ABP Sanjha Top 10, 26 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 26 July 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 25 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 25 July 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Kargil Vijay Diwas 2022 : ਅੱਜ ਮਨਾਇਆ ਜਾ ਰਿਹਾ ਕਾਰਗਿਲ ਵਿਜੇ ਦਿਵਸ, ਦੇਸ਼ ਭਗਤੀ ਨਾਲ ਭਰ ਦੇਣਗੇ ਇਹ ਖਾਸ ਸੰਦੇਸ਼
ਇਸ ਦਿਨ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਤੋਂ 23 ਸਾਲ ਪਹਿਲਾਂ 26 ਜੁਲਾਈ ਨੂੰ ਭਾਰਤ ਦੇ ਬਹਾਦਰ ਸੈਨਿਕਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਪਾਕਿਸਤਾਨੀ ਘੁਸਪੈਠੀਆ ਅੱਤਵਾਦੀਆਂ ਅਤੇ ਸੈਨਿਕਾਂ ਨੂੰ ਕਾਰਗਿਲ ਵਿੱਚੋਂ ਬਾਹਰ ਕੱਢ ਦਿੱਤਾ ਸੀ। Read More
Canada Mass Shooting : ਕੈਨੇਡਾ 'ਚ ਭਾਰੀ ਗੋਲੀਬਾਰੀ ਕਾਰਨ ਦਹਿਸ਼ਤ, ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ
ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਗੋਲੀਬਾਰੀ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸਥਾਨਕ ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਸ ਘਟਨਾ 'ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ Read More
FIR Against Ranveer Singh: ਰਣਵੀਰ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਔਰਤਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੇ ਦੋਸ਼ ਤਹਿਤ FIR, ਗ੍ਰਿਫ਼ਤਾਰੀ ਦੀ ਮੰਗ ਹੋਈ ਤੇਜ਼
FIR ਅਨੁਸਾਰ, ਰਣਵੀਰ ਸਿੰਘ ਵਿਰੁੱਧ ਆਈਟੀ ਐਕਟ ਦੀ ਧਾਰਾ 67ਏ ਨਾਲ-ਨਾਲ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 292, 293 ਤੇ 509 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਜ਼ਾ ਦੀ ਗੱਲ ਕਰੀਏ ਤਾਂ ਇਨ੍ਹਾਂ ਸਾਰੀਆਂ ਧਾਰਾਵਾਂ ਵਿੱਚ ਸਜ਼ਾ ਦੀ ਵਿਵਸਥਾ ਹੈ Read More
Waris Shah International Award: ਸਿੱਧੂ ਮੂਸੇਵਾਲਾ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਤ
ਸਿੱਧੂ ਮੂਸੇਵਾਲਾ (Sidhu Moose Wala) ਦੇ ਨਾਲ ਨਾਲ ਦੋ ਹੋਰ ਪੰਜਾਬੀ ਪ੍ਰਚਾਰਕ ਸ਼ਖ਼ਸੀਅਤਾਂ ਨੂੰ ਇਹ ਐਵਾਰਡ ਦਿਤਾ ਗਿਆ ਹੈ। ਇੰਨਾਂ ਸ਼ਖ਼ਸੀਅਤਾਂ `ਚ ਪੰਜਾਬੀ ਕਵੀ ਸੁਰਜੀਤ ਪਾਤਰ ਤੇ ਲੇਖਕ ਇੰਦਰਾ ਦੇ ਨਾਂ ਸ਼ਾਮਲ ਹਨ। Read More
