ਪੜਚੋਲ ਕਰੋ

ABP Sanjha Top 10, 20 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 20 November 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 20 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 20 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 19 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 19 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Gujarat Election 2022: ਗੁਜਰਾਤ 'ਚ ਭਾਜਪਾ ਨੇ 7 ਬਾਗ਼ੀ ਨੇਤਾਵਾਂ ਨੂੰ ਕੀਤਾ ਮੁਅੱਤਲ, ਟਿਕਟ ਨਾ ਮਿਲਣ ਕਰਕੇ ਆਜ਼ਾਦ ਭਰੇ ਸੀ ਕਾਗ਼ਜ਼

    ਗੁਜਰਾਤ 'ਚ ਮਧੂ ਸ਼੍ਰੀਵਾਸਤਵ, ਅਰਵਿੰਦ ਲਦਾਨੀ, ਦੀਨੂ ਪਟੇਲ, ਹਰਸ਼ਦ ਵਸਾਵਾ, ਧਵਲ ਸਿੰਘ ਝਾਲਾ ਸਮੇਤ 7 ਨੇਤਾਵਾਂ ਨੂੰ ਭਾਜਪਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। Read More

  4. Sikhs in USA: ਅਮਰੀਕਾ ਦੀ ਵੱਕਾਰੀ ਯੂਨੀਵਰਸਿਟੀ 'ਚ ਗਾਤਰਾ ਪਾ ਸਕਦੇ ਨੇ ਸਿੱਖ ਵਿਦਿਆਰਥੀ, ਪਿਛਲੇ ਦਿਨੀਂ ਵਿਦਿਆਰਥੀ ਦੀ ਹੋਈ ਸੀ ਗ੍ਰਿਫ਼ਤਾਰੀ

    ਉੱਤਰੀ ਕੈਰੋਲੀਨਾ ਯੂਨੀਵਰਸਿਟੀ ਨੇ ਬਿਆਨ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਗਾਤਰਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਬਸ਼ਰਤੇ ਗਾਤਰਾ ਤਿੰਨ ਇੰਚ ਤੋਂ ਵੱਧ ਨਹੀਂ ਹੋਣਾ ਚਾਹੀਦਾ, ਉਹ ਪੁਸ਼ਾਕ ਅੰਦਰ ਹੋਵੇ ਤੇ ਦਿਖੇ ਨਾ। Read More

  5. Tabassum Death: ਪ੍ਰਸਿੱਧ ਅਭਿਨੇਤਰੀ ਤਬੱਸੁਮ ਦਾ ਦੇਹਾਂਤ, 78 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

    Tabassum Passed Away: ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਤਬੱਸੁਮ ਦਾ ਦੇਹਾਂਤ ਹੋ ਗਿਆ ਹੈ। 78 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। Read More

  6. Shehnaaz Gill: ਸ਼ਹਿਨਾਜ਼ ਗਿੱਲ ਆਪਣੇ ਹੀ ਬੌਡੀਗਾਰਡ ‘ਤੇ ਭੜਕੀ, ਸ਼ਰੇਆਮ ਲਗਾ ਦਿੱਤੀ ਕਲਾਸ, ਇਹ ਹੈ ਵਜ੍ਹਾ

    Shehnaaz Gill Video: ਸ਼ਹਿਨਾਜ਼ ਗਿੱਲ ਦਾ ਵੀਡੀਓ ਵਾਇਰਲ ਹੁੰਦੇ ਹੀ ਇੰਟਰਨੈੱਟ 'ਤੇ ਯੂਜ਼ਰਸ ਉਸ ਦੀ ਖੂਬ ਤਾਰੀਫ ਕਰ ਰਹੇ ਹਨ। ਯੂਜ਼ਰਸ ਵੀਡੀਓ 'ਤੇ ਕਮੈਂਟ ਕਰ ਰਹੇ ਹਨ ਅਤੇ ਸ਼ਹਿਨਾਜ਼ ਬਾਰੇ ਕਹਿ ਰਹੇ ਹਨ ਕਿ ਉਹ ਪ੍ਰਸ਼ੰਸਕਾਂ ਨੂੰ ਸਮਝਦੀ ਹੈ Read More

