ਪੜਚੋਲ ਕਰੋ
Advertisement
(Source: ECI/ABP News/ABP Majha)
ਟਰੱਕ 'ਤੇ ਆਇਆ 200 ਕਿਲੋ 'ਚਿੱਟਾ', ਪੁਲਿਸ ਵੱਲੋਂ ਲੁਧਿਆਣਾ 'ਚ ਜ਼ਬਤ
ਪੰਜਾਬ 'ਚ ਨਸ਼ਾ ਤਸਕਰੀ ਲਗਾਤਾਰ ਜਾਰੀ ਹੈ। ਇਸ ਦਰਮਿਆਨ ਹੁਣ ਐਸਟੀਐਫ ਨੇ ਲੁਧਿਆਣਾ ਤੋਂ ਇੱਕ ਅਜਿਹਾ ਟਰੱਕ ਕਬਜ਼ੇ 'ਚ ਲਿਆ ਹੈ, ਜਿਸ ਨੂੰ ਹੈਰੋਇਨ ਦੀ ਸਪਲਾਈ ਲਈ ਵਰਤਿਆ ਗਿਆ। ਹਾਸਲ ਜਾਣਕਾਰੀ ਮੁਤਾਬਕ ਗੁਜਰਾਤ ਤੋਂ ਇਸ ਟਰੱਕ 'ਚ 200 ਕਿਲੋ ਹੈਰੋਇਨ ਅੰਮ੍ਰਿਤਸਰ ਪਹੁੰਚਾਈ ਗਈ।
ਲੁਧਿਆਣਾ: ਪੰਜਾਬ 'ਚ ਨਸ਼ਾ ਤਸਕਰੀ ਲਗਾਤਾਰ ਜਾਰੀ ਹੈ। ਇਸ ਦਰਮਿਆਨ ਹੁਣ ਐਸਟੀਐਫ ਨੇ ਲੁਧਿਆਣਾ ਤੋਂ ਇੱਕ ਅਜਿਹਾ ਟਰੱਕ ਕਬਜ਼ੇ 'ਚ ਲਿਆ ਹੈ, ਜਿਸ ਨੂੰ ਹੈਰੋਇਨ ਦੀ ਸਪਲਾਈ ਲਈ ਵਰਤਿਆ ਗਿਆ। ਹਾਸਲ ਜਾਣਕਾਰੀ ਮੁਤਾਬਕ ਗੁਜਰਾਤ ਤੋਂ ਇਸ ਟਰੱਕ 'ਚ 200 ਕਿਲੋ ਹੈਰੋਇਨ ਅੰਮ੍ਰਿਤਸਰ ਪਹੁੰਚਾਈ ਗਈ।
ਸਿਮਰਨਜੀਤ ਸੰਧੂ ਨਾਂ ਦੇ ਸ਼ਖ਼ਸ ਵਲੋਂ ਗੁਜਰਾਤ ਤੋਂ ਇਹ ਹੈਰੋਇਨ ਮੰਗਵਾਈ ਗਈ ਸੀ। ਟਰੱਕ ਮਾਲਕ ਨੂੰ ਗ੍ਰਿਫਤਾਰ ਕਰਨ ਲਈ ਐਸਟੀਐਫ ਦੀ ਟੀਮ ਗੁਜਰਾਤ ਲਈ ਰਵਾਨਾ ਹੋ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਸਮੁੰਦਰ ਰਾਹੀਂ 500 ਕਿਲੋ ਹੈਰੋਇਨ ਦੀ ਤਸਕਰੀ ਭਾਰਤ 'ਚ ਕੀਤੀ ਗਈ, ਜਿਸ 'ਚੋਂ 300 ਕਿਲੋ ਹੈਰਇਨ ਗੁਜਰਾਤ ਏਟੀਐਸ ਦੇ ਹੱਥ ਲੱਗ ਗਈ। ਹੁਣ ਇਸ ਮਾਮਲੇ 'ਚ ਈਡੀ ਵੀ ਸ਼ਾਮਲ ਹੋ ਗਈ ਹੈ। ