ਪੜਚੋਲ ਕਰੋ

ABP Sanjha Top 10, 29 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 29 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 29 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 29 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 28 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 28 June 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Manipur Violence : ਮਨੀਪੁਰ ਦਾ ਦੌਰਾ ਕਰਨ ਪਹੁੰਚੇ ਰਾਹੁਲ ਗਾਂਧੀ, ਇੰਫਾਲ ਏਅਰਪੋਰਟ ਦੇ ਅੱਗੇ ਪੁਲਿਸ ਨੇ ਰੋਕਿਆ ਕਾਫਲਾ

    Rahul Gandhi Manipur Visit : ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਥਾਨਕ ਪੁਲਿਸ ਨੇ ਅੱਗੇ ਵਧਣ ਤੋਂ ਰੋਕ ਦਿੱਤਾ ਹੈ। ਰਾਹੁਲ ਗਾਂਧੀ ਨੂੰ ਇੰਫਾਲ ਹਵਾਈ ਅੱਡੇ ਦੇ ਸਾਹਮਣੇ ਵਿਸ਼ਨੂੰਪੁਰ ਚੈੱਕਪੋਸਟ 'ਤੇ ਰੋਕ ਦਿੱਤਾ ਗਿਆ ਹੈ। Read More

  4. US Delta Plane: ਬਿਨਾਂ ਲੈਂਡਿੰਗ ਗੇਅਰ ਦੇ ਅਮਰੀਕੀ ਹਵਾਈ ਅੱਡੇ 'ਤੇ ਉਤਰਿਆ ਜਹਾਜ਼, ਇੰਝ ਬਚੀਆਂ ਸੈਂਕੜੇ ਜਾਨਾਂ

    US Plane: ਡੈਲਟਾ ਫਲਾਈਟ ਦੇ ਅਮਲੇ ਨੇ ਪੈਦਾ ਹੋਣ ਵਾਲੇ ਵੱਖ-ਵੱਖ ਖ਼ਤਰਿਆਂ ਨਾਲ ਸੁਰੱਖਿਅਤ ਢੰਗ ਨਾਲ ਨਜਿੱਠਣ ਲਈ ਵਿਆਪਕ ਸਿਖਲਾਈ ਦਿੱਤੀ। ਇਸ ਕਾਰਨ ਫਲਾਈਟ ਨੰਬਰ 1092 ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਉਤਰ ਗਈ। Read More

  5. Kartik Aryan: ਕਾਰਤਿਕ-ਕਿਆਰਾ ਦੀ 'ਸੱਤਿਆਪ੍ਰੇਮ ਕੀ ਕਥਾ ਹੈ ਐਂਟਰਟੇਨਮੈਂਟ ਦਾ ਫੁੱਲ ਡੋਜ਼, ਦੇਖਣ ਤੋਂ ਪਹਿਲਾਂ ਪੜ੍ਹ ਲਓ ਰਿਵਿਊ

    Satya Prem Ki Katha Review: ਜੇਕਰ ਤੁਸੀਂ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਸੱਤਿਆਪ੍ਰੇਮ' ਦੀ ਕਹਾਣੀ ਦੇਖਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਜਾਣੋ ਫਿਲਮ ਕਿਹੋ ਜਿਹੀ ਹੈ। Read More

  6. 64 ਸਾਲਾ Madonna ਕਈ ਦਿਨਾਂ ਤੋਂ ICU 'ਚ ਭਰਤੀ ,ਇਸ ਬਿਮਾਰੀ ਨਾਲ ਜੂਝ ਰਹੀ ਹੈ ਅਮਰੀਕੀ ਪੌਪ ਗਾਇਕਾ , 'ਸੈਲੀਬ੍ਰੇਸ਼ਨ ਟੂਰ' ਵੀ ਮੁਲਤਵੀ

