ABP Sanjha Top 10, 3 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 3 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 3 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 3 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 3 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 3 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Divya Pahuja murder: ਗੁਰੂਗ੍ਰਾਮ ਦੇ ਹੋਟਲ ‘ਚ ਸਾਬਕਾ ਮਾਡਲ ਦਿਵਿਆ ਪਾਹੁਜਾ ਦਾ ਕਤਲ, CCTV ਫੁਟੇਜ ਆਈ ਸਾਹਮਣੇ, 3 ਗ੍ਰਿਫ਼ਤਾਰ
Divya Pahuja murder: ਗੁਰੂਗ੍ਰਾਮ ਦੇ ਇਕ ਹੋਟਲ 'ਚ 27 ਸਾਲਾ ਮਾਡਲ ਦਾ ਕਥਿਤ ਤੌਰ 'ਤੇ ਸ਼ੱਕੀ ਹਾਲਾਤਾਂ 'ਚ ਕਤਲ ਕਰ ਦਿੱਤਾ ਗਿਆ। ਪੀੜਤਾ ਦੀ ਪਛਾਣ ਦਿਵਿਆ ਪਾਹੂਜਾ ਵਜੋਂ ਹੋਈ ਹੈ। Read More
Explosions in Iran: ਈਰਾਨ 'ਚ ਕਾਸਿਮ ਸੁਲੇਮਾਨੀ ਦੀ ਕਬਰ ਨੇੜੇ ਜ਼ਬਰਦਸਤ ਧਮਾਕਾ, 100 ਤੋਂ ਵੱਧ ਲੋਕਾਂ ਦੀ ਮੌਤ
Iran Blasts News: ਈਰਾਨ 'ਚ ਬੁੱਧਵਾਰ (03 ਜਨਵਰੀ) ਨੂੰ ਜਨਰਲ ਕਾਸਿਮ ਸੁਲੇਮਾਨੀ ਦੀ ਕਬਰ ਨੇੜੇ ਧਮਾਕਾ ਹੋਇਆ, ਜਿਸ 'ਚ 50 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। Read More
Ira Khan Wedding: ਆਮਿਰ ਖਾਨ ਦੀ ਧੀ ਈਰਾ ਖਾਨ ਵਿਆਹ ਦੇ ਬੰਧਨ 'ਚ ਬੱਝੀ, ਬੁਆਏਫਰੈਂਡ ਨੁਪੁਰ ਸ਼ਿਖਰੇ ਨਾਲ ਕੀਤੀ ਕੋਰਟ ਮੈਰਿਜ
Ira Khan Nupur Shikhare Wedding: ਆਮਿਰ ਖਾਨ ਦੀ ਬੇਟੀ ਆਇਰਾ ਖਾਨ ਨੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰ ਲਿਆ ਹੈ। ਦੋਵਾਂ ਨੇ ਕਰੀਬੀ ਰਿਸ਼ਤੇਦਾਰਾਂ ਵਿਚਾਲੇ ਕੋਰਟ ਮੈਰਿਜ ਕੀਤੀ ਹੈ। Read More
Ira Khan Wedding: ਆਮਿਰ ਖਾਨ ਦੇ ਹੋਣ ਵਾਲੇ ਜਵਾਈ ਦੀ ਅਨੋਖੀ ਬਾਰਾਤ, ਨਿੱਕਰ ਪਹਿਨ ਕੇ ਢੋਲ 'ਤੇ ਪਾਇਆ ਭੰਗੜਾ, ਇੰਝ ਪਹੁੰਚਿਆ ਈਰਾ ਨੂੰ ਵਿਆਹੁਣ
