ਪੜਚੋਲ ਕਰੋ

ABP Sanjha Top 10, 12 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Evening Headlines, 12 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 12 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 12 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 11 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 11 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Deepotsav 2023: ਦੀਵਾਲੀ ‘ਤੇ 22 ਲੱਖ ਦੀਵਿਆਂ ਨਾਲ ਰੁਸ਼ਨਾਈ ਅਯੁੱਧਿਆ ਨਗਰੀ, ਫਿਰ ਬਣਾਇਆ ਵਰਲਡ ਰਿਕਾਰਡ

    11 ਨਵੰਬਰ ਨੂੰ ਅਯੁੱਧਿਆ ਵਿੱਚ ਦੀਵੇ ਜਗਾਉਣ ਦਾ ਵਰਲਡ ਰਿਕਾਰਡ ਬਣਾਇਆ ਗਿਆ। 7ਵੇਂ ਦੀਪ ਉਤਸਵ ਉੱਤੇ ਸਰਯੂ ਨਦੀ ਦੇ ਕੰਢੇ 51 ਘਾਟਾਂ ‘ਤੇ 22 ਲੱਖ 23 ਹਜ਼ਾਰ ਦੀਵੇ ਜਗਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਿਆ। Read More

  4. Hardeep Singh Nijjar Controversy: 'ਭਾਰਤੀ ਏਜੰਟਾਂ ਨੇ ਕੀਤੀ ਹੱਤਿਆ, ਵਿਰੋਧ ਕਰਨ 'ਤੇ ਡਿਪਲੋਮੈਟਾਂ ਨੂੰ ਕੱਢਿਆ ਬਾਹਰ', ਹੁਣ ਆਹ ਕੀ ਬੋਲ ਗਏ ਟਰੂਡੋ

    India Canada Row: ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਚੱਲ ਰਿਹਾ ਹੈ। ਕੈਨੇਡਾ ਨੇ ਭਾਰਤ 'ਤੇ ਨਿੱਝਰ ਦੇ ਕਤਲ ਦਾ ਦੋਸ਼ ਲਗਾਇਆ ਸੀ, ਜਿਸ ਕਾਰਨ ਕੂਟਨੀਤਕ ਵਿਵਾਦ ਪੈਦਾ ਹੋ ਗਿਆ ਸੀ। Read More

  5. Balkaur singh: ਸਿੱਧੂ ਦੇ ਨਵੇਂ ਗੀਤ Watchout ‘ਤੇ ਬੋਲੇ ਬਲਕੌਰ ਸਿੰਘ, ਕਿਹਾ - ਸਿੱਧੂ ਨੂੰ ਗੀਤਾਂ ਰਾਹੀਂ ਜ਼ਿਉਂਦਾ ਰੱਖਿਆ ਜਾਵੇਗਾ ਅਤੇ...

    Balkaur singh on Sidhu moosewala new song: ਅੱਜ ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Watchout ਰਿਲੀਜ਼ ਹੋਇਆ ਹੈ। ਇਸ ਸਬੰਧੀ ਮੂਸੇਵਾਲਾ ਦੇ ਪਿਤਾ ਬਲਕੌਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। Read More

  6. Mukesh Ambani: ਦੀਵਾਲੀ 'ਤੇ ਨੀਤਾ ਅੰਬਾਨੀ ਨੂੰ ਪਤੀ ਤੋਂ ਮਿਲਿਆ ਸ਼ਾਨਦਾਰ ਤੋਹਫਾ! ਮੁਕੇਸ਼ ਅੰਬਾਨੀ ਨੇ ਗਿਫਟ ਕੀਤੀ ਕਰੋੜਾਂ ਦੀ ਗੱਡੀ

    Nita Ambani Diwali Gift: ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਪਤਨੀ ਨੀਤਾ ਅੰਬਾਨੀ ਨੂੰ ਇੱਕ ਆਲੀਸ਼ਾਨ ਕਾਰ ਦਿੱਤੀ ਹੈ। ਦੀਵਾਲੀ ਦੇ ਮੌਕੇ 'ਤੇ ਉਨ੍ਹਾਂ ਨੇ ਨੀਟਾ ਨੂੰ ਲਾਲ ਰੰਗ ਦੀ SUV ਗਿਫਟ ਕੀਤੀ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਹੈ। Read More

