ABP Sanjha Top 10, 1 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 1 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 1 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 1 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 29 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 29 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Lok Sabha Election: ਅਮਿਤ ਸ਼ਾਹ ਦੀ ਗੱਡੀ ਦੇ ਨੰਬਰ 'ਚ ਲੁਕਿਆ ਵੱਡਾ ਰਾਜ਼ ! ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਈ ਸੱਚਾਈ ?
ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਬੈਠਕ ਵਿੱਚ ਸ਼ਾਮਲ ਹੋਣ ਲਈ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਪਹੁੰਚੇ ਸੀ ਜਿਸ ਮੌਕੇ ਉਨ੍ਹਾਂ ਦੀ ਗੱਡੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਜੋ ਕਿ ਨਿਊਜ਼ ਏਜੰਸੀ ਏਐਨਆਈ ਵੱਲੋਂ ਸਾਂਝੀਆਂ ਕੀਤੀਆਂ ਗਈ ਇਸ ਤੋਂ ਬਾਅਦ ਇਹ ਫੋਟੋ ਸੋਸ਼ਲ ਮੀਡੀਆ ਉੱਤੇ ਜਮ ਕੇ ਵਾਇਰਲ ਹੋਣ ਲੱਗੀਆਂ Read More
Dhaka Fire: ਢਾਕਾ ਤੋਂ ਅੱਗ ਦਾ ਖੌਫਨਾਕ ਮੰਜਰ! ਇਮਾਰਤ 'ਚ ਭਿਆਨਕ ਅੱਗ, ਝੁਲਸਣ ਕਾਰਨ 43 ਲੋਕਾਂ ਦੀ ਮੌਤ
Dhaka Fire:ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਵੀਰਵਾਰ ਦੀ ਰਾਤ ਨੂੰ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ। ਰਾਜਧਾਨੀ ਦੇ ਇੱਕ ਛੇ ਮੰਜ਼ਿਲਾ ਸ਼ਾਪਿੰਗ ਮਾਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 43 ਲੋਕਾਂ ਦੀ ਮੌਤ ਹੋ ਗਈ ਹੈ Read More
Smeep Kang: ਫਿਲਮ ਨਿਰਦੇਸ਼ਕ ਸਮੀਪ ਕੰਗ ਸੋਸ਼ਲ ਮੀਡੀਆ ਤੋਂ ਹੋਏ ਗਾਇਬ, ਆਖਰੀ ਪੋਸਟ 'ਚ ਬੋਲੇ ਸੀ- 'ਮੈਂ ਫਿੱਟ ਹੋ ਕੇ ਰਹਾਂਗਾ...'
Smeep Kang Disappears From Social Media: ਸਮੀਪ ਕੰਗ ਦਾ ਵਜ਼ਨ ਕਾਫੀ ਜ਼ਿਆਦਾ ਵਧ ਗਿਆ ਹੈ। ਜਿਸ ਕਰਕੇ ਉਹ ਐਕਟਿੰਗ ਛੱਡ ਫਿਲਮ ਨਿਰਦੇਸ਼ਕ ਬਣੇ। ਪਰ ਹੁਣ ਸਮੀਪ ਕੰਗ ਨੇ ਠਾਣ ਲਿਆ ਹੈ ਕਿ ਉਹ ਸਭ ਨੂੰ ਫਿੱਟ ਹੋ ਕੇ ਦਿਖਾਉਣਗੇ। Read More
Anant Ambani: ਅਨੰਤ ਅੰਬਾਨੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਮਾਰਕ ਜ਼ਕਰਬਰਗ ਪਤਨੀ ਨਾਲ ਪਹੁੰਚੇ ਜਾਮਨਗਰ, ਦੇਖੋ ਦੇਸੀ ਅੰਦਾਜ਼
Anant Ambani Radhika Merchant Pre Wedding: ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਦਾ ਸ਼ਾਨਦਾਰ ਜਸ਼ਨ ਜਾਮਨਗਰ ਵਿੱਚ 1 ਤੋਂ 3 ਮਾਰਚ ਤੱਕ ਚੱਲੇਗਾ। ਇਸ 'ਚ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਪਤਨੀ ਪ੍ਰਿਸਿਲਾ ਚੈਨ ਨਾਲ ਪਹੁੰਚੇ ਹਨ। Read More
IPL 2024: ਰਿਸ਼ਭ ਪੰਤ ਨੂੰ ਮਿਲਣ ਤੋਂ ਬਾਅਦ ਸੌਰਵ ਗਾਂਗੁਲੀ ਦਾ ਬਿਆਨ, ਕਿਹਾ- 'ਉਹ ਆਈਪੀਐਲ 2024 ਸੀਜ਼ਨ 'ਚ.....'
