ABP Sanjha Top 10, 6 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 6 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 6 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 6 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 6 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 6 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Zahid Rameez: ਮਾਲਦੀਵ ਦੀ ਸੱਤਾਧਾਰੀ ਪਾਰਟੀ ਦੇ ਮੈਂਬਰ ਜ਼ਾਹਿਦ ਰਮੀਜ਼ ਨੇ ਮੋਦੀ ਦੀ ਲਕਸ਼ਦੀਪ ਫੇਰੀ ਦਾ ਉਡਾਇਆ ਮਜ਼ਾਕ, ਭਾਰਤੀਆਂ ਵਿਰੁੱਧ ਕੀਤੀ ਨਸਲੀ ਟਿੱਪਣੀ
Zahid Rameez: ਮਾਲਦੀਵ ਦੀ ਸੱਤਾਧਾਰੀ ਪਾਰਟੀ ਦੇ ਮੈਂਬਰ ਜ਼ਾਹਿਦ ਰਮੀਜ਼ ਨੇ ਮੋਦੀ ਦੀ ਲਕਸ਼ਦੀਪ ਫੇਰੀ ਦਾ ਉਡਾਇਆ ਮਜ਼ਾਕ, ਭਾਰਤੀਆਂ ਵਿਰੁੱਧ ਕੀਤੀ ਨਸਲੀ ਟਿੱਪਣੀ Read More
Ship Hijacked: ਸੋਮਾਲੀਆ ਤੱਟ 'ਤੇ ਜਹਾਜ਼ ਹੋਇਆ ਹਾਈਜੈਕ, ਕ੍ਰੂ ਮੈਂਬਰਾਂ 'ਚ 15 ਭਾਰਤੀ ਸ਼ਾਮਲ, ਭਾਰਤੀ ਫੌਜ ਨੇ ਕਰ ਰਹੀ ਨਿਗਰਾਨੀ
Ship With Liberian Flag Hijacked: ਸੋਮਾਲੀਆ ਦੇ ਤੱਟ 'ਤੇ ਇਕ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਹੈ। ਹਾਈਜੈਕ ਕੀਤੇ ਗਏ ਲਾਇਬੇਰੀਆ ਦੇ ਝੰਡੇ ਵਾਲੇ ਜਹਾਜ਼ ਵਿੱਚ ਕ੍ਰੂ ਮੈਂਬਰ ਵਿੱਚ 15 ਭਾਰਤੀ ਮੈਂਬਰ ਵੀ ਸ਼ਾਮਲ ਹਨ। Read More
Satwinder Bugga: ਹੋਰ ਵਧ ਸਕਦੀਆਂ ਹਨ ਸਤਵਿੰਦਰ ਬੁੱਗਾ ਦੀਆਂ ਮੁਸ਼ਕਲਾਂ, ਗਾਇਕ ਖਿਲਾਫ ਹਾਈ ਕੋਰਟ ਪਹੁੰਚਿਆ ਭਰਾ ਦਵਿੰਦਰ ਭੋਲਾ
Satwinder Bugga Controversy: ਦਵਿੰਦਰ ਭੋਲਾ ਨੇ ਆਂਪਣੇ ਭਰਾ ਬੁੱਗੇ ਦੇ ਖਿਲਾਫ ਹਾਈ ਕੋਰਟ 'ਚ ਪਹੁੰਚ ਕੀਤੀ ਹੈ। ਉਸ ਨੇ ਹਾਈ ਕੋਰਟ ਤੋਂ ਅਪੀਲ ਕੀਤੀ ਕਿ ਉਸ ਦੀ ਪਤਨੀ ਮਰਹੂਮ ਅਮਰਜੀਤ ਕੌਰ ਦਾ ਪੋਸਟ ਮਾਰਟਮ ਕਰਨ ਦਾ ਹੁਕਮ ਦਿੱਤਾ ਜਾਵੇ । Read More
Anurag Dobhal: 'ਬਿੱਗ ਬੌਸ 17' ਦੇ ਕੰਟੈਸਟੈਂਟ ਨੇ ਸ਼ੋਅ 'ਤੇ ਲਾਏ ਗੰਭੀਰ ਇਲਜ਼ਾਮ, ਬਾਹਰ ਨਿਕਲਣ ਤੋਂ ਬਾਅਦ ਬੋਲਿਆ- 'ਮੈਨੂੰ ਟੌਰਚਰ ਕੀਤਾ ਗਿਆ...'