IND vs WI T20 Series: ਵੈਸਟ ਇੰਡੀਜ਼ `ਚ ਟੀ-20 ਮੈਚਾਂ `ਚ ਭਾਰਤ ਦਾ ਕੀ ਹੈ ਰਿਕਾਰਡ? ਜਾਣੋ ਕਿਸ ਨੇ ਬਣਾਏ ਸਭ ਤੋਂ ਵੱਧ ਰਨ
ਟੀਮ ਇੰਡੀਆ ਨੇ ਸਾਲ 2010 'ਚ ਵੈਸਟਇੰਡੀਜ਼ 'ਚ ਪਹਿਲਾ ਮੈਚ ਖੇਡਿਆ ਸੀ। ਇਸ ਮੈਚ ਵਿੱਚ ਭਾਰਤ ਨੂੰ 14 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦਕਿ ਇਸ ਤੋਂ ਬਾਅਦ 2011 'ਚ ਖੇਡੇ ਗਏ ਮੈਚ 'ਚ ਟੀਮ ਇੰਡੀਆ ਨੇ 16 ਦੌੜਾਂ ਨਾਲ ਜਿੱਤ ਦਰਜ ਕੀਤੀ। Read More
ਨੀਰਜ ਚੋਪੜਾ ਰਾਸ਼ਟਰਮੰਡਲ ਖੇਡਾਂ 'ਚ ਨਹੀਂ ਲੈਣਗੇ ਹਿੱਸਾ, ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਹੋਏ ਜ਼ਖਮੀ
Neeraj Chopra : ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਸੱਟ ਕਾਰਨ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਨਹੀਂ ਲੈ ਸਕਣਗੇ। ਇਹ ਈਵੇੈਂਟ 28 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। Read More
Healthy Leaves : ਖਾਣ ਦਾ ਸੁਆਦ ਵਧਾਉਣ ਲਈ ਬਰਸਾਤ ਦੇ ਮੌਸਮ 'ਚ ਜ਼ਰੂਰ ਖਾਓ ਇਨ੍ਹਾਂ ਪੱਤਿਆਂ ਦੀਆਂ ਸਬਜ਼ੀ ਤੇ ਪਕੌੜੇ
ਜੇਕਰ ਤੁਸੀਂ ਪਕੌੜਿਆਂ ਦੇ ਨਾਲ ਸਿਹਤ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਹਰੀਆਂ ਸਬਜ਼ੀਆਂ ਬਾਰੇ ਦੱਸ ਰਹੇ ਹਾਂ, ਜੋ ਆਸਾਨੀ ਨਾਲ ਮਿਲ ਜਾਂਦੀਆਂ ਹਨ। ਚਾਹੋ ਤਾਂ ਇਨ੍ਹਾਂ ਨੂੰ ਘਰ 'ਚ ਵੀ ਉਗਾ ਸਕਦੇ ਹੋ। Read More
Indian Railway: ਰੇਲਵੇ ਨੇ ਯਾਤਰੀਆਂ ਲਈ ਸ਼ੁਰੂ ਕੀਤੀ ਇਹ ਖਾਸ ਸਹੂਲਤ! ਤੁਸੀਂ ਚਲਦੀ ਰੇਲਗੱਡੀ 'ਚ ਕਾਰਡ ਰਾਹੀਂ ਖਰੀਦ ਸਕਦੇ ਹੋ ਰੇਲਵੇ ਟਿਕਟ, ਜਾਣੋ ਕਿਵੇਂ
POS Machines: ਪੁਆਇੰਟ ਆਫ ਸੇਲਿੰਗ ਭਾਵ ਰੇਲਵੇ ਅਧਿਕਾਰੀਆਂ ਦੀਆਂ ਪੀਓਐਸ ਮਸ਼ੀਨਾਂ ਵਿੱਚ 2ਜੀ ਸਿਮ ਲੱਗੇ ਹੋਏ ਹਨ। ਇਸ ਕਾਰਨ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਨੈੱਟਵਰਕ ਦੀ ਸਮੱਸਿਆ ਰਹਿੰਦੀ ਸੀ। Read More
ABP Sanjha Top 10, 26 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
26 Jul 2022 03:09 PM (IST)
Check Top 10 ABP Sanjha Afternoon Headlines, 26 July 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 26 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
26 Jul 2022 03:09 PM (IST)
- - - - - - - - - Advertisement - - - - - - - - -