ਪੜਚੋਲ ਕਰੋ

ABP Sanjha Top 10, 25 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 25 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 25 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 25 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 24 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 24 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਅੱਜ ਬੰਗਾਲ ਪਹੁੰਚੇਗੀ ਰਾਹੁਲ ਗਾਂਧੀ ਦੀ 'ਨਿਆਂ ਯਾਤਰਾ' ਮਮਤਾ ਬੈਨਰਜੀ ਨੇ ਗਠਜੋੜ ਨੂੰ ਕਿਹਾ 'NO', ਪੰਜਾਬ 'ਚ 'ਆਪ' ਨੇ ਵੀ ਦਿੱਤਾ ਝਟਕਾ, ਬੋਲੇ- ਵਿਗੜੀ ਗੱਲਬਾਤ?

    I.N.D.I.A Seat Sharing: ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਦੇ ਪੱਛਮੀ ਬੰਗਾਲ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸੀਐੱਮ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। Read More

  4. Golden Visa: ਆਸਟ੍ਰੇਲੀਆ ਦੀ ਗੋਲਡਨ ਵੀਜ਼ਾ ਸਕੀਮ ਪਈ ਪੁੱਠੀ, ਹੁਣ ਨਵੀਂ ਯੋਜਨਾ ਲਿਆਉਣ ਦੀ ਤਿਆਰੀ 'ਚ ਸਰਕਾਰ 

    Australia Golden Visa: ਹੁਣ ਗੋਲਡਨ ਵੀਜ਼ਾ ਦੀ ਬਜਾਏ ਹੁਨਰਮੰਦ ਕਾਮਿਆਂ ਨੂੰ ਵਧੇਰੇ ਵੀਜ਼ੇ ਜਾਰੀ ਕੀਤੇ ਜਾਣਗੇ। ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਕਲੇਅਰ ਓ ਨੀਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁਲਕ ਦੀਆਂ ਆਰਥਿਕ ਜ਼ਰੂਰਤਾਂ ਦੇ Read More

  5. Sunny Deol: ਐਕਟਰ ਸੰਨੀ ਦਿਓਲ ਤੇ ਪ੍ਰੀਤੀ ਜ਼ਿੰਟਾ ਦੀ ਜੋੜੀ ਦੀ ਵਾਪਸੀ! ਇਸ ਫਿਲਮ 'ਚ ਰੋਮਾਂਸ ਕਰਦੇ ਆਉਣਗੇ ਨਜ਼ਰ

    Sunny Deol Preity Zinta: ਪ੍ਰੀਤੀ ਜ਼ਿੰਟਾ ਲੰਬੇ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹੈ। ਹਾਲਾਂਕਿ ਤਾਜ਼ਾ ਰਿਪੋਰਟ ਮੁਤਾਬਕ ਬਾਲੀਵੁੱਡ ਦੀ ਇਹ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ 'ਚ ਵਾਪਸੀ ਕਰ ਸਕਦੀ ਹੈ। Read More

  6. Parineeti Chopra: ਪਰਿਣੀਤੀ ਚੋਪੜਾ ਨੇ ਵਿਆਹ ਤੋਂ ਬਾਅਦ ਛੱਡੀ ਐਕਟਿੰਗ! ਹੁਣ ਇਸ ਫੀਲਡ 'ਚ ਕਰੀਅਰ ਬਣਾਏਗੀ ਅਦਾਕਾਰਾ, ਖੁਦ ਕੀਤਾ ਐਲਾਨ

    ਪਰਿਣੀਤੀ ਚੋਪੜਾ ਨੇ ਆਪਣੇ ਕਰੀਅਰ ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਵਿਆਹ ਤੋਂ ਬਾਅਦ ਅਦਾਕਾਰਾ ਹੁਣ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੀ ਹੈ। Read More

