ABP Sanjha Top 10, 24 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 24 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 24 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 24 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 24 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 24 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Mamta Banerjee: ਮਮਤਾ ਬੈਨਰਜੀ ਦਾ ਐਕਸੀਡੈਂਟ ਤੋਂ ਬਾਅਦ ਪਹਿਲਾ ਬਿਆਨ ਆਇਆ ਸਾਹਮਣੇ, ਬੋਲੀ- 'ਮੈਂ ਮਰ ਜਾਂਦੀ ਜੇ ਟਾਈਮ 'ਤੇ...'
Mamata Banerjee Car Accident: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ 'ਤੇ ਉਸ ਸਮੇਂ ਸੱਟ ਲੱਗ ਗਈ ਜਦੋਂ ਡਰਾਈਵਰ ਨੂੰ ਆਪਣੀ ਕਾਰ ਨੂੰ ਕਿਸੇ ਹੋਰ ਵਾਹਨ ਨਾਲ ਟਕਰਾਉਣ ਤੋਂ ਬਚਾਉਣ ਲਈ ਅਚਾਨਕ ਬ੍ਰੇਕ ਲਗਾਉਣੀ ਪਈ। Read More
Japans Naked Man Festival: ਜਾਪਾਨ ਦੇ 'ਨੇਕਡ ਮੈਨ' ਫੈਸਟੀਵਲ 'ਚ ਪਹਿਲੀ ਵਾਰ ਔਰਤਾਂ ਲੈਣਗੀਆਂ ਹਿੱਸਾ, ਸ਼ਰਤਾਂ ਲਾਗੂ
Japans Naked Man Festival: ਜਾਪਾਨ ਦੇ 'ਨੇਕਡ ਮੈਨ' ਫੈਸਟੀਵਲ 'ਚ ਪਹਿਲੀ ਵਾਰ ਔਰਤਾਂ ਲੈਣਗੀਆਂ ਹਿੱਸਾ, ਸ਼ਰਤਾਂ ਲਾਗੂ Read More
Surjit Dhami: ਮਸ਼ਹੂਰ ਪੰਜਾਬੀ ਐਕਟਰ ਸੁਰਜੀਤ ਸਿੰਘ ਧਾਮੀ ਨਹੀਂ ਰਹੇ, ਉਮਰ ਸਬੰਧੀ ਬੀਮਾਰੀਆਂ ਤੋਂ ਸੀ ਪੀੜਤ, ਆਖਰੀ ਸਮੇਂ 'ਚ ਅਜਿਹੀ ਹੋ ਗਈ ਸੀ ਹਾਲਤ
Surjit Dhami Passed Away: ਪੰਜਾਬੀ ਫਿਲਮ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਆ ਰਹੀ ਹੈ। ਸੀਨੀਅਰ ਐਕਟਰ ਸੁਰਜੀਤ ਸਿੰਘ ਧਾਮੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਨੇ 7 ਜਨਵਰੀ ਨੂੰ ਆਖਰੀ ਸਾਹ ਲਿਆ। Read More
Kangana Ranaut: ਕੰਗਨਾ ਰਣੌਤ ਵਿਆਹੁਤਾ ਸ਼ਖਸ ਨਾਲ ਰਿਸ਼ਤੇ ਦੀ ਖਬਰਾਂ 'ਤੇ ਭੜਕੀ, ਬੋਲੀ- 'ਮੈਂ ਕਿਸੇ ਹੋਰ ਨੂੰ ਡੇਟ ਕਰ ਰਹੀ, ਮੈਨੂੰ ਤੰਗ ਨਾ ਕਰੋ'
