ABP Sanjha Top 10, 29 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 29 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 29 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 29 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 29 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 29 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Kerala Police: ਡੋਮਿਨਿਕ ਮਾਰਟਿਨ 'ਤੇ UAPA ਤਹਿਤ ਮਾਮਲਾ ਦਰਜ; ਇੱਕ ਹੋਰ ਮਹਿਲਾ ਦੀ ਹੋਈ ਮੌਤ
Kerala Police: ਕੇਰਲ ਪੁਲਿਸ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਕਦਵੰਥਰਾ ਨਿਵਾਸੀ ਡੋਮਿਨਿਕ ਮਾਰਟਿਨ ਨੇ ਬੰਬ ਲਗਾਇਆ ਸੀ ਜੋ ਕਿ ਸਵੇਰੇ ਕਲਾਮਾਸੇਰੀ ਦੇ ਇੱਕ ਕਨਵੈਨਸ਼ਨ ਸੈਂਟਰ ਵਿੱਚ ਫਟ ਗਿਆ ਸੀ। Read More
Israel-Hamas War: ਐਲਨ ਮਸਕ ਨੇ ਗਾਜ਼ਾ ‘ਚ ਸਟਾਰਲਿੰਕ ਇੰਟਰਨੈੱਟ ਦੇਣ ਦਾ ਕੀਤਾ ਐਲਾਨ, ਭੜਕਿਆ ਇਜ਼ਰਾਈਲ, ਦਿੱਤੀ ਇਹ ਧਮਕੀ
Israel-Hamas War Conflict: ਇਜ਼ਰਾਈਲ ਦੇ ਸੰਚਾਰ ਮੰਤਰੀ ਸ਼ਲੋਮੋ ਕਰਹੀ ਨੇ ਕਿਹਾ ਕਿ ਐਲਨ ਮਸਕ ਵੱਲੋਂ ਮੁਹੱਈਆ ਕਰਵਾਏ ਗਏ ਇੰਟਰਨੈੱਟ ਦੀ ਵਰਤੋਂ ਹਮਾਸ ਵੱਲੋਂ ਅੱਤਵਾਦੀ ਗਤੀਵਿਧੀਆਂ ਲਈ ਕੀਤੀ ਜਾਵੇਗੀ। Read More
Matthew Perry Death: ਮੈਥਿਊ ਪੇਰੀ ਦੀ ਆਖਰੀ ਪੋਸਟ ਉੱਡਾ ਦੇਵੇਗੀ ਹੋਸ਼, ਮੌਤ ਨਾਲ ਜੁੜਿਆ ਖੌਫਨਾਕ ਸੱਚ ਆਇਆ ਸਾਹਮਣੇ
Matthew Perry Death: ਅਮਰੀਕੀ-ਕੈਨੇਡੀਅਨ ਅਦਾਕਾਰ ਮੈਥਿਊ ਪੇਰੀ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਦਾਕਾਰ ਲਾਸ ਏਂਜਲਸ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਹੈ। TMZ ਨੇ ਸਰੋਤ ਦੇ ਹਵਾਲੇ ਨਾਲ Read More
Matthew Perry Death: 'Friends' ਸਟਾਰ Mathew Perry ਦਾ ਦੇਹਾਂਤ! ਅਦਾਕਾਰ ਦੀ ਇਸ ਹਾਲਤ 'ਚ ਮਿਲੀ ਲਾਸ਼
Matthew Perry Death: ਅਮਰੀਕੀ-ਕੈਨੇਡੀਅਨ ਅਦਾਕਾਰ ਮੈਥਿਊ ਪੇਰੀ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਦਾਕਾਰ ਲਾਸ ਏਂਜਲਸ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਹੈ। TMZ ਨੇ ਸਰੋਤ ਦੇ ਹਵਾਲੇ ਨਾਲ Read More
World Cup 2023: 26 ਮੈਚਾਂ ਤੋਂ ਬਾਅਦ ਲਗਭਗ ਸਾਫ ਹੋ ਗਈ ਸੈਮੀ ਫਾਈਨਲ ਦੀ ਤਸਵੀਰ, ਇਨ੍ਹਾਂ ਚਾਰ ਟੀਮਾਂ ਦਾ ਪਹੁੰਚਣਾ ਤੈਅ!
