ABP Sanjha Top 10, 19 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 19 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 19 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 19 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 19 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 19 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Gurmeet Ram Rahim: ਬਲਾਤਾਕਰੀ ਤੇ ਕਾਤਲ ਰਾਮ ਰਹੀਮ ਨੂੰ ਮੁੜ ਮਿਲੀ 50 ਦਿਨਾਂ ਦੀ ਪੈਰੋਲ, 4 ਸਾਲਾਂ 'ਚ 9ਵੀਂ ਵਾਰ ਆਵੇਗਾ ਬਾਹਰ
Ram Rahim Parole: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 2017 ਵਿੱਚ ਦੋ ਮਹਿਲਾ ਪੈਰੋਕਾਰਾਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਰਾਮ ਰਹੀਮ ਨੂੰ ਹੁਣ ਤੱਕ 9 ਵਾਰ ਪੈਰੋਲ ਮਿਲ ਚੁੱਕੀ ਹੈ। Read More
New Zealand Visa: ਨਿਊਜ਼ੀਲੈਂਡ ਵੱਲ ਹੋਣ ਲੱਗਿਆ ਭਾਰਤੀਆਂ ਦਾ ਝੁਕਾਅ, 82,515 ਭਾਰਤੀ ਪਹੁੰਚੇ ਨਿਊਜ਼ੀਲੈਂਡ
29 ਸਤੰਬਰ 2021 ਤੋਂ ਲੈ ਕੇ 31 ਜੁਲਾਈ 2022 ਤੱਕ ਆਰ-21 ਰੈਜੀਡੈਂਸ ਵੀਜ਼ਾ ਖੁੱਲ੍ਹਿਆ ਸੀ ਅਤੇ ਇਸ ਅਧੀਨ 55000 ਦੇ ਕਰੀਬ ਭਾਰਤੀ ਲੋਕ ਵੀ ਪੱਕੇ ਹੋਏ ਸਨ। ਉਂਝ 217,500 ਤੋਂ ਵੱਧ ਲੋਕ ਇਸ ਅਧੀਨ ਪੱਕੇ ਹੋਏ ਹਨ। Read More
Babbal Rai: ਪੰਜਾਬੀ ਗਾਇਕ ਬੱਬਲ ਰਾਏ ਨੇ ਮਾਡਲ ਸਾਰਾ ਗੁਰਪਾਲ ਦੀ ਕੀਤੀ ਕਰਾਰੀ ਬੇਇੱਜ਼ਤੀ, ਵੀਡੀਓ ਹੋ ਰਿਹਾ ਵਾਇਰਲ
Sara Gurpal Babbal Rai: ਵੀਡੀਓ 'ਚ ਬੱਬਲ ਰਾਏ ਨੇ ਸਾਰਾ ਗੁਰਪਾਲ ਦੀ ਟਿਕਾ ਕੇ ਬੇਇੱਜ਼ਤੀ ਕੀਤੀ ਹੈ। ਉਸ ਨੇ ਸਾਰਾ ਗੁਰਪਾਲ ਨਾਲ ਮਜ਼ਾਕ ਕੀਤਾ ਸੀ, ਪਰ ਮਜ਼ਾਕ ਮਜ਼ਾਕ 'ਚ ਹੀ ਉਸ ਦੀ ਬੇਇੱਜ਼ਤੀ ਹੋ ਗਈ। Read More
Jazzy B: ਪੰਜਾਬੀ ਗਾਇਕ ਜੈਜ਼ੀ ਬੀ 48 ਦੀ ਉਮਰ 'ਚ ਵੀ ਫੁੱਲ ਐਕਟਿਵ, ਜਿੰਮ 'ਚ ਕੀਤਾ ਜ਼ਬਰਦਸਤ ਵਰਕ ਆਊਟ, ਦੇਖੋ ਵੀਡੀਓ
