੇ ਦਿਨ ਦੀ ਦੱਸੀਆਂ ਗੱਲਾਂ

    Deep Sidhu Accident:15 ਫਰਵਰੀ ਨੂੰ ਸਵੇਰ ਦੇ ਸਮੇਂ ਦੀਪ ਨੇ ਨਾਸ਼ਤਾ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ਪੰਜਾਬ ਜਾਣ ਦਾ ਪ੍ਰੋਗਰਾਮ ਬਣਾ ਲਿਆ। ਇਸ ਤੋਂ ਬਾਅਦ ਰੀਨਾ ਨੇ ਪੈਕਿੰਗ ਸ਼ੁਰੂ ਕੀਤੀ ਅਤੇ ਦੀਪ ਜਿੰਮ ਰਵਾਨਾ ਹੋਇਆ। Read More

  6. Baani Sandhu: ਬਾਣੀ ਸੰਧੂ ਨੇ ਸਾੜੀ 'ਚ ਸ਼ੇਅਰ ਕੀਤੀ ਤਸਵੀਰ, ਲੁੱਕ 'ਤੇ ਫਿਦਾ ਹੋਏ ਫੈਨਜ਼

    Baani Sandhu Pics: ਬਾਣੀ ਸੰਧੂ ਨੇ ਸਾੜੀ ਲੁੱਕ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ 'ਚ ਬਾਣੀ ਕਾਫੀ ਖੂਬਸੂਰਤ ਲੱਗ ਰਹੀ ਹੈ। ਉਸ ਦੀ ਇਸ ਤਸਵੀਰ 'ਤੇ ਫੈਨਜ਼ ਰੱਜ ਕੇ ਪਿਆਰ ਲੁਟਾ ਰਹੇ ਹਨ। Read More

  7. Sangrur News: ਸੀਐਮ ਭਗਵੰਤ ਮਾਨ ਦੇ ਹਲਕੇ ਦਾ ਨੈਸ਼ਨਲ ਬਾਕਸਿੰਗ ਚੈਂਪੀਅਨ ਝਾੜੂ ਮਾਰ ਕਰ ਰਿਹਾ ਗੁਜ਼ਾਰਾ

    Sangrur News: ਮਾਨ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਪੰਜਾਬ ਅੰਦਰ ਖਿਡਾਰੀਆਂ ਦੀ ਹਾਲਤ ਕਾਫੀ ਬਦਤਰ ਹੈ। ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਸ 'ਚ ਸੋਨ ਤਮਗਾ ਜੇਤੂ ਮੁੱਕੇਬਾਜ਼ ਸਫਾਈ ਸੇਵਕ ਦਾ ਕੰਮ ਕਰ ਰਿਹੈ। Read More

  8. Women's T20 World Cup 2023: ਪਾਕਿਸਤਾਨ ਖਿਲਾਫ ਮੈਚ ਲਈ ਤਿਆਰ ਹੈ ਭਾਰਤ, ਹਰਮਨਪ੍ਰੀਤ ਨੇ ਦੱਸਿਆ WPL ਨਿਲਾਮੀ 'ਤੇ ਕਿਉਂ ਨਹੀਂ ਦਿੱਤਾ ਧਿਆਨ

    ਭਾਰਤੀ ਮਹਿਲਾ ਕ੍ਰਿਕਟ ਟੀਮ ICC T20 ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਪਹੁੰਚ ਗਈ ਹੈ। ਹਰਮਨਪ੍ਰੀਤ ਕੌਰ ਨੇ ਆਪਣੇ ਬਿਆਨ 'ਚ ਕਿਹਾ ਕਿ ਵਿਸ਼ਵ ਕੱਪ ਸਾਡੇ ਲਈ ਕਿਸੇ ਵੀ ਟੂਰਨਾਮੈਂਟ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। Read More

  9. Valentine’s Day 2023 Gifts: ਵੈਲੇਨਟਾਈਨ ਡੇਅ 'ਤੇ ਗਲਤੀ ਨਾਲ ਵੀ ਆਪਣੇ ਪਾਰਟਨਰ ਨੂੰ ਨਾ ਦਿਓ ਇਹ ਤੋਹਫੇ, ਰਿਸ਼ਤਿਆਂ 'ਚ ਆ ਸਕਦੀ ਹੈ ਦਰਾਰ

    Valentine’s Day 2023 Gifts: ਪਿਆਰ ਕਰਨ ਵਾਲਿਆਂ ਲਈ ਵੈਲੇਨਟਾਈਨ ਡੇ ਅਤੇ ਵੈਲੇਨਟਾਈਨ ਵੀਕ ਬਹੁਤ ਹੀ ਖਾਸ ਹੁੰਦਾ ਹੈ। ਇਸ ਮੌਕੇ ਪ੍ਰੇਮੀ ਜੋੜੇ ਇਕ ਦੂਜੇ ਨੂੰ ਤੋਹਫੇ ਦਿੰਦੇ ਹਨ ਪਰ ਇਸ ਖਾਸ ਦਿਨ ਲਈ ਤੋਹਫੇ ਵੀ ਖਾਸ ਹੋਣੇ ਚਾਹੀਦੇ ਹਨ। Read More