  7. Mary Kom On Retirement: ਮੈਰੀਕਾਮ ਨੇ Boxing ਤੋਂ ਸੰਨਿਆਸ ਦੀਆਂ ਖਬਰਾਂ ਤੇ ਲਗਾਇਆ ਵਿਰਾਮ, Boxer ਬੋਲੀ- ਗਲਤ ਤਰੀਕੇ ਨਾਲ...

    Mary Kom On Retirement: ਭਾਰਤੀ ਮੁੱਕੇਬਾਜ਼ ਮੈਰੀਕਾਮ ਨੇ ਸੰਨਿਆਸ ਲੈਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਦਰਅਸਲ, ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਮੈਰੀਕਾਮ ਨੇ ਮੁੱਕੇਬਾਜ਼ੀ ਨੂੰ Read More

  8. Shoaib Malik: ਵਧਾਈ ਦਿੱਤੀ ਜਾਂ ਤਾਅਨਾ ਮਾਰਿਆ? ਇਹ ਕਿਸ ਅੰਦਾਜ਼ ਨਾਲ ਸ਼ਾਹਿਦ ਅਫਰੀਦੀ ਨੇ ਸ਼ੋਏਬ ਮਲਿਕ ਨੂੰ ਦਿੱਤੀ ਤੀਜੇ ਵਿਆਹ ਦੀ ਵਧਾਈ?

    Shahid Afridi: ਸ਼ਾਹਿਦ ਅਫਰੀਦੀ ਨੇ ਸ਼ੋਏਬ ਮਲਿਕ ਨੂੰ ਬਹੁਤ ਹੀ ਦਿਲਚਸਪ ਤਰੀਕੇ ਨਾਲ ਵਧਾਈ ਦਿੱਤੀ। ਅਫਰੀਦੀ ਨੇ ਕਿਹਾ ਕਿ ਉਹ ਦੁਆ ਕਰਨਗੇ ਕਿ ਸ਼ੋਏਬ ਜ਼ਿੰਦਗੀ ਭਰ ਇਸੇ ਪਾਰਟਨਰ ਨਾਲ ਰਹੇ। Read More

  9. Water helps your body: ਸਰੀਰ ਵਿੱਚ ਪਾਣੀ ਦੀ ਕਮੀ ਹੈ ਜਾਂ ਨਹੀਂ ਇੰਝ ਕਰੋ ਚੈੱਕ? ਇਸਦੇ ਨਾਲ ਜਾਣੋ ਪ੍ਰਤੀਦਿਨ ਕਿੰਨੇ ਗਿਲਾਸ ਪੀਣੇ ਫਾਇਦੇਮੰਦ

    Health News: ਜੇਕਰ ਕਿਸੇ ਵਿਅਕਤੀ ਦੇ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ ਤਾਂ ਸਰੀਰ 'ਤੇ ਕੁੱਝ ਅਜਿਹੇ ਲੱਛਣ ਦਿਖਾਈ ਦਿੰਦੇ ਹਨ। ਆਓ ਜਾਣਦੇ ਹਾਂ ਇਸ ਆਰਟੀਕਲ ਦੇ ਰਾਹੀਂ। Read More

  10. Bank Holiday: ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਅੱਜ ਤੋਂ ਚਾਰ ਦਿਨ ਬੈਂਕ ਰਹਿਣਗੇ ਬੰਦ, ਜ਼ੂਰਰੀ ਕੰਮ ਲਈ ਜਾਣ ਤੋਂ ਪਹਿਲਾਂ ਫਟਾਫਟ ਚੈੱਕ ਕਰੋ Holiday List