    Madonna : ਅਮਰੀਕੀ ਪੌਪ ਗਾਇਕਾ ਮੈਡੋਨਾ ਨੂੰ ਸ਼ਨੀਵਾਰ ਨੂੰ ਨਿਊਯਾਰਕ ਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਆਈ.ਸੀ.ਯੂ.ਵਿੱਚ ਭਾਰਤੀ ਕੀਤਾ ਗਿਆ ਸੀ। ਉਨ੍ਹਾਂ ਦੀ ਖ਼ਰਾਬ ਸਿਹਤ ਕਾਰਨ ਉਨ੍ਹਾਂ ਦਾ ਆਉਣ ਵਾਲਾ 'ਸੈਲੀਬ੍ਰੇਸ਼ਨ ਟੂਰ' ਵੀ Read More

  7. Sports News: ਬਰਲਿਨ ਸਪੈਸ਼ਲ ਓਲੰਪਿਕਸ 'ਚ ਪੰਜਾਬੀ ਖਿਡਾਰੀਆਂ ਨੇ ਬਣਾਇਆ ਰਿਕਾਰਡ, ਘਰ ਪਰਤਣ 'ਤੇ ਹੋਇਆ ਧਮਾਕੇਦਾਰ ਸਵਾਗਤ

    Punjab players shine in Special Olympic : ਜਿੱਤੇ ਤਮਗ਼ਿਆਂ ਵਿੱਚ ਰੋਲਰ ਸਕੇਟਿੰਗ ਵਿੱਚ ਐਮ.ਡੀ. ਨਿਸਾਰ ਨੇ ਸੋਨੇ ਦਾ ਤਮਗ਼ਾ, ਰੇਨੂੰ ਨੇ ਦੋ ਕਾਂਸੀ ਦੇ ਤਮਗ਼ੇ ਅਤੇ ਸੀਤਾ ਨੇ ਇਕ ਕਾਂਸੀ ਦਾ ਤਮਗ਼ਾ ਜਿੱਤਿਆ। ਰਵਾਇਤੀ ਫ਼ੁਟਬਾਲ ਵਿੱਚ... Read More

  8. Ashes 2023: ਲਾਰਡਸ ਟੈਸਟ 'ਚ ਨੇਥਨ ਲਿਓਨ ਨੇ ਰਚਿਆ ਇਤਿਹਾਸ, ਇਹ ਖਾਸ 'ਸੈਂਕੜਾ' ਲਾਉਣ ਵਾਲੇ ਬਣੇ ਦੁਨੀਆ ਦੇ ਖਿਡਾਰੀ

    Nathan Lyon: ਏਸ਼ੇਜ਼ 2023 ਦਾ ਦੂਜਾ ਟੈਸਟ ਮੈਚ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਲੰਡਨ ਦੇ ਲਾਰਡਸ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆਈ ਸਪਿਨਰ ਨਾਥਨ ਲਿਓਨ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। Read More

  9. Social Media and Mental Health: ਸਾਵਧਾਨ! ਸੋਸ਼ਲ ਮੀਡੀਆ ਕਰ ਰਿਹਾ ਬੰਦੇ ਨੂੰ ਬਰਬਾਦ, ਖੋਜ 'ਚ ਹੋਸ਼ ਉਡਾ ਦੇਣ ਵਾਲੇ ਖੁਲਾਸੇ

    Social Media Addiction: ਸਿਹਤ ਮਾਹਿਰਾਂ ਅਨੁਸਾਰ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਡਿਪਰੈਸ਼ਨ, ਟੈਨਸ਼ਨ, ਇਕੱਲਤਾ, ਸੈਲਫ ਹਾਰਮ ਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਕਾਰਾਤਮਕ ਵਿਚਾਰਾਂ ਦਾ ਖ਼ਤਰਾ ਕਈ ਗੁਣਾ ਵੱਧ ਸਕਦਾ ਹੈ। Read More