ਈਜ਼ ਮਾਈ ਟਰਿੱਪ ਦੇ CEO ਨਿਸ਼ਾਂਤ ਪਿੱਟੀ ਨੂੰ ਡੇਟ ਕਰਨ ਦੀਆਂ ਅਫਵਾਹਾਂ 'ਤੇ ਕੰਗਨਾ ਰਣੌਤ ਨੇ ਆਪਣੀ ਚੁੱਪੀ ਤੋੜੀ ਹੈ। ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਅਦਾਕਾਰਾ ਨੇ ਲਿਖਿਆ, ਮੈਨੂੰ ਸ਼ਰਮਿੰਦਾ ਨਾ ਕਰੋ, ਮੈਂ ਕਿਸੇ ਹੋਰ ਦੇ ਨਾਲ ਹਾਂ। Read More
BCCI Awards: 4 ਸਾਲ ਬਾਅਦ BCCI ਦਾ ਐਵਾਰਡ ਫੰਕਸ਼ਨ, ਸ਼ੁਭਮਨ ਗਿੱਲ, ਮੋਹੰਮਦ ਸ਼ਮੀ ਤੇ ਯਸ਼ਸਵੀ ਜੈਸਵਾਲ ਨੂੰ ਮਿਲੇ ਪੁਰਸਕਾਰ, ਦੇਖੋ ਪੂਰੀ ਲਿਸਟ
BCCI Awards 2024: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦਾ ਅਵਾਰਡ ਸਮਾਰੋਹ ਅੱਜ ਹੈਦਰਾਬਾਦ 'ਚ ਆਯੋਜਿਤ ਕੀਤਾ ਗਿਆ। ਇਸ 'ਚ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਸ਼ੁਬਮਨ ਗਿੱਲ ਅਤੇ ਯਸ਼ਸਵੀ ਜੈਸਵਾਲ ਸਮੇਤ ਕਈ ਖਿਡਾਰੀਆਂ ਨੇ ਐਵਾਰਡ ਹਾਸਲ ਕੀਤੇ। Read More
Cricket News: ਇੰਟਰਨੈਸ਼ਨਲ ਕ੍ਰਿਕੇਟ ਛੱਡ ਸਕਦੇ ਹਨ ਪਾਕਿਸਤਾਨ ਦੇ ਕਈ ਵੱਡੇ ਖਿਡਾਰੀ, ਸਾਹਮਣੇ ਆਈ ਇਹ ਵੱਡੀ ਵਜ੍ਹਾ
Pakistan Cricket: ਪਾਕਿਸਤਾਨ ਕ੍ਰਿਕਟ ਟੀਮ ਵਿੱਚ ਹਫੜਾ-ਦਫੜੀ ਦਾ ਕੋਈ ਅੰਤ ਨਹੀਂ ਹੈ। ਤਾਜ਼ਾ ਰਿਪੋਰਟ ਹੈਰਾਨ ਕਰਨ ਵਾਲੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕਈ ਵੱਡੇ ਖਿਡਾਰੀ ਪਾਕਿਸਤਾਨ ਟੀਮ ਨੂੰ ਛੱਡ ਸਕਦੇ ਹਨ। Read More
Water helps your body: ਸਰੀਰ ਵਿੱਚ ਪਾਣੀ ਦੀ ਕਮੀ ਹੈ ਜਾਂ ਨਹੀਂ ਇੰਝ ਕਰੋ ਚੈੱਕ? ਇਸਦੇ ਨਾਲ ਜਾਣੋ ਪ੍ਰਤੀਦਿਨ ਕਿੰਨੇ ਗਿਲਾਸ ਪੀਣੇ ਫਾਇਦੇਮੰਦ
Health News: ਜੇਕਰ ਕਿਸੇ ਵਿਅਕਤੀ ਦੇ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ ਤਾਂ ਸਰੀਰ 'ਤੇ ਕੁੱਝ ਅਜਿਹੇ ਲੱਛਣ ਦਿਖਾਈ ਦਿੰਦੇ ਹਨ। ਆਓ ਜਾਣਦੇ ਹਾਂ ਇਸ ਆਰਟੀਕਲ ਦੇ ਰਾਹੀਂ। Read More
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਚਾਲ, BSE ਸੈਂਸੈਕਸ 70,200 ਤੱਕ ਖਿਸਕਿਆ, ਫਿਲਟੀ 21,200 ਦੇ ਹੇਠਾਂ
Stock Market Opening: ਭਾਰਤੀ ਸ਼ੇਅਰ ਬਾਜ਼ਾਰ ਕੱਲ੍ਹ ਦੀ ਭਾਰੀ ਗਿਰਾਵਟ ਦੇ ਪ੍ਰਭਾਵ ਤੋਂ ਉਭਰ ਨਹੀਂ ਸਕਿਆ ਹੈ ਅਤੇ ਅੱਜ ਵੀ ਕਮਜ਼ੋਰ ਅਤੇ ਥੱਕਿਆ ਹੋਇਆ ਹਲਚਲ ਦਿਖਾ ਰਿਹਾ ਹੈ। ਸਟਾਕ ਮਾਰਕੀਟ ਲਾਲ ਨਿਸ਼ਾਨ 'ਤੇ ਹੀ ਖੁੱਲ੍ਹਿਆ ਹੈ। Read More