ABP Sanjha Top 10, 14 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 14 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
Rakesh Jhunjhunwala Death: ਸਟਾਕ ਮਾਰਕੀਟ ਦੇ 'ਬਿਗ ਬੁਲ' ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ, ਹਾਲ ਹੀ 'ਚ ਕੀਤਾ ਸੀ ਆਕਾਸਾ ਏਅਰਲਾਈਨਜ਼ ਨੂੰ ਲਾਂਚ
Rakesh Jhunjhunwala Death: ਸਟਾਕ ਮਾਰਕੀਟ ਦੇ 'ਬਿਗ ਬੁਲ' ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ, ਹਾਲ ਹੀ 'ਚ ਆਕਾਸਾ ਏਅਰਲਾਈਨਜ਼ ਨੂੰ ਲਾਂਚ ਕੀਤਾ ਸੀ। Read More
ABP Sanjha Top 10, 14 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 14 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Rakesh Jhunjhunwala Death: ਸਫ਼ਲਤ ਦੇ ਨਾਲ ਹੀ ਜ਼ਿੰਦਾਦਿਲੀ ਦੀ ਮਿਸਾਲ ਸਨ ਰਾਕੇਸ਼ ਝੁਨਝੁਨਵਾਲਾ, ਬਿਮਾਰੀ ਵੀ ਨਾ ਘੱਟ ਕਰ ਸਕੀ ਅਜਿਹਾ ਜਨੂੰਨ, ਵੇਖੋ ਵੀਡੀਓ
Rakesh Jhunjhunwala Portfolio: ਰਾਕੇਸ਼ ਝੁਨਝੁਨਵਾਲਾ ਨੇ 1985 ਵਿੱਚ 5000 ਰੁਪਏ ਦੀ ਪੂੰਜੀ ਨਾਲ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨਾ ਸ਼ੁਰੂ ਕੀਤਾ। ਫਿਲਹਾਲ ਉਨ੍ਹਾਂ ਦੇ ਪੋਰਟਫੋਲੀਓ 'ਚ ਕਈ ਵੱਡੀਆਂ ਕੰਪਨੀਆਂ ਦੇ ਸ਼ੇਅਰ ਸ਼ਾਮਲ ਹਨ। Read More
ਬ੍ਰੇਕਿੰਗ! ਮਿਸਰ ਦੇ ਚਰਚ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ 41 ਲੋਕਾਂ ਦੀ ਮੌਤ, 14 ਜ਼ਖਮੀ
Cairo church Fire: ਮਿਸਰ ਦੇ ਇੱਕ ਚਰਚ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਭਗਦੜ ਮੱਚ ਗਈ। ਇਸ ਹਾਦਸੇ ਵਿੱਚ 41 ਲੋਕਾਂ ਦੀ ਮੌਤ ਹੋ ਗਈ ਹੈ। Read More
JK Rowling Death Threat: ਸਲਮਾਨ ਰਸ਼ਦੀ ਦਾ ਸਮਰਥਨ ਕਰਨ 'ਤੇ 'ਹੈਰੀ ਪੋਟਰ' ਲੇਖਿਕਾ ਨੂੰ ਮਿਲੀ ਧਮਕੀ, ਕਿਹਾ- ਅਗਲਾ ਨੰਬਰ ਤੁਹਾਡਾ
ਭਾਰਤੀ ਮੂਲ ਦੇ ਵਿਵਾਦਤ ਬ੍ਰਿਟਿਸ਼ ਲੇਖਕ ਸਲਮਾਨ ਰਸ਼ਦੀ (Salman Rushdie) 'ਤੇ ਨਿਊਯਾਰਕ ਵਿੱਚ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿੱਥੇ ਹਮਲਾਵਰ ਨੇ ਸਟੇਜ 'ਤੇ ਚੜ੍ਹ ਕੇ ਉਨ੍ਹਾਂ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। Read More
Karan Johar 'ਤੇ ਲੱਗਾ ਸ਼ੋਅ 'ਚ ਸਾਰਾ-ਕਾਰਤਿਕ ਆਰੀਅਨ ਦੇ ਰਿਸ਼ਤੇ ਦਾ ਖੁਲਾਸਾ ਕਰਨ ਦਾ ਦੋਸ਼, ਡਾਇਰੈਕਟਰ ਨੇ ਹੁਣ ਸਫਾਈ 'ਚ ਕਹੀ ਇਹ ਗੱਲ....