Rishabh Pant: ਦਿੱਲੀ ਕੈਪੀਟਲਸ ਤੋਂ ਇਲਾਵਾ ਭਾਰਤੀ ਪ੍ਰਸ਼ੰਸਕ ਰਿਸ਼ਭ ਪੰਤ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਰਿਸ਼ਭ ਪੰਤ ਦੀ ਵਾਪਸੀ 'ਤੇ ਵੱਡਾ ਬਿਆਨ ਦਿੱਤਾ ਹੈ। Read More
Paul Pogba: ਸਟਾਰ ਫੁੱਟਬਾਲਰ ਪੌਲ ਪੋਗਬਾ ਦੇ ਫੁੱਟਬਾਲ ਖੇਡਣ 'ਤੇ ਲੱਗੀ ਪਾਬੰਦੀ, 4 ਸਾਲ ਤੱਕ ਮੈਦਾਨ ਤੋਂ ਰਹਿਣਗੇ ਦੂਰ, ਜਾਣੋ ਵਜ੍ਹਾ
Paul Pogba Banned: ਫੀਫਾ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੇ ਫੁੱਟਬਾਲਰ ਪਾਲ ਪੋਗਬਾ ਚਾਰ ਸਾਲ ਤੱਕ ਮੈਦਾਨ 'ਤੇ ਨਜ਼ਰ ਨਹੀਂ ਆਉਣਗੇ। ਉਸ 'ਤੇ ਫੁੱਟਬਾਲ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। Read More
Tea: ਕੀ ਸੱਚਮੁੱਚ ਜ਼ਿਆਦਾ ਚਾਹ ਪੀਣ ਨਾਲ ਵਧਦਾ ਵਜ਼ਨ? ਜਾਣੋ ਇਸ ਬਾਰੇ 'ਚ ਕੀ ਕਹਿੰਦੇ ਨੇ ਸਿਹਤ ਮਾਹਿਰ
Health News:ਚਾਹ ਪੀਣ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ। ਇਸ ਦਾ ਭਾਰ 'ਤੇ ਬਹੁਤ ਖਤਰਨਾਕ ਪ੍ਰਭਾਵ ਪੈਂਦਾ ਹੈ। Read More
Bank Holiday in March 2024: ਇਸ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਇੱਥੇ ਵੇਖੋ ਛੁੱਟੀਆਂ ਦੀ ਪੂਰੀ ਸੂਚੀ
Bank Holiday in March 2024: ਇਸ ਮਹੀਨੇ (ਮਾਰਚ) ਮਹਾਸ਼ਿਵਰਾਤਰੀ, ਹੋਲੀ ਆਦਿ ਕਾਰਨ ਬੈਂਕ ਕਈ ਦਿਨ ਬੰਦ ਰਹਿਣਗੇ। ਅਸੀਂ ਤੁਹਾਨੂੰ ਛੁੱਟੀਆਂ ਦੀ ਪੂਰੀ ਸੂਚੀ ਬਾਰੇ ਦੱਸ ਰਹੇ ਹਾਂ। Read More