    Bank Holiday: ਦੇਸ਼ ਦੇ ਕਈ ਸੂਬਿਆਂ ਵਿੱਚ 25 ਤੋਂ 28 ਜਨਵਰੀ ਤੱਕ ਬੈਂਕਾਂ ਵਿੱਚ ਛੁੱਟੀ ਰਹੇਗੀ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਛੁੱਟੀਆਂ ਦੀ ਸੂਚੀ ਦੇ ਅਨੁਸਾਰ ਆਪਣੇ ਕੰਮ ਦੀ ਯੋਜਨਾ ਬਣਾਉਣੀ ਚਾਹੀਦੀ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ ਫਿਰ ਠੰਡ ਨਾਲ ਠਰਨਗੇ ਲੋਕ, 13 ਜ਼ਿਲ੍ਹਿਆਂ ਲਈ ਕੜਾਕੇ ਦੀ ਠੰਡ ਦਾ ਅਲਰਟ ਹੋਇਆ ਜਾਰੀ; 29 ਜਨਵਰੀ ਤੋਂ ਬਦਲੇਗਾ ਮੌਸਮ
ਪੰਜਾਬ 'ਚ ਫਿਰ ਠੰਡ ਨਾਲ ਠਰਨਗੇ ਲੋਕ, 13 ਜ਼ਿਲ੍ਹਿਆਂ ਲਈ ਕੜਾਕੇ ਦੀ ਠੰਡ ਦਾ ਅਲਰਟ ਹੋਇਆ ਜਾਰੀ; 29 ਜਨਵਰੀ ਤੋਂ ਬਦਲੇਗਾ ਮੌਸਮ
Punjab News: ਪੰਜਾਬ 'ਚ ਅੱਜ ਸੋਮਵਾਰ ਦੇ ਦਿਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਰਹਿਣਗੇ ਬੰਦ, ਵੇਖੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ...
ਪੰਜਾਬ 'ਚ ਅੱਜ ਸੋਮਵਾਰ ਦੇ ਦਿਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਰਹਿਣਗੇ ਬੰਦ, ਵੇਖੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ...
ਅੱਜ ਅੰਮ੍ਰਿਤਸਰ ਰਹੇਗਾ ਬੰਦ, ਅੰਬੇਡਕਰ ਦੀ ਮੂਰਤੀ ਤੋੜਨ 'ਤੇ ਭੜਕਿਆ ਦਲਿਤ ਸਮਾਜ
ਅੱਜ ਅੰਮ੍ਰਿਤਸਰ ਰਹੇਗਾ ਬੰਦ, ਅੰਬੇਡਕਰ ਦੀ ਮੂਰਤੀ ਤੋੜਨ 'ਤੇ ਭੜਕਿਆ ਦਲਿਤ ਸਮਾਜ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜਨਵਰੀ 2025
Advertisement
ABP Premium