Ira Khan-Nupur Shikhare Wedding: ਆਮਿਰ ਖਾਨ ਦੀ ਬੇਟੀ ਆਇਰਾ ਨਾਲ ਵਿਆਹ ਕਰਨ ਲਈ ਨੂਪੁਰ ਸ਼ਿਖਾਰੇ ਅਨੋਖੇ ਤਰੀਕੇ ਨਾਲ ਵਿਆਹ ਵਾਲੀ ਥਾਂ 'ਤੇ ਪਹੁੰਚਿਆ। ਉਸ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। Read More
Rohit Sharma: ਰੋਹਿਤ ਸ਼ਰਮਾ ਨੂੰ 2024 ਟੀ20 ਵਰਲਡ ਕੱਪ 'ਚ ਨਹੀਂ ਮਿਲਣੀ ਚਾਹੀਦੀ ਜਗ੍ਹਾ? 5 ਸਾਲਾਂ ਤੋਂ ਨਹੀਂ ਕਰ ਪਾਏ ਕੋਈ ਕਮਾਲ
T20 World Cup 2024: ਰੋਹਿਤ ਸ਼ਰਮਾ ਨੂੰ ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ, ਇਹ ਅਜੇ ਵੀ ਸਵਾਲ ਬਣਿਆ ਹੋਇਆ ਹੈ। ਪਰ ਪਿਛਲੇ ਪੰਜ ਸਾਲਾਂ ਵਿੱਚ ਉਸਦਾ ਟੀ-20 ਰਿਕਾਰਡ ਬਹੁਤ ਖਰਾਬ ਹੈ। Read More
Shubman Gill: ਕਿਉਂ ਕੇਪਟਾਊਨ ਟੈਸਟ ਸ਼ੁਭਮਨ ਗਿੱਲ ਲਈ ਆਖਰੀ ਮੌਕਾ ਸਾਬਿਤ ਹੋ ਸਕਦਾ ਹੈ? ਖਤਰੇ 'ਚ ਕ੍ਰਿਕੇਟਰ ਦਾ ਟੈਸਟ ਕਰੀਅਰ
Shubman Gill Test Career: ਸ਼ੁਭਮਨ ਗਿੱਲ ਸੈਂਚੁਰੀਅਨ ਟੈਸਟ ਦੀ ਪਹਿਲੀ ਪਾਰੀ ਵਿੱਚ 2 ਦੌੜਾਂ ਬਣਾ ਕੇ ਆਊਟ ਹੋ ਗਿਆ। ਪਾਰੀ ਚ ਨੰਦਰੇ ਬਰਗਰ ਨੇ ਸ਼ੁਭਮਨ ਗਿੱਲ ਨੂੰ ਆਪਣਾ ਸ਼ਿਕਾਰ ਬਣਾਇਆ।ਗਿੱਲ ਟੈਸਟ ਮੈਚ ਦੀ ਦੂਜੀ ਪਾਰੀ 'ਚ ਵੀ ਫਲਾਪ ਹੋ ਗਏ। Read More
Gud Moongfali Gachak: ਘਰ 'ਚ ਹੀ ਆਸਾਨ ਢੰਗ ਨਾਲ ਤਿਆਰ ਕਰੋ ਗੁੜ ਅਤੇ ਮੂੰਗਫਲੀ ਦੀ ਗੱਚਕ, ਜਾਣੋ ਪੂਰੀ ਰੈਸਿਪੀ
jaggery and peanut gachak easily at home: ਠੰਡ ਦੇ ਮੌਸਮ 'ਚ ਅਜਿਹੇ ਕਈ ਖਾਸ ਭੋਜਨ ਆਉਂਦੇ ਹਨ ਜੋ ਸਰਦੀਆਂ ਨੂੰ ਹੋਰ ਖਾਸ ਬਣਾਉਂਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਮੂੰਗਫਲੀ ਅਤੇ ਗੁੜ ਤੋਂ ਬਣੀ ਗੱਚਕ ਜਾਂ ਚਿੱਕੀ । Read More
Big Change: ਔਰਤਾਂ ਨੂੰ ਮਿਲਿਆ ਵੱਡਾ ਅਧਿਕਾਰ, ਪਤੀ ਦੀ ਥਾਂ ਬੱਚਿਆਂ ਨੂੰ ਬਣਾ ਸਕਣਗੀਆਂ ਪੈਨਸ਼ਨ ਦਾ ਹੱਕਦਾਰ
Rule Changed: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ, ਮਹਿਲਾ ਕਰਮਚਾਰੀ (women employees) ਵਿਆਹੁਤਾ ਵਿਵਾਦ ਦੇ ਮਾਮਲੇ 'ਚ ਆਪਣੇ ਪਤੀ ਦੀ ਬਜਾਏ ਆਪਣੇ ਬੱਚੇ ਜਾਂ ਬੱਚਿਆਂ ਨੂੰ ਪਰਿਵਾਰਕ ਪੈਨਸ਼ਨ ਲਈ ਨਾਮਜ਼ਦ (nominate) ਕਰ ਸਕਣਗੀਆਂ Read More