  7. World Cup 2023: ਵਾਨਖੇੜੇ ਸਟੇਡੀਅਮ 'ਚ ਹੋਵੇਗਾ ਟੀਮ ਇੰਡੀਆ ਦਾ ਸੈਮੀ ਫਾਈਨਲ ਮੁਕਾਬਲਾ, ਅਜਿਹੇ ਰਹੇ ਹਨ ਮੈਦਾਨ ਦੇ A ਟੂ Z ਅੰਕੜੇ

    Team India World Cup 2023 Semi-Final: ਟੀਮ ਇੰਡੀਆ ਵਿਸ਼ਵ ਕੱਪ 2023 ਦੀ ਅੰਕ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ। ਸੈਮੀਫਾਈਨਲ 'ਚ ਇਸ ਦਾ ਸਾਹਮਣਾ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਕਾਬਜ਼ ਟੀਮ ਨਾਲ ਹੋਵੇਗਾ। Read More

  8. World Cup: ਪਹਿਲੀ ਬਾਲ ਸੁੱਟੇ ਬਿਨਾਂ ਹੀ ਵਰਲਡ ਕੱਪ ਤੋਂ ਬਾਹਰ ਹੋ ਸਕਦੀ ਹੈ ਪਾਕਿਸਤਾਨ ਦੀ ਟੀਮ, ਪੜ੍ਹੋ ਕੀ ਹੈ ਇਸ ਦੀ ਵਜ੍ਹਾ

    World Cup 2023: ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਵਿਸ਼ਵ ਕੱਪ 2023 ਦਾ 44ਵਾਂ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਵੇਗਾ। ਪਾਕਿਸਤਾਨ ਲਈ ਇਹ ਮੈਚ ਕਾਫੀ ਮੁਸ਼ਕਲ ਹੋਣ ਵਾਲਾ ਹੈ। Read More

  9. Brown Bread vs White Bread: ਨਾਸ਼ਤੇ ਵਿੱਚ ਖਾਂਦੇ ਹੋ ਬਰੈੱਡ...ਤਾਂ ਜਾਣ ਲਓ ਅੰਤੜੀ ਦੇ ਲਈ ਕਿਹੜੀ ਵਾਲੀ ਨੁਕਸਾਨਦਾਇਕ

    Health Tips: ਭੂਰੀ ਅਤੇ ਚਿੱਟੀ ਬਰੈੱਡ ਦੇ ਵਿਚਕਾਰ ਅੰਤੜੀ ਲਈ ਕਿਹੜਾ ਜ਼ਿਆਦਾ ਨੁਕਸਾਨਦੇਹ ਹੈ? ਅੱਜ ਅਸੀਂ ਇਸ ਦੇ ਫਾਇਦੇ ਅਤੇ ਨੁਕਸਾਨ ਦੱਸਾਂਗੇ। Read More

