ABP Sanjha Top 10, 7 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 7 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 7 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 7 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 6 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 6 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Schools Holiday: ਪੰਜਵੀਂ ਜਮਾਤ ਤੱਕ ਦੇ ਸਕੂਲ ਅਗਲੇ ਪੰਜ ਦਿਨਾਂ ਲਈ ਬੰਦ, ਵਧੀ ਠੰਢ ਕਰਕੇ ਲਿਆ ਗਿਆ ਫੈਸਲਾ
Delhi School Winter Vacations: ਦਿੱਲੀ ਦੇ ਸਾਰੇ ਸਕੂਲ ਸ਼ੁੱਕਰਵਾਰ ਤੱਕ ਬੰਦ ਕਰ ਦਿੱਤੇ ਗਏ ਹਨ। ਹੁਣ ਅਗਲੇ ਸੋਮਵਾਰ ਤੋਂ ਸਕੂਲ ਖੁੱਲ੍ਹਣ ਦੀ ਸੰਭਾਵਨਾ ਹੈ। Read More
Patriotic Education Law: ਚੀਨ ਵਿੱਚ ਹੋਈ ਦੇਸ਼ ਭਗਤਾਂ ਦੀ ਘਾਟ ! ਜਿਨਪਿੰਗ ਸਰਕਾਰ ਨੂੰ ਲਿਆਉਣਾ ਪਿਆ ਨਵਾਂ ਕਾਨੂੰਨ
China Patriotic Education Law: ਚੀਨ ਚਾਰੇ ਪਾਸੇ ਸੰਕਟ ਨਾਲ ਘਿਰਿਆ ਹੋਇਆ ਹੈ। ਸ਼ੀ ਜਿਨਪਿੰਗ ਦੇ ਦੇਸ਼ ਵਿਚ ਦੇਸ਼ ਭਗਤਾਂ ਦੀ ਕਮੀ ਹੈ, ਜਿਸ ਕਾਰਨ ਜਿਨਪਿੰਗ ਨੇ ਦੇਸ਼ ਭਗਤੀ ਨੂੰ ਲੈ ਕੇ ਇਕ ਕਾਨੂੰਨ ਲਿਆਂਦਾ ਹੈ। Read More
Sapna Chaudhary: ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਪੰਜਾਬੀਆਂ ਦੀ ਰੱਜ ਕੇ ਕੀਤੀ ਤਾਰੀਫ, ਅਨਮੋਲ ਕਵਾਤਰਾ ਦੇ ਸ਼ੋਅ 'ਤੇ ਕਹੀ ਇਹ ਗੱਲ
Anmol Kwatra: ਅਨਮੋਲ ਕਵਾਤਰਾ ਨੇ ਸਪਨਾ ਚੌਧਰੀ ਨਾਲ ਕੀਤੇ ਗਏ ਪੌਡਕਾਸਟ ਦਾ ਵੀਡੀਓ ਸ਼ੇਅਰ ਕੀਤਾ। ਪੂਰੇ ਵੀਡੀਓ ਨੂੰ ਯੂਟਿਊਬ 'ਤੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਅਨਮੋਲ ਨੇ ਸਪਨਾ ਨਾਲ ਗੱਲਬਾਤ ਦਾ ਸ਼ੌਰਟ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। Read More
Satwinder Bugga: ਹੋਰ ਵਧ ਸਕਦੀਆਂ ਹਨ ਸਤਵਿੰਦਰ ਬੁੱਗਾ ਦੀਆਂ ਮੁਸ਼ਕਲਾਂ, ਗਾਇਕ ਖਿਲਾਫ ਹਾਈ ਕੋਰਟ ਪਹੁੰਚਿਆ ਭਰਾ ਦਵਿੰਦਰ ਭੋਲਾ