  10. Movie Ticket Booking: ਫਿਲਮਾਂ ਵੇਖਣ ਦੇ ਸ਼ੌਕੀਨ ਹੋ ਤਾਂ ਇੰਝ ਮਿਲੇਗਾ ਟਿਕਟ ਤੇ ਡਿਸਕਾਊਂਟ, ਪੈਸੇ ਬਚਾਏਗਾ ਇਹ ਫੰਡਾ

    Movie Ticket Online Booking: ਜੇ ਤੁਸੀਂ ਫਿਲਮ ਦੇਖਣ ਤੇ ਥੀਏਟਰ ਦੀਆਂ ਟਿਕਟਾਂ ਬੁੱਕ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਆਨਲਾਈਨ ਟਿਕਟਾਂ ਬੁੱਕ ਕਰਕੇ ਕੁਝ discount ਵੀ ਪ੍ਰਾਪਤ ਕਰ ਸਕਦੇ ਹੋ Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hyderabad Brutual Murder: ਜਿਸ ਨਾਲ ਜਿਓਣ-ਮਰਨ ਦੀਆਂ ਖਾਧੀਆਂ ਕਸਮਾਂ, ਰਿਟਾਇਰਡ ਫੌਜੀ ਨੇ ਉਸ ਦੇ ਕੀਤੇ ਟੁਕੜੇ-ਟੁਕੜੇ, ਕੁਕਰ 'ਚ ਉਬਾਲ ਕੇ ਝੀਲ...
Hyderabad Brutual Murder: ਜਿਸ ਨਾਲ ਜਿਓਣ-ਮਰਨ ਦੀਆਂ ਖਾਧੀਆਂ ਕਸਮਾਂ, ਰਿਟਾਇਰਡ ਫੌਜੀ ਨੇ ਉਸ ਦੇ ਕੀਤੇ ਟੁਕੜੇ-ਟੁਕੜੇ, ਕੁਕਰ 'ਚ ਉਬਾਲ ਕੇ ਝੀਲ...
Crime News: ਜ਼ਿਲ੍ਹਾ ਸਿੱਖਿਆ ਅਫਸਰ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ, ਨੋਟਾਂ ਨਾਲ ਭਰੇ 2 ਬੈੱਡ, ਮੰਗਵਾਉਣੀ ਪਈ ਨੋਟ ਗਿਣਨ ਵਾਲੀ ਮਸ਼ੀਨ, ਜਾਣੋ ਪੂਰਾ ਮਾਮਲਾ
Crime News: ਜ਼ਿਲ੍ਹਾ ਸਿੱਖਿਆ ਅਫਸਰ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ, ਨੋਟਾਂ ਨਾਲ ਭਰੇ 2 ਬੈੱਡ, ਮੰਗਵਾਉਣੀ ਪਈ ਨੋਟ ਗਿਣਨ ਵਾਲੀ ਮਸ਼ੀਨ, ਜਾਣੋ ਪੂਰਾ ਮਾਮਲਾ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Advertisement
ABP Premium