  10. FD Rates Hike: ਫਿਕਸਡ ਅਤੇ ਰੇਕਰਿੰਗ ਡਿਪਾਜ਼ਿਟ 'ਤੇ ਮਿਲੇਗਾ ਜ਼ਿਆਦਾ ਵਿਆਜ, ਰੈਪੋ ਰੇਟ ਵਧਣ ਤੋਂ ਬਾਅਦ ਬੈਂਕ ਜਮ੍ਹਾ ਦਰਾਂ 'ਚ ਕਰਨਗੇ ਵਾਧਾ

    Bank Deposit Rates: ਰੇਪੋ ਰੇਟ ਵਧਣ ਤੋਂ ਬਾਅਦ ਲੋਨ ਮਹਿੰਗਾ ਹੋ ਜਾਵੇਗਾ, ਪਰ ਇਸ ਦੇ ਨਾਲ ਹੀ ਬੈਂਕਾਂ ਨੂੰ ਡਿਪਾਜ਼ਿਟ 'ਤੇ ਵਿਆਜ ਦਰਾਂ ਵੀ ਵਧਾਉਣੀਆਂ ਪੈਣਗੀਆਂ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦੋ ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ’ਚ ਨਜ਼ਰ ਆਵੇਗਾ ਪੰਜਾਬ, ਬਾਬਾ ਫਰੀਦ ਜੀ ਨੂੰ ਹੋਵੇਗੀ ਸਮਰਪਿਤ; ਚਾਰ ਹਿੱਸਿਆਂ 'ਚ ਦਿਖਾਇਆ ਜਾਵੇਗਾ ਸੱਭਿਆਚਾਰ
ਦੋ ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ’ਚ ਨਜ਼ਰ ਆਵੇਗਾ ਪੰਜਾਬ, ਬਾਬਾ ਫਰੀਦ ਜੀ ਨੂੰ ਹੋਵੇਗੀ ਸਮਰਪਿਤ; ਚਾਰ ਹਿੱਸਿਆਂ 'ਚ ਦਿਖਾਇਆ ਜਾਵੇਗਾ ਸੱਭਿਆਚਾਰ
ਨਹੀਂ ਰਹੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ, ਪ੍ਰਕਾਸ਼ ਸਿੰਘ ਬਾਦਲ ਦੇ ਸਨ ਕਰੀਬੀ
ਨਹੀਂ ਰਹੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ, ਪ੍ਰਕਾਸ਼ ਸਿੰਘ ਬਾਦਲ ਦੇ ਸਨ ਕਰੀਬੀ
ਅਮਰੀਕਾ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ ਮਿਲਦੀ ਰਹੇਗੀ ਨਾਗਰਿਕਤਾ, ਟਰੰਪ ਦੇ ਫੈਸਲੇ 'ਤੇ ਕਿਸ ਨੇ ਲਾਈ ਰੋਕ?
ਅਮਰੀਕਾ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ ਮਿਲਦੀ ਰਹੇਗੀ ਨਾਗਰਿਕਤਾ, ਟਰੰਪ ਦੇ ਫੈਸਲੇ 'ਤੇ ਕਿਸ ਨੇ ਲਾਈ ਰੋਕ?
ਹੁਣ 20 ਸਾਲ ਮਗਰੋਂ ਸਹਿਵਾਗ ਵੀ ਪਤਨੀ ਤੋਂ ਹੋਣਗੇ ਵੱਖ! Insta 'ਤੇ ਇੱਕ ਦੂਜੇ ਨੂੰ ਕੀਤਾ UnFollow
ਹੁਣ 20 ਸਾਲ ਮਗਰੋਂ ਸਹਿਵਾਗ ਵੀ ਪਤਨੀ ਤੋਂ ਹੋਣਗੇ ਵੱਖ! Insta 'ਤੇ ਇੱਕ ਦੂਜੇ ਨੂੰ ਕੀਤਾ UnFollow
Advertisement
ABP Premium