ਵੀਡੀਓਜ਼

ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ  ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚਪੰਨੂ ਦੀ CM ਮਾਨ ਨੂੰ 'ਸਿਆਸੀ ਮੌਤ' ਧਮਕੀ ਅੰਮ੍ਰਿਤਪਾਲ ਦਾ ਵੀ ਕੀਤਾ ਜ਼ਿਕਰਦੇਸ਼ ਦੇ ਨਾਮ ਨਵਜੋਤ ਸਿੱਧੂ ਨੇ ਸੁਣਾਈ ਸ਼ਾਇਰੀ!26 ਜਨਵਰੀ ਮੌਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਫਿਰ ਠੰਡ ਨਾਲ ਠਰਨਗੇ ਲੋਕ, 13 ਜ਼ਿਲ੍ਹਿਆਂ ਲਈ ਕੜਾਕੇ ਦੀ ਠੰਡ ਦਾ ਅਲਰਟ ਹੋਇਆ ਜਾਰੀ; 29 ਜਨਵਰੀ ਤੋਂ ਬਦਲੇਗਾ ਮੌਸਮ
ਪੰਜਾਬ 'ਚ ਫਿਰ ਠੰਡ ਨਾਲ ਠਰਨਗੇ ਲੋਕ, 13 ਜ਼ਿਲ੍ਹਿਆਂ ਲਈ ਕੜਾਕੇ ਦੀ ਠੰਡ ਦਾ ਅਲਰਟ ਹੋਇਆ ਜਾਰੀ; 29 ਜਨਵਰੀ ਤੋਂ ਬਦਲੇਗਾ ਮੌਸਮ
Punjab News: ਪੰਜਾਬ 'ਚ ਅੱਜ ਸੋਮਵਾਰ ਦੇ ਦਿਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਰਹਿਣਗੇ ਬੰਦ, ਵੇਖੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ...
ਪੰਜਾਬ 'ਚ ਅੱਜ ਸੋਮਵਾਰ ਦੇ ਦਿਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਰਹਿਣਗੇ ਬੰਦ, ਵੇਖੋ ਕਿਹੜੇ-ਕਿਹੜੇ ਜ਼ਿਲ੍ਹੇ ਸ਼ਾਮਲ...
ਅੱਜ ਅੰਮ੍ਰਿਤਸਰ ਰਹੇਗਾ ਬੰਦ, ਅੰਬੇਡਕਰ ਦੀ ਮੂਰਤੀ ਤੋੜਨ 'ਤੇ ਭੜਕਿਆ ਦਲਿਤ ਸਮਾਜ
ਅੱਜ ਅੰਮ੍ਰਿਤਸਰ ਰਹੇਗਾ ਬੰਦ, ਅੰਬੇਡਕਰ ਦੀ ਮੂਰਤੀ ਤੋੜਨ 'ਤੇ ਭੜਕਿਆ ਦਲਿਤ ਸਮਾਜ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜਨਵਰੀ 2025
ਸਰੀਰ 'ਚ ਨਹੀਂ ਬਣ ਰਿਹਾ ਖੂਨ ਤਾਂ ਰੋਜ਼ ਖਾਓ ਆਹ ਚੀਜ਼, ਖੂਬ ਵਧੇਗਾ ਹੋਮੋਗਲੋਬਿਨ
ਸਰੀਰ 'ਚ ਨਹੀਂ ਬਣ ਰਿਹਾ ਖੂਨ ਤਾਂ ਰੋਜ਼ ਖਾਓ ਆਹ ਚੀਜ਼, ਖੂਬ ਵਧੇਗਾ ਹੋਮੋਗਲੋਬਿਨ
Punjab News: ਪੰਜਾਬ 'ਚ ਹੋਇਆ ਵੱਡਾ ਧਮਾਕਾ! ਅਚਾਨਕ ਪੈ ਗਿਆ ਚੀਕ-ਚਿਹਾੜਾ; ਪੜ੍ਹੋ ਪੂਰੀ ਖਬਰ...
Punjab News: ਪੰਜਾਬ 'ਚ ਹੋਇਆ ਵੱਡਾ ਧਮਾਕਾ! ਅਚਾਨਕ ਪੈ ਗਿਆ ਚੀਕ-ਚਿਹਾੜਾ; ਪੜ੍ਹੋ ਪੂਰੀ ਖਬਰ...
Google Chrome ਵਰਤ ਰਹੇ ਹੋ ਤਾਂ ਹੋ ਜਾਓ ਸਾਵਧਾਨ! Data ਹੋ ਸਕਦਾ ਚੋਰੀ, ਸਰਕਾਰ ਨੇ ਜਾਰੀ ਕੀਤੀ Warning
Google Chrome ਵਰਤ ਰਹੇ ਹੋ ਤਾਂ ਹੋ ਜਾਓ ਸਾਵਧਾਨ! Data ਹੋ ਸਕਦਾ ਚੋਰੀ, ਸਰਕਾਰ ਨੇ ਜਾਰੀ ਕੀਤੀ Warning
ਦਿੱਲੀ 'ਚ 'AAP' ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਡਿਪਟੀ CM? ਅਰਵਿੰਦ ਕੇਜਰੀਵਾਲ ਨੇ ਲਿਆ ਇਸ ਨੇਤਾ ਦਾ ਨਾਂ
ਦਿੱਲੀ 'ਚ 'AAP' ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਡਿਪਟੀ CM? ਅਰਵਿੰਦ ਕੇਜਰੀਵਾਲ ਨੇ ਲਿਆ ਇਸ ਨੇਤਾ ਦਾ ਨਾਂ
Embed widget