Jazzy B Video: ਜੈਜ਼ੀ ਬੀ ਨੂੰ ਇਸ ਵੀਡੀਓ 'ਚ ਜਿੰਮ 'ਚ ਜ਼ਬਰਦਸਤ ਵਰਕਆਊਟ ਕਰਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਕਿਉਂਕਿ ਇਸ ਵੀਡੀਓ 'ਚ ਜੈਜ਼ੀ ਬੀ ਜਿਸ ਤਰ੍ਹਾਂ ਜਿੰਮ 'ਚ ਦਮ ਦਿਖਾ ਰਹੇ ਹਨ। Read More
INDW vs JAPW: ਪੈਰਿਸ ਓਲੰਪਿਕ 'ਚ ਨਹੀਂ ਖੇਡ ਸਕੇਗੀ ਭਾਰਤੀ ਮਹਿਲਾ ਹਾਕੀ ਟੀਮ, ਕੁਆਲੀਫਾਇਰਸ 'ਚ ਜਾਪਾਨ ਨੇ ਦਿੱਤੀ ਮਾਤ
Indian Women's Hockey: ਭਾਰਤੀ ਮਹਿਲਾ ਹਾਕੀ ਟੀਮ ਇਸ ਸਾਲ ਪੈਰਿਸ ਓਲੰਪਿਕ 'ਚ ਹਿੱਸਾ ਨਹੀਂ ਲੈ ਸਕੇਗੀ। ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਵਿੱਚ ਹਿੱਸਾ ਲੈਣ ਦਾ ਆਖਰੀ ਮੌਕਾ ਗੁਆ ਦਿੱਤਾ। Read More
T20 World Cup: ਟੀ20 ਵਰਲਡ ਕੱਪ 2024 'ਚ ਰੋਹਿਤ ਸ਼ਰਮਾ ਕਰਨਗੇ ਕਪਤਾਨੀ? ਟੀਮ ਵੀ ਕਰ ਲਈ ਹੈ ਫਾਈਨਲ, ਕ੍ਰਿਕੇਟਰ ਨੇ ਦਿੱਤਾ ਹਿੰਟ
Rohit Sharma: ਅਫਗਾਨਿਸਤਾਨ ਦਾ ਸਫਾਇਆ ਕਰਨ ਤੋਂ ਬਾਅਦ ਰੋਹਿਤ ਸ਼ਰਮਾ ਨੇ ਸੰਕੇਤ ਦਿੱਤਾ ਕਿ 2024 ਟੀ-20 ਵਿਸ਼ਵ ਕੱਪ 'ਚ ਟੀਮ ਦੀ ਕਮਾਨ ਉਨ੍ਹਾਂ ਦੇ ਹੱਥ 'ਚ ਹੋਵੇਗੀ। ਇਸ ਤੋਂ ਇਲਾਵਾ ਉਸ ਨੇ ਵਿਸ਼ਵ ਕੱਪ ਟੀਮ ਨੂੰ ਵੀ ਲਗਭਗ ਫਾਈਨਲ ਕਰ ਲਿਆ ਹੈ। Read More
Bitter Gourd: ਕਰੇਲੇ ਦੀ ਕੜਵਾਹਟ ਦੂਰ ਕਰਨ ਲਈ ਅਪਣਾਓ ਇਹ ਖ਼ਾਸ ਟਿਪਸ, ਬੱਚੇ ਤੋਂ ਲੈ ਕੇ ਵੱਡੇ ਸਭ ਸ਼ੌਕ ਨਾਲ ਖਾਉਣਗੇ
Bitter Gourd eating:ਸ਼ੂਗਰ ਨੂੰ ਕੰਟਰੋਲ ਕਰਨ ਤੋਂ ਲੈ ਕੇ ਖੂਨ ਨੂੰ ਸ਼ੁੱਧ ਕਰਨ ਤੱਕ ਕਰੇਲੇ ਦੇ ਸੇਵਨ ਨਾਲ ਵਿਅਕਤੀ ਨੂੰ ਕਈ ਫਾਇਦੇ ਹੁੰਦੇ ਹਨ। ਸਿਹਤ ਲਈ ਇੰਨਾ ਫਾਇਦੇਮੰਦ ਹੋਣ ਦੇ ਬਾਵਜੂਦ ਵੀ ਇਸ ਦੇ ਕੌੜੇ ਹੋਣ ਕਾਰਨ ਕਈ ਘਰਾਂ ਵਿਚ ਲੋਕ ਕਰੇਲੇ... Read More
Debit Card Insurance: ਤੁਹਾਡੇ ਡੈਬਿਟ ਕਾਰਡ 'ਚ ਛੁਪਿਆ ਹੈ ਬੀਮਾ ਕਵਰ, ਜਾਣੋ ਕਿਵੇਂ ਤੁਸੀਂ ਲੈ ਸਕਦੇ ਹੋ ਇਸ ਦਾ ਲਾਭ
Accident Insurance: ਜ਼ਿਆਦਾਤਰ ਬੈਂਕ ਡੈਬਿਟ ਕਾਰਡਾਂ ਦੇ ਨਾਲ ਦੁਰਘਟਨਾ ਬੀਮਾ ਕਵਰ ਵੀ ਪ੍ਰਦਾਨ ਕਰਦੇ ਹਨ। ਜੇ ਤੁਸੀਂ ਇਸ ਨਾਲ ਸਬੰਧਤ ਸਾਰੀਆਂ ਸ਼ਰਤਾਂ ਨੂੰ ਜਾਣਦੇ ਹੋ ਤਾਂ ਮੰਦਭਾਗੀ ਸਥਿਤੀ ਵਿੱਚ ਨਾਮਜ਼ਦ ਵਿਅਕਤੀ ਲਈ ਇਹ ਸੌਖਾ ਹੋ ਜਾਵੇਗਾ। Read More