  10. PM Narendra Modi Net Worth : ਨਾ ਕੋਈ ਬੀਮਾ ਪਾਲਿਸੀ, ਬੈਂਕ ਖਾਤੇ ‘ਚ ਵੀ ਸਿਰਫ 574 ਰੁਪਏ, ਜਾਣੋ ਕਿੰਨੇ ਅਮੀਰ ਨੇ ਪ੍ਰਧਾਨ ਮੰਤਰੀ ਮੋਦੀ

    Modi Net Worth : ਇਹ ਬਹੁਤ ਸੰਭਾਵਨਾ ਹੈ ਕਿ ਉਹਨਾਂ ਦੀ ਬੀਮਾ ਪਾਲਿਸੀ ਦੀ ਮਿਆਦ ਪੁੱਗ ਗਈ ਹੈ। ਇਸ ਤੋਂ ਉਨ੍ਹਾਂ ਨੂੰ ਜੋ ਵੀ ਪੈਸਾ ਮਿਲਿਆ, ਉਹ ਉਨ੍ਹਾਂ ਨੇ ਆਪਣੇ ਫਿਕਸਡ ਡਿਪਾਜ਼ਿਟ ਖਾਤੇ ਵਿੱਚ ਜਮ੍ਹਾ ਕਰ ਲਿਆ। ਨਵੇਂ ਐਲਾਨ ਮੁਤਾਬਕ ਉਨ੍ਹਾਂ ਦੀ ਜਾਇਦਾਦ ਵਿੱਚ ਇੱਕ ਐਫਡੀ ਅਤੇ ਇੱਕ ਰਾਸ਼ਟਰੀ ਬਚਤ ਸਰਟੀਫਿਕੇਟ (National Savings Certificate) ਸ਼ਾਮਲ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

"ਲੀਡਰ ਤਾਂ ਠੀਕ ਪਰ ਦਿੱਲੀ 'ਚ ਕਿਉਂ ਘੁੰਮ ਰਹੀ ਪੰਜਾਬ ਪੁਲਿਸ" ? ਦਿੱਲੀ ਪੁਲਿਸ ਕਮਿਸ਼ਨਰ ਨੇ ਲਿਖੀ ਪੰਜਾਬ ਦੇ DGP ਨੂੰ ਚਿੱਠੀ, ਜਾਣੋ ਕੀ ਮਿਲਿਆ ਜਵਾਬ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
Advertisement
ABP Premium

ਵੀਡੀਓਜ਼

ਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇKunwar Vijay Partap ਨੇ ਕੀਤਾ ਵੱਡਾ ਧਮਾਕਾ! ਆਪ 'ਚ ਭੂਚਾਲgurpatwant singh pannun ਦਾ ਐਲਾਨ, CM Bhagwant Mann ਨੂੰ ਧਮਕੀਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
"ਲੀਡਰ ਤਾਂ ਠੀਕ ਪਰ ਦਿੱਲੀ 'ਚ ਕਿਉਂ ਘੁੰਮ ਰਹੀ ਪੰਜਾਬ ਪੁਲਿਸ" ? ਦਿੱਲੀ ਪੁਲਿਸ ਕਮਿਸ਼ਨਰ ਨੇ ਲਿਖੀ ਪੰਜਾਬ ਦੇ DGP ਨੂੰ ਚਿੱਠੀ, ਜਾਣੋ ਕੀ ਮਿਲਿਆ ਜਵਾਬ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
Arshdeep Singh: ਕ੍ਰਿਕਟਰ ਅਰਸ਼ਦੀਪ ਸਿੰਘ ਦੀ ਭੈਣ ਦੇ ਵਿਆਹ ਦਾ ਵੀਡੀਓ ਵਾਇਰਲ, ਅਰਜਨ ਢਿੱਲੋਂ ਸਣੇ ਇਸ ਗਾਇਕ ਨੇ ਲਾਈਆਂ ਰੌਣਕਾਂ
ਕ੍ਰਿਕਟਰ ਅਰਸ਼ਦੀਪ ਸਿੰਘ ਦੀ ਭੈਣ ਦੇ ਵਿਆਹ ਦਾ ਵੀਡੀਓ ਵਾਇਰਲ, ਅਰਜਨ ਢਿੱਲੋਂ ਸਣੇ ਇਸ ਗਾਇਕ ਨੇ ਲਾਈਆਂ ਰੌਣਕਾਂ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Illegal Indians in America: ਅਮਰੀਕਾ ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ
Illegal Indians in America: ਅਮਰੀਕਾ ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ
Embed widget