Satwinder Bugga Controversy: ਦਵਿੰਦਰ ਭੋਲਾ ਨੇ ਆਂਪਣੇ ਭਰਾ ਬੁੱਗੇ ਦੇ ਖਿਲਾਫ ਹਾਈ ਕੋਰਟ 'ਚ ਪਹੁੰਚ ਕੀਤੀ ਹੈ। ਉਸ ਨੇ ਹਾਈ ਕੋਰਟ ਤੋਂ ਅਪੀਲ ਕੀਤੀ ਕਿ ਉਸ ਦੀ ਪਤਨੀ ਮਰਹੂਮ ਅਮਰਜੀਤ ਕੌਰ ਦਾ ਪੋਸਟ ਮਾਰਟਮ ਕਰਨ ਦਾ ਹੁਕਮ ਦਿੱਤਾ ਜਾਵੇ । Read More
IND vs AFG: ਭਾਰਤ ਦੇ ਖਿਲਾਫ ਸੀਰੀਜ਼ 'ਚ ਅਫਗ਼ਾਨ ਟੀਮ ਦੀ ਅਗਵਾਈ ਕਰਨਗੇ ਅਬਰਾਹਮ ਜਾਦਰਾਨ, ਰਾਸ਼ਿਦ ਖਾਨ ਦੀ ਹੋਈ ਵਾਪਸੀ
Afghanistan Cricket Team: ਭਾਰਤ ਖਿਲਾਫ ਟੀ-20 ਸੀਰੀਜ਼ 'ਚ ਅਫਗਾਨਿਸਤਾਨ ਦੀ ਟੀਮ ਦੀ ਅਗਵਾਈ ਇਬਰਾਹਿਮ ਜ਼ਦਰਾਨ ਕਰਨਗੇ। ਇਸ ਤੋਂ ਇਲਾਵਾ ਰਾਸ਼ਿਦ ਖਾਨ ਅਤੇ ਮੁਹੰਮਦ ਨਬੀ ਵਰਗੇ ਦਿੱਗਜ ਖਿਡਾਰੀ ਅਫਗਾਨਿਸਤਾਨ ਟੀਮ ਦਾ ਹਿੱਸਾ ਹੋਣਗੇ। Read More
David Warner: ਲੈਜੇਂਡ ਕ੍ਰਿਕੇਟਰ ਡੇਵਿਡ ਵਾਰਨਰ ਨੂੰ ਸੀ ਸ਼ਰਾਬ ਪੀਣ ਦੀ ਗੰਦੀ ਆਦਤ, ਪਤਨੀ ਨੇ ਇੰਝ ਛੁਡਾਈ ਸੀ, ਸੰਨਿਆਸ ਤੋਂ ਬਾਅਦ ਕ੍ਰਿਕੇਟਰ ਦਾ ਖੁਲਾਸਾ
David Warner News: ਡੇਵਿਡ ਵਾਰਨਰ ਮੈਦਾਨ ਤੋਂ ਬਾਹਰ ਆਪਣੀਆਂ ਮਾੜੀਆਂ ਹਰਕਤਾਂ ਕਾਰਨ ਵਿਵਾਦਾਂ ਵਿੱਚ ਰਹੇ। ਡੇਵਿਡ ਵਾਰਨਰ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। Read More
Harmful Effects of Sugar: ਜਾਣੋ ਇੱਕ ਦਿਨ ਵਿੱਚ ਕਿੰਨੀ ਚੀਨੀ ਖਾਣੀ ਚਾਹੀਦੀ? ਜ਼ਿਆਦਾ ਸੇਵਨ ਕਰਨਾ ਮਤਲਬ ਖੁਦ ਲਈ ਮੌਤ ਦਾ ਖੱਡਾ ਤਿਆਰ ਕਰਨਾ
Health Tips: ਖੰਡ ਸਾਡੇ ਮੂੰਹ ਵਿੱਚ ਮਿਠਾਸ ਘੋਲਣ ਦਾ ਕੰਮ ਕਰਦੀ ਹੈ। ਮਿੱਠਾ ਸਾਡੇ ਮੂਡ ਨੂੰ ਖੁਸ਼ਮਿਜਾਜ਼ ਬਣਾ ਦਿੰਦਾ ਹੈ। ਚਾਹ ਦੀਆਂ ਚੁਸਕੀਆਂ ਤੋਂ ਲੈ ਕੇ ਮਿਠਾਈਆਂ ਤੱਕ ਅਸੀਂ ਖੰਡ ਦੀ ਵਰਤੋਂ ਕਰਦੇ ਹਾਂ। Read More
E-Way Bill: 1 ਮਾਰਚ ਤੋਂ ਹੋ ਰਿਹੈ GST ਨਿਯਮਾਂ 'ਚ ਵੱਡਾ ਬਦਲਾਅ! ਈ-ਵੇਅ ਬਿੱਲ ਜਨਰੇਟ ਕਰਨ ਲਈ ਜ਼ਰੂਰੀ ਹੋਵੇਗੀ ਇਹ ਚੀਜ਼
e-Way Bills: 1 ਮਾਰਚ ਤੋਂ ਜੀਐਸਟੀ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਹੁਣ ਈ-ਵੇਅ ਬਿੱਲ ਜਨਰੇਟ ਕਰਨ ਲਈ ਇਹ ਚੀਜ਼ ਜ਼ਰੂਰੀ ਹੋਵੇਗੀ... Read More