ਵੀਡੀਓਜ਼

ਡੱਲੇਵਾਲ ਲਈ ਤਿਆਰ ਹੋ ਰਹੀ ਨਵੀਂ ਹਾਈਟੈਕ ਟਰਾਲੀਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰੀਲੀਜ਼, ਹੋਇਆ ਵੱਡਾ ਧਮਾਕਾBhagwant Mann |CM ਭਗਵੰਤ ਮਾਨ ਨੇ ਕਿਹਾ ਮੇਰੀ ਤਾਂ ਲਾਜ ਰੱਖ ਲਓ ...ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੀਤਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hyderabad Brutual Murder: ਜਿਸ ਨਾਲ ਜਿਓਣ-ਮਰਨ ਦੀਆਂ ਖਾਧੀਆਂ ਕਸਮਾਂ, ਰਿਟਾਇਰਡ ਫੌਜੀ ਨੇ ਉਸ ਦੇ ਕੀਤੇ ਟੁਕੜੇ-ਟੁਕੜੇ, ਕੁਕਰ 'ਚ ਉਬਾਲ ਕੇ ਝੀਲ...
Hyderabad Brutual Murder: ਜਿਸ ਨਾਲ ਜਿਓਣ-ਮਰਨ ਦੀਆਂ ਖਾਧੀਆਂ ਕਸਮਾਂ, ਰਿਟਾਇਰਡ ਫੌਜੀ ਨੇ ਉਸ ਦੇ ਕੀਤੇ ਟੁਕੜੇ-ਟੁਕੜੇ, ਕੁਕਰ 'ਚ ਉਬਾਲ ਕੇ ਝੀਲ...
Crime News: ਜ਼ਿਲ੍ਹਾ ਸਿੱਖਿਆ ਅਫਸਰ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ, ਨੋਟਾਂ ਨਾਲ ਭਰੇ 2 ਬੈੱਡ, ਮੰਗਵਾਉਣੀ ਪਈ ਨੋਟ ਗਿਣਨ ਵਾਲੀ ਮਸ਼ੀਨ, ਜਾਣੋ ਪੂਰਾ ਮਾਮਲਾ
Crime News: ਜ਼ਿਲ੍ਹਾ ਸਿੱਖਿਆ ਅਫਸਰ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ, ਨੋਟਾਂ ਨਾਲ ਭਰੇ 2 ਬੈੱਡ, ਮੰਗਵਾਉਣੀ ਪਈ ਨੋਟ ਗਿਣਨ ਵਾਲੀ ਮਸ਼ੀਨ, ਜਾਣੋ ਪੂਰਾ ਮਾਮਲਾ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Punjab News: ਸੀਐਮ ਭਗਵੰਤ ਮਾਨ ਦੀ ਪਤਨੀ ਦੀ ਦਿੱਲੀ ਚੋਣਾਂ 'ਚ ਐਂਟਰੀ! ਡਾ. ਗੁਰਪ੍ਰੀਤ ਕੌਰ ਨੇ ਸੰਭਾਲਿਆ ਮੋਰਚਾ
Punjab News: ਸੀਐਮ ਭਗਵੰਤ ਮਾਨ ਦੀ ਪਤਨੀ ਦੀ ਦਿੱਲੀ ਚੋਣਾਂ 'ਚ ਐਂਟਰੀ! ਡਾ. ਗੁਰਪ੍ਰੀਤ ਕੌਰ ਨੇ ਸੰਭਾਲਿਆ ਮੋਰਚਾ
ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਜੰਮੂ 'ਚ ਹੋਇਆ ਸ਼ਹੀਦ, 2 ਸਾਲ ਪਹਿਲਾਂ ਹੋਇਆ ਸੀ ਭਰਤੀ
ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਜੰਮੂ 'ਚ ਹੋਇਆ ਸ਼ਹੀਦ, 2 ਸਾਲ ਪਹਿਲਾਂ ਹੋਇਆ ਸੀ ਭਰਤੀ
Sports News: ਰੋਹਿਤ ਸ਼ਰਮਾ ਨੂੰ ਨਹੀਂ ਭੁੱਲ ਸਕੇ ਫੈਨਜ਼, ਲੀਵਰ ਫੇਲ੍ਹ ਹੋਣ ਕਾਰਨ ਹੋਈ ਸੀ ਮੌਤ; ਅਜਿਹਾ ਰਿਹਾ ਕਰੀਅਰ
ਰੋਹਿਤ ਸ਼ਰਮਾ ਨੂੰ ਨਹੀਂ ਭੁੱਲ ਸਕੇ ਫੈਨਜ਼, ਲੀਵਰ ਫੇਲ੍ਹ ਹੋਣ ਕਾਰਨ ਹੋਈ ਸੀ ਮੌਤ; ਅਜਿਹਾ ਰਿਹਾ ਕਰੀਅਰ
Mahakumbh 2025: ਮਹਾਕੁੰਭ 'ਚ ਜਾਣ ਬਾਰੇ ਸੋਚ ਰਹੇ ਹੋ, ਤਾਂ ਇਨ੍ਹਾਂ 10 ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੇਗੀ ਪਰੇਸ਼ਾਨੀ
Mahakumbh 2025: ਮਹਾਕੁੰਭ 'ਚ ਜਾਣ ਬਾਰੇ ਸੋਚ ਰਹੇ ਹੋ, ਤਾਂ ਇਨ੍ਹਾਂ 10 ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੇਗੀ ਪਰੇਸ਼ਾਨੀ
Embed widget