Bigg Boss 17: ਮਸ਼ਹੂਰ ਯੂਟਿਊਬਰ ਅਨੁਰਾਗ ਡੋਵਾਲ ਬਿੱਗ ਬੌਸ ਦੇ ਘਰ ਤੋਂ ਬਾਹਰ ਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਇਕ ਵੀਲੌਗ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਬਿੱਗ ਬੌਸ ਮੇਕਰਸ 'ਤੇ ਉਸ 'ਤੇ ਤਸ਼ੱਦਦ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। Read More
IND vs AFG: ਭਾਰਤ ਦੇ ਖਿਲਾਫ ਸੀਰੀਜ਼ 'ਚ ਅਫਗ਼ਾਨ ਟੀਮ ਦੀ ਅਗਵਾਈ ਕਰਨਗੇ ਅਬਰਾਹਮ ਜਾਦਰਾਨ, ਰਾਸ਼ਿਦ ਖਾਨ ਦੀ ਹੋਈ ਵਾਪਸੀ
Afghanistan Cricket Team: ਭਾਰਤ ਖਿਲਾਫ ਟੀ-20 ਸੀਰੀਜ਼ 'ਚ ਅਫਗਾਨਿਸਤਾਨ ਦੀ ਟੀਮ ਦੀ ਅਗਵਾਈ ਇਬਰਾਹਿਮ ਜ਼ਦਰਾਨ ਕਰਨਗੇ। ਇਸ ਤੋਂ ਇਲਾਵਾ ਰਾਸ਼ਿਦ ਖਾਨ ਅਤੇ ਮੁਹੰਮਦ ਨਬੀ ਵਰਗੇ ਦਿੱਗਜ ਖਿਡਾਰੀ ਅਫਗਾਨਿਸਤਾਨ ਟੀਮ ਦਾ ਹਿੱਸਾ ਹੋਣਗੇ। Read More
David Warner: ਲੈਜੇਂਡ ਕ੍ਰਿਕੇਟਰ ਡੇਵਿਡ ਵਾਰਨਰ ਨੂੰ ਸੀ ਸ਼ਰਾਬ ਪੀਣ ਦੀ ਗੰਦੀ ਆਦਤ, ਪਤਨੀ ਨੇ ਇੰਝ ਛੁਡਾਈ ਸੀ, ਸੰਨਿਆਸ ਤੋਂ ਬਾਅਦ ਕ੍ਰਿਕੇਟਰ ਦਾ ਖੁਲਾਸਾ
David Warner News: ਡੇਵਿਡ ਵਾਰਨਰ ਮੈਦਾਨ ਤੋਂ ਬਾਹਰ ਆਪਣੀਆਂ ਮਾੜੀਆਂ ਹਰਕਤਾਂ ਕਾਰਨ ਵਿਵਾਦਾਂ ਵਿੱਚ ਰਹੇ। ਡੇਵਿਡ ਵਾਰਨਰ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। Read More
Want Glowing Skin: ਸਿਹਤਮੰਦ ਰੱਖਣ ਦੇ ਨਾਲ-ਨਾਲ ਚਿਹਰੇ 'ਤੇ ਨਿਖਾਰ ਲਿਆਉਂਦਾ ਇਨ੍ਹਾਂ ਫਲਾਂ ਦਾ ਸੇਵਨ, ਜਾਣੋ ਕਿਵੇਂ ਕਰਨਾ ਇਸਤੇਮਾਲ
fruits: ਇਨ੍ਹਾਂ ਫਲਾਂ ਦੇ ਛਿਲਕਿਆਂ ਨੂੰ ਰੋਜ਼ਾਨਾ ਆਪਣੇ ਚਿਹਰੇ 'ਤੇ ਲਗਾਉਣ ਨਾਲ ਤੁਹਾਡੀ ਚਮੜੀ ਚਮਕਦਾਰ, ਸਿਹਤਮੰਦ ਅਤੇ ਸੁੰਦਰ ਦਿਖਾਈ ਦੇਵੇਗੀ। ਇਨ੍ਹਾਂ ਫਲਾਂ ਨੂੰ ਖਾਓ ਅਤੇ ਇਨ੍ਹਾਂ ਦੇ ਜਾਦੂਈ ਛਿਲਕਿਆਂ ਨਾਲ ਆਪਣੀ ਚਮੜੀ ਦੀ ਦੇਖਭਾਲ ਕਰੋ। Read More
Petrol-Diesel PricesToday : ਦੋ ਦਿਨ ਦੀ ਰਾਹਤ ਤੋਂ ਬਾਅਦ ਪੰਜਾਬੀਆਂ ਨੂੰ ਝਟਕਾ! ਪੰਜਾਬ ਵਿੱਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਨਵੇਂ ਭਾਅ
Petrol-Diesel Prices Update: ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਇਸ ਦਾ ਕੋਈ ਖਾਸ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। Read More