ਕਰਨ ਜੌਹਰ ਨੇ ਅੱਗੇ ਕਿਹਾ ਕਿ ਜੋ ਸੱਚ ਹੈ ਉਹ ਸੱਚ ਹੈ ਅਤੇ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਕਰਨ ਨੇ ਅੱਗੇ ਕਿਹਾ ਕਿ ਹਰ ਕੋਈ ਹਰ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਦਾ ਹੈ Read More
Nikhat Zareen ਨੇ ਪ੍ਰਧਾਨ ਮੰਤਰੀ ਮੋਦੀ ਦੀ ਭੇਟ ਕੀਤੇ ਬਾਕਸਿੰਗ ਗਲਾਵਜ਼, ਫੋਟੋ ਟਵੀਟ ਕਰ ਕੇ ਖਾਸ ਅੰਦਾਜ਼ 'ਚ ਕਿਹਾ ਸ਼ੁਕਰੀਆ
ਭਾਰਤੀ ਦਲ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਖੇਡਾਂ ਦਾ ਸੁਨਹਿਰੀ ਯੁੱਗ ਦਸਤਕ ਦੇ ਰਿਹਾ ਹੈ ਅਤੇ ਚੰਗੇ ਪ੍ਰਦਰਸ਼ਨ ਤੋਂ ਸੰਤੁਸ਼ਟ ਹੋ ਕੇ ਚੁੱਪ ਕਰਕੇ ਬੈਠਣ ਦੀ ਲੋੜ ਨਹੀਂ ਹੈ। Read More
ਬਾਲੀਵੁੱਡ ਅਦਾਕਾਰਾ ਵਰੁਣ ਧਵਨ ਦੀ ਕ੍ਰਿਕੇਟ ਸਟਾਰ ਸ਼ਿਖਰ ਧਵਨ ਨਾਲ ਮੁਲਾਕਾਤ, ਫ਼ੋਟੋ ਸ਼ੇਅਰ ਕਰ ਕਹੀ ਇਹ ਗੱਲ
Varun Dhawan Tweet: ਅਭਿਨੇਤਾ ਵਰੁਣ ਧਵਨ ਨੇ ਕ੍ਰਿਕਟਰ ਸ਼ਿਖਰ ਧਵਨ ਅਤੇ ਟੀਮ ਇੰਡੀਆ ਦੇ ਹੋਰ ਖਿਡਾਰੀਆਂ ਨੂੰ ਮਿਲਣ ਤੋਂ ਬਾਅਦ ਟਵਿੱਟਰ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ। Read More
Grooming Tips For Women : ਜਵਾਨ ਤੇ ਖੂਬਸੂਰਤ ਦਿਖਣਾ ਚਾਹੁੰਦੇ ਹੋ ਤਾਂ ਸਵੇਰੇ 8 ਵਜੇ ਤੋਂ ਪਹਿਲਾਂ ਕਰੋ ਇਹ 4 ਕੰਮ
ਜੇਕਰ ਤੁਹਾਡਾ ਚਿਹਰਾ ਤਾਜ਼ਾ ਹੈ ਅਤੇ ਤੁਸੀਂ ਊਰਜਾਵਾਨ ਮਹਿਸੂਸ ਕਰ ਰਹੇ ਹੋ ਤਾਂ ਤੁਹਾਡਾ ਦਿਨ ਯਕੀਨਨ ਬਹੁਤ ਵਧੀਆ ਰਹੇਗਾ। ਪਰ ਹਰ ਕਿਸੇ ਦੀ ਸਮੱਸਿਆ ਇਹ ਹੈ ਕਿ ਸਮਾਂ ਘੱਟ ਅਤੇ ਕੰਮ ਜ਼ਿਆਦਾ। Read More
Kisan Yojana: ਕਿਸਾਨਾਂ ਲਈ ਖੁਸ਼ਖਬਰੀ! ਆਮਦਨ ਵਧਾਉਣ ਲਈ ਏਕੇ ਸਿੰਘ ਨੇ ਕਹੀ ਇਹ ਗੱਲ, ਇਨ੍ਹਾਂ ਵੱਲ ਦੇਣਾ ਪਵੇਗਾ ਧਿਆਨ
ਕਿਸਾਨ ਪੋਰਟਲ: ਭਾਰਤ ਆਪਣੀਆਂ ਘਰੇਲੂ ਖਾਣ ਵਾਲੇ ਤੇਲ ਦੀਆਂ ਲੋੜਾਂ ਦਾ ਲਗਭਗ 60 ਪ੍ਰਤੀਸ਼ਤ ਦਰਾਮਦ ਕਰਦਾ ਹੈ। Read More