ABP Sanjha Top 10, 28 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 28 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 28 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 28 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Asia Cup 2022: ਭਾਰਤ-ਪਾਕਿਸਤਾਨ ਮੈਚ ਗਰੁੱਪ 'ਚ ਦੇਖਿਆ ਤਾਂ ਲੱਗੇਗਾ 5 ਹਜ਼ਾਰ ਦਾ ਜ਼ੁਰਮਾਨਾ, NIT ਸ਼੍ਰੀਨਗਰ ਦਾ ਫ਼ਰਮਾਨ
NIT Srinagar on India Pak Match: NIT ਸ਼੍ਰੀਨਗਰ (NIT Srinagar) ਨੇ ਆਪਣੇ ਵਿਦਿਆਰਥੀਆਂ ਨੂੰ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਗਰੁੱਪ ਵਿੱਚ ਨਾ ਦੇਖਣ ਦੇ ਨਿਰਦੇਸ਼ ਦਿੱਤੇ ਹਨ। ਇੰਸਟੀਚਿਊਟ ਨੇ ਆਪਣੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਕ੍ਰਿਕਟ ਮੈਚ (Asia Cup Cricket) ਨੂੰ ਗਰੁੱਪਾਂ 'ਚ ਨਾ ਦੇਖਣ ਜਾਂ ਇਸ ਨਾਲ ਸਬੰਧਤ ਕੋਈ ਪੋਸਟ ਸੋਸ਼ਲ ਮੀਡੀਆ 'ਤੇ ਨਾ ਪਾਉਣ। Read More
ਹੁਣ ਗੁਜਰਾਤ ਤੋਂ ਪੰਜਾਬ 'ਚ ਹੋ ਰਹੀ ਹੈਰੋਇਨ ਦੀ ਸਪਲਾਈ, ਟਰੱਕ ਦੇ ਟੂਲ ਬਾਕਸ 'ਚੋਂ 190 ਕਰੋੜ ਦਾ ਚਿੱਟਾ ਬਰਾਮਦ
ਪੰਜਾਬ ਪੁਲਿਸ ਦੇ ਆਈਜੀ ਪਰਮਾਰ ਨੇ ਦੱਸਿਆ ਕਿ ਗੁਜਰਾਤ ਤੋਂ ਰਾਜਸਥਾਨ ਦੇ ਰਸਤੇ ਟਰੱਕ ਦੇ ਟੂਲ ਬਾਕਸ ਵਿੱਚ ਲੁਕਾ ਕੇ ਹੈਰੋਇਨ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਸੋਨੂੰ ਖਤਰੀ ਵੱਲੋਂ ਹੈਰੋਇਨ ਦੀ ਤਸਕਰੀ ਕਰਵਾਈ ਜਾਂਦੀ ਸੀ। Read More
Pakistan Flood: ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਬਚਾਅ ਕਾਰਜ ਲਈ ਫੌਜ ਤਾਇਨਾਤ
ਸਿੰਧ ਅਤੇ ਬਲੋਚਿਸਤਾਨ ਇਸ ਆਫ਼ਤ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਅਤੇ ਪਾਕਿਸਤਾਨ ਰੇਲਵੇ ਨੇ ਕਈ ਥਾਵਾਂ 'ਤੇ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। Read More
ਆਲੀਸ਼ਾਨ ਘਰ, ਮਹਿੰਗੀਆਂ ਕਾਰਾਂ ਤੇ ਅਰਬਾਂ ਦੀ ਦੌਲਤ, ਕਰਨ ਜੌਹਰ ਬਾਲੀਵੁੱਡ ਦੇ ਸਭ ਤੋਂ ਅਮੀਰ ਫਿਲਮ ਨਿਰਮਾਤਾ
ਕਰਨ ਜੌਹਰ ਧਰਮਾ ਪ੍ਰੋਡਕਸ਼ਨ ਦੇ ਮਾਲਕ ਹਨ। ਉਹ ਆਪਣੀ ਹਰ ਫਿਲਮ ਤੋਂ ਮੋਟੀ ਕਮਾਈ ਕਰਦਾ ਹੈ। ਇਸ ਦੇ ਨਾਲ ਹੀ ਉਹ ਆਪਣੇ ਦੋਸਤ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਵਰਗੇ ਹੋਰ ਪ੍ਰੋਡਕਸ਼ਨ ਹਾਊਸਾਂ ਵਿੱਚ ਵੀ ਪੈਸਾ ਨਿਵੇਸ਼ ਕਰਦਾ ਹੈ। Read More
Sapna Choudhary Video: ਸਪਨਾ ਚੌਧਰੀ ਨੇ ਖੁਦ ਨੂੰ ਗਰੀਬ ਕਿਉਂ ਕਿਹਾ? ਕਿਹਾ- ਸਾਡਾ ਪੂਰਾ ਪਰਿਵਾਰ ਹੈ...
ਸਪਨਾ ਚੌਧਰੀ 'ਤੇ ਆਰਗੇਨਾਈਜ਼ਰ ਦੀ ਤਰਫੋਂ ਧੋਖਾਧੜੀ ਦਾ ਇਲਜ਼ਾਮ ਲੱਗਾ ਹੈ, ਜਿਸ ਕਾਰਨ ਸਪਨਾ ਚੌਧਰੀ ਇਨ੍ਹੀਂ ਦਿਨੀਂ ਕਾਨੂੰਨੀ ਮੁਸੀਬਤ 'ਚ ਫਸੀ ਹੋਈ ਹੈ। ਇੰਨਾ ਹੀ ਨਹੀਂ ਉਸਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਦੀ ਵੀ ਖਬਰ ਹੈ। Read More
ਏਸ਼ੀਆ ਕੱਪ 'ਚ ਅੱਜ ਮਹਾਂਮੁਕਾਬਲਾ, ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ , ਪ੍ਰਿਅੰਕਾ ਗਾਂਧੀ ਨੇ ਦਿੱਤੀਆਂ ਸ਼ੁਭਕਾਮਨਾਵਾਂ
IND vs Pak: ਸੰਯੁਕਤ ਅਰਬ ਅਮੀਰਾਤ 'ਚ ਚੱਲ ਰਹੇ ਏਸ਼ੀਆ ਕੱਪ 2022 ਮੁਕਾਬਲਿਆਂ 'ਚ ਅੱਜ ਮਹਾਂਟੱਕਰ ਹੋਣ ਜਾ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। Read More
Asia Cup 2022: ਵਿਵਾਦਾਂ 'ਚ ਘਿਰਿਆ ਏਸ਼ੀਆ ਕੱਪ ਦਾ ਪਹਿਲਾਂ ਕੱਪ, ਸ੍ਰੀਲੰਕਾਈ ਫੈਨਜ਼ ਨੇ ਅੰਪਾਇਰ 'ਤੇ ਲਾਇਆ ਬੇਇਮਾਨੀ ਦੀ ਦੋਸ਼
ਅਫਗਾਨਿਸਤਾਨ ਦੀ ਟੀਮ ਨੇ ਇਸ ਫੈਸਲੇ ਦੀ ਸਮੀਖਿਆ ਕੀਤੀ। ਸਮੀਖਿਆ ਤੋਂ ਬਾਅਦ ਤੀਜੇ ਅੰਪਾਇਰ ਨੇ ਦੇਖਿਆ ਕਿ ਗੇਂਦ ਬੱਲੇ ਨਾਲ ਲੱਗ ਗਈ ਸੀ ਅਤੇ ਤੀਜੇ ਅੰਪਾਇਰ ਨੇ ਨਿਸ਼ੰਕਾ ਨੂੰ ਆਊਟ ਘੋਸ਼ਿਤ ਕਰ ਦਿੱਤਾ। Read More
Red Wine Benefits: ਵਿਸਕੀ, ਬੀਅਰ, ਵੋਡਕਾ, ਰਮ, ਜਿਨ... ਸ਼ਰਾਬ ਦੀਆਂ ਇੰਨੀਆਂ ਕਿਸਮਾਂ; ਕੀ ਜਾਣਦੇ ਹੋ ਇਨ੍ਹਾਂ ’ਚ ਫ਼ਰਕ
ਕਈ ਲੋਕ ਵਾਈਨ ਸੁਣਦੇ ਹੀ ਬੀਅਰ ਬਾਰੇ ਸੋਚਦੇ ਹਨ, ਕੁਝ ਵਿਸਕੀ, ਕੁਝ ਵੋਡਕਾ ਅਤੇ ਕਈ ਲੋਕ ਰਮ ਬਾਰੇ ਸੋਚਦੇ ਹਨ। ਵਾਈਨ ਦੀਆਂ ਕਈ ਕਿਸਮਾਂ ਹਨ। Read More
Whisky Shortage: ਦੇਸ਼ ਦੇ ਕਈ ਸੂਬਿਆਂ 'ਚ ਵਿਸਕੀ ਦੀ ਹੋ ਸਕਦੀ ਹੈ ਕਿੱਲਤ, ਇਨ੍ਹਾਂ ਬਰਾਂਡਾਂ ਦੀ ਵਿਕਰੀ ਹੋਈ ਬੰਦ
Whisky Shortage: ਕੰਪਨੀ ਨੂੰ ਭਾਰਤ ਵਿੱਚ 9 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਡਿਏਜੀਓ ਦੀ ਭਾਰਤੀ ਸ਼ਾਖਾ ਨੇ ਕੁਝ ਬ੍ਰਾਂਡਾਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। Read More