Cricket World Cup 2023 : ਵਿਸ਼ਵ ਕੱਪ 'ਚ ਹੁਣ ਤੱਕ 26 ਮੈਚ ਹੋ ਚੁੱਕੇ ਹਨ ਅਤੇ ਇਨ੍ਹਾਂ 26 ਮੈਚਾਂ ਤੋਂ ਬਾਅਦ ਪਤਾ ਚੱਲਦਾ ਹੈ ਕਿ ਕਿਹੜੀਆਂ ਚਾਰ ਟੀਮਾਂ ਸੈਮੀਫਾਈਨਲ 'ਚ ਪਹੁੰਚ ਸਕਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ। Read More
T20 Series: ਆਸਟਰੇਲੀਆ ਨੇ ਭਾਰਤ ਖਿਲਾਫ ਟੀ20 ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਮੈਥਿਊ ਵੈਡ ਨੂੰ ਮਿਲੀ ਕਪਤਾਨੀ ਦੀ ਜ਼ਿੰਮੇਵਾਰੀ
IND vs AUS T20 Series: ਆਸਟ੍ਰੇਲੀਆ ਨੇ ਭਾਰਤ ਦੇ ਖਿਲਾਫ ਪੰਜ ਮੈਚਾਂ ਦੀ T20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ 'ਚ ਪੈਟ ਕਮਿੰਸ, ਮਿਸ਼ੇਲ ਮਾਰਸ਼ ਅਤੇ ਜੋਸ਼ ਹੇਜ਼ਲਵੁੱਡ ਨੂੰ ਆਰਾਮ ਦਿੱਤਾ ਗਿਆ ਹੈ। Read More
ਵਰਤ ਰੱਖਣ ਤੋਂ ਇੱਕ ਦਿਨ ਪਹਿਲਾਂ ਕਰੋ ਇਹ ਕੰਮ, ਨਾਂ ਹੋਵੇਗੀ ਥਕਾਵਟ ਤੇ ਨਾਂ ਲੱਗੇਗੀ ਭੁੱਖ
ਪਾਣੀ ਰਹਿਤ ਵਰਤ ਰੱਖਣਾ ਆਸਾਨ ਨਹੀਂ ਹੈ। ਇਸ ਨੂੰ ਆਸਾਨ ਬਣਾਉਣ ਲਈ ਕੁਝ ਖਾਸ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਵਰਤ ਰੱਖਣ ਤੋਂ ਇੱਕ ਦਿਨ ਪਹਿਲਾਂ ਕੁਝ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜਿਸ ਨਾਲ ਊਰਜਾ ਬਣੀ ਰਹੇਗੀ ਅਤੇ ਭੁੱਖ ਵੀ ਘੱਟ ਹੋਵੇਗੀ। ਆਓ ਜਾਣਦੇ ਹਾਂ ਕੀ? Read More
MS Dhoni: ਦਿੱਗਜ ਕ੍ਰਿਕਟਰ MS ਧੋਨੀ ਨੂੰ SBI ਨੇ ਬਣਾਇਆ ਬ੍ਰਾਂਡ ਅੰਬੈਸਡਰ , ਨਿਭਾਉਣਗੇ ਇਹ ਜ਼ਿੰਮੇਵਾਰੀ
MS Dhoni: ਭਾਰਤੀ ਸਟੇਟ ਬੈਂਕ ਨੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਉਹ ਪਬਲਿਕ ਸੈਕਟਰ ਦੇ ਬੈਂਕ ਵਿੱਚ ਕਈ ਜ਼ਿੰਮੇਵਾਰੀਆਂ ਨਿਭਾਉਣਗੇ। Read More