ਵੀਡੀਓਜ਼

Khalistan| Gurpatwant Singh Pannu ਨੂੰ DGP Gorav Yadav ਦਾ ਕਰਾਰਾ ਜਵਾਬ | abp sanjhaਕੀ ਅੰਮ੍ਰਿਤਪਾਲ ਸਿੰਘ ਜਾ ਸਕੇਗਾ ਲੋਕ ਸਭਾ?Breaking News: America ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ|abp sanjhaਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦੋ ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ’ਚ ਨਜ਼ਰ ਆਵੇਗਾ ਪੰਜਾਬ, ਬਾਬਾ ਫਰੀਦ ਜੀ ਨੂੰ ਹੋਵੇਗੀ ਸਮਰਪਿਤ; ਚਾਰ ਹਿੱਸਿਆਂ 'ਚ ਦਿਖਾਇਆ ਜਾਵੇਗਾ ਸੱਭਿਆਚਾਰ
ਦੋ ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ’ਚ ਨਜ਼ਰ ਆਵੇਗਾ ਪੰਜਾਬ, ਬਾਬਾ ਫਰੀਦ ਜੀ ਨੂੰ ਹੋਵੇਗੀ ਸਮਰਪਿਤ; ਚਾਰ ਹਿੱਸਿਆਂ 'ਚ ਦਿਖਾਇਆ ਜਾਵੇਗਾ ਸੱਭਿਆਚਾਰ
ਨਹੀਂ ਰਹੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ, ਪ੍ਰਕਾਸ਼ ਸਿੰਘ ਬਾਦਲ ਦੇ ਸਨ ਕਰੀਬੀ
ਨਹੀਂ ਰਹੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ, ਪ੍ਰਕਾਸ਼ ਸਿੰਘ ਬਾਦਲ ਦੇ ਸਨ ਕਰੀਬੀ
ਅਮਰੀਕਾ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ ਮਿਲਦੀ ਰਹੇਗੀ ਨਾਗਰਿਕਤਾ, ਟਰੰਪ ਦੇ ਫੈਸਲੇ 'ਤੇ ਕਿਸ ਨੇ ਲਾਈ ਰੋਕ?
ਅਮਰੀਕਾ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ ਮਿਲਦੀ ਰਹੇਗੀ ਨਾਗਰਿਕਤਾ, ਟਰੰਪ ਦੇ ਫੈਸਲੇ 'ਤੇ ਕਿਸ ਨੇ ਲਾਈ ਰੋਕ?
ਹੁਣ 20 ਸਾਲ ਮਗਰੋਂ ਸਹਿਵਾਗ ਵੀ ਪਤਨੀ ਤੋਂ ਹੋਣਗੇ ਵੱਖ! Insta 'ਤੇ ਇੱਕ ਦੂਜੇ ਨੂੰ ਕੀਤਾ UnFollow
ਹੁਣ 20 ਸਾਲ ਮਗਰੋਂ ਸਹਿਵਾਗ ਵੀ ਪਤਨੀ ਤੋਂ ਹੋਣਗੇ ਵੱਖ! Insta 'ਤੇ ਇੱਕ ਦੂਜੇ ਨੂੰ ਕੀਤਾ UnFollow
Punjab Weather: ਪੰਜਾਬ ਦੇ ਲੋਕਾਂ ਨੂੰ ਮਿਲੀ ਰਾਹਤ, ਠੰਡ ਅਤੇ ਧੁੰਦ ਨੂੰ ਲੈਕੇ ਅਲਰਟ ਨਹੀਂ ਹੋਇਆ ਜਾਰੀ; ਇਦਾਂ ਦਾ ਰਹੇਗਾ ਮੌਸਮ
Punjab Weather: ਪੰਜਾਬ ਦੇ ਲੋਕਾਂ ਨੂੰ ਮਿਲੀ ਰਾਹਤ, ਠੰਡ ਅਤੇ ਧੁੰਦ ਨੂੰ ਲੈਕੇ ਅਲਰਟ ਨਹੀਂ ਹੋਇਆ ਜਾਰੀ; ਇਦਾਂ ਦਾ ਰਹੇਗਾ ਮੌਸਮ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 60 ਦਿਨ, ਇਲਾਜ ਕਰ ਰਹੇ ਡਾਕਟਰ ਦਾ ਫੇਸਬੁੱਜ ਪੇਜ Block, ਇਸ ਮਹੀਨੇ 2 ਪ੍ਰੋਗਰਾਮ ਕਰਨਗੇ ਕਿਸਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 60 ਦਿਨ, ਇਲਾਜ ਕਰ ਰਹੇ ਡਾਕਟਰ ਦਾ ਫੇਸਬੁੱਜ ਪੇਜ Block, ਇਸ ਮਹੀਨੇ 2 ਪ੍ਰੋਗਰਾਮ ਕਰਨਗੇ ਕਿਸਾਨ
Airtel-Jio ਤੋਂ ਬਾਅਦ Vi ਨੇ ਵੀ ਲਾਂਚ ਕੀਤਾ Voice Only ਪਲਾਨ, ਤਿੰਨਾ 'ਚੋਂ ਕਿਸ ਦਾ ਰਿਚਾਰਜ ਸਭ ਤੋਂ ਸਸਤਾ? ਇੱਥੇ ਦੇਖੋ ਪੂਰੀ ਲਿਸਟ
Airtel-Jio ਤੋਂ ਬਾਅਦ Vi ਨੇ ਵੀ ਲਾਂਚ ਕੀਤਾ Voice Only ਪਲਾਨ, ਤਿੰਨਾ 'ਚੋਂ ਕਿਸ ਦਾ ਰਿਚਾਰਜ ਸਭ ਤੋਂ ਸਸਤਾ? ਇੱਥੇ ਦੇਖੋ ਪੂਰੀ ਲਿਸਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜਨਵਰੀ 2025
Embed widget