  7. FIFA WC 2022: ਮੇਸੀ-ਰੋਨਾਲਡੋ ਲਈ ਵਿਸ਼ਵ ਕੱਪ ਦਾ ਦੌਰ ਤਿਆਰ, ਦੋਵੇਂ ਆਪਣੀਆਂ ਟੀਮਾਂ ਲਈ ਖਿਤਾਬ ਜਿੱਤਣ ਦੀ ਪੂਰੀ ਕਰਨਗੇ ਕੋਸ਼ਿਸ਼

    ਇਸ ਵਾਰ ਫੀਫਾ ਵਿਸ਼ਵ ਕੱਪ 'ਚ ਮੇਸੀ ਅਤੇ ਰੋਨਾਲਡੋ ਆਪਣੀਆਂ ਟੀਮਾਂ ਲਈ ਖਿਤਾਬ ਜਿੱਤਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਦੋਵੇਂ ਆਪਣੇ ਕਰੀਅਰ 'ਚ ਇਕ ਵਾਰ ਵੀ ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿੱਤ ਸਕੇ ਹਨ। Read More

  8. Asian Cup ਟੇਬਲ ਟੈਨਿਸ 'ਚ ਰਚਿਆ ਇਤਿਹਾਸ, ਕਾਂਸੀ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ ਮਨਿਕਾ ਬੱਤਰਾ

    ਭਾਰਤ ਦੀ ਸਟਾਰ ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਉਹ ਏਸ਼ੀਅਨ ਕੱਪ ਟੇਬਲ ਟੈਨਿਸ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। Read More

  9. Hair Fall Solution : ਕੀ ਹੈ Alocepia, ਜਾਣੋ ਕਿਉਂ ਇਸ ਬਿਮਾਰੀ ਕਾਰਨ ਬਹੁਤ ਜ਼ਿਆਦਾ ਝੜਨ ਲੱਗਦੇ ਨੇ... ਕੀ ਤੁਸੀਂ ਵੀ ਹੋ ਇਸ ਦੇ ਸ਼ਿਕਾਰ ?

    ਵਾਲ ਝੜਨਾ ਇੱਕ ਕੁਦਰਤੀ ਪ੍ਰਕਿਰਿਆ ਹੋ ਸਕਦੀ ਹੈ। ਪਰ ਜ਼ਿਆਦਾ ਵਾਲ ਝੜਨਾ ਚਿੰਤਾ ਦਾ ਵਿਸ਼ਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਵਾਲਾਂ ਦਾ ਝੜਨਾ ਐਲੋਪੇਸ਼ੀਆ ਨਾਮਕ ਇੱਕ ਬਹੁਪੱਖੀ ਰੋਗ ਹੈ। ਹਾਲਾਂਕਿ ਇਸ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ। ਇਸ ਤ Read More

  10. KCC: ਕਿਸਾਨ ਕ੍ਰੈਡਿਟ ਕਾਰਡ ਧਾਰਕ ਧਿਆਨ ਦੇਣ! ਘਰ ਬੈਠਿਆਂ ਇਨ੍ਹਾਂ ਆਸਾਨ ਪ੍ਰਕਿਰਿਆਵਾਂ ਨਾਲ ਰਿਨਿਊ ਕਰੋ ਆਪਣਾ ਕਾਰਡ

    Kisan Credit Card : ਕਿਸਾਨ ਕ੍ਰੈਡਿਟ ਕਾਰਡ ਇੱਕ ਅਜਿਹੀ ਸਕੀਮ ਹੈ ਜਿਸ ਰਾਹੀਂ ਕਿਸਾਨਾਂ ਨੂੰ ਪਸ਼ੂ ਪਾਲਣ, ਖੇਤੀਬਾੜੀ, ਡੇਅਰੀ ਫਾਰਮਿੰਗ ਆਦਿ ਲਈ ਸਸਤੇ ਰੇਟ 'ਤੇ ਕਰਜ਼ਾ ਮਿਲਦਾ ਹੈ। ਕਿਸਾਨ ਕ੍ਰੈਡਿਟ ਕਾਰਡ ਇੱਕ ਸਮਾਂ ਸੀਮਾ ਲਈ ਜਾਰੀ ਕੀਤਾ ਜਾਂਦਾ ਹੈ ਅਤੇ ਜਦੋਂ ਇਸਦੀ ਮਿਆਦ ਖਤਮ ਹੋ ਜਾਂਦੀ ਹੈ, ਇਸਨੂੰ ਦੁਬਾਰਾ ਰਿਨਿਊ ਕਰਨਾ ਪੈਂਦਾ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੱਤਰਕਾਰ ਦੀ ਦਰਦਨਾਕ ਮੌਤ: ਸਿਰ 'ਤੇ 15 ਨਿਸ਼ਾਨ, ਲੀਵਰ ਦੇ ਕੀਤੇ ਟੋਟੇ? ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ
ਪੱਤਰਕਾਰ ਦੀ ਦਰਦਨਾਕ ਮੌਤ: ਸਿਰ 'ਤੇ 15 ਨਿਸ਼ਾਨ, ਲੀਵਰ ਦੇ ਕੀਤੇ ਟੋਟੇ? ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ
Advertisement
ABP Premium

ਵੀਡੀਓਜ਼

Khalsa Aid ਤੋਂ ਵੱਖ ਹੋਕੇ Global Sikhs ਸੰਸਥਾ ਨਾਲ ਜੁੜੇ Amarpreet Singh, ਲੋਕਾਂ ਦੀ ਸੇਵਾ ਲਈ ਨਵਾਂ ਉਪਰਾਲਾMP Amritpal Singh ਨੇ 40 ਮੁਕਤਿਆਂ ਦੀ ਧਰਤੀ 'ਤੇ ਸੱਦਿਆ ਵਿਸ਼ਾਲ ਇਕੱਠShambhu Border ਤੋਂ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨSarabjeet Singh Khalsa ਬਾਰੇ Sukhbir Badal ਨੇ ਇਹ ਕੀ ਕਹਿ ਦਿੱਤਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੱਤਰਕਾਰ ਦੀ ਦਰਦਨਾਕ ਮੌਤ: ਸਿਰ 'ਤੇ 15 ਨਿਸ਼ਾਨ, ਲੀਵਰ ਦੇ ਕੀਤੇ ਟੋਟੇ? ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ
ਪੱਤਰਕਾਰ ਦੀ ਦਰਦਨਾਕ ਮੌਤ: ਸਿਰ 'ਤੇ 15 ਨਿਸ਼ਾਨ, ਲੀਵਰ ਦੇ ਕੀਤੇ ਟੋਟੇ? ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ
56 ਲੱਖ 'ਚ ਵਿਕਿਆ 100 ਰੁਪਏ ਦਾ ਆਹ ਭਾਰਤੀ ਨੋਟ, ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
56 ਲੱਖ 'ਚ ਵਿਕਿਆ 100 ਰੁਪਏ ਦਾ ਆਹ ਭਾਰਤੀ ਨੋਟ, ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
ਖੁਸ਼ਖਬਰੀ! BSNL ਦੇ ਆਹ ਗਾਹਕ ਫ੍ਰੀ 'ਚ ਦੇਖ ਸਕੋਗੇ ਲਾਈਵ ਟੀਵੀ ਅਤੇ OTT ਪਲੇਟਫਾਰਮ, ਸਪੈਸ਼ਲ ਪਲਾਨ ਲੈਣ ਦੀ ਵੀ ਲੋੜ ਨਹੀਂ
ਖੁਸ਼ਖਬਰੀ! BSNL ਦੇ ਆਹ ਗਾਹਕ ਫ੍ਰੀ 'ਚ ਦੇਖ ਸਕੋਗੇ ਲਾਈਵ ਟੀਵੀ ਅਤੇ OTT ਪਲੇਟਫਾਰਮ, ਸਪੈਸ਼ਲ ਪਲਾਨ ਲੈਣ ਦੀ ਵੀ ਲੋੜ ਨਹੀਂ
Punjabi Singer Death: ਪੰਜਾਬੀ ਸੰਗੀਤ ਜਗਤ 'ਚ ਛਾਇਆ ਮਾਤਮ, ਨਾਮੀ ਗਾਇਕ ਦੇ ਦੇਹਾਂਤ ਨਾਲ ਪਰਿਵਾਰ ਸਣੇ ਸਦਮੇ 'ਚ ਫੈਨਜ਼...
ਪੰਜਾਬੀ ਸੰਗੀਤ ਜਗਤ 'ਚ ਛਾਇਆ ਮਾਤਮ, ਨਾਮੀ ਗਾਇਕ ਦੇ ਦੇਹਾਂਤ ਨਾਲ ਪਰਿਵਾਰ ਸਣੇ ਸਦਮੇ 'ਚ ਫੈਨਜ਼...
Punjab News: ਪੰਜਾਬ 'ਤੇ ਮੰਡਰਾ ਰਿਹਾ ਵੱਡਾ ਖਤਰਾ, ਜਾਣੋ ਕਿਵੇਂ ਹੌਲੀ-ਹੌਲੀ ਸੰਕਟ ਬਣਦੀ ਜਾ ਰਹੀ ਇਹ ਚੀਜ਼...?
Punjab News: ਪੰਜਾਬ 'ਤੇ ਮੰਡਰਾ ਰਿਹਾ ਵੱਡਾ ਖਤਰਾ, ਜਾਣੋ ਕਿਵੇਂ ਹੌਲੀ-ਹੌਲੀ ਸੰਕਟ ਬਣਦੀ ਜਾ ਰਹੀ ਇਹ ਚੀਜ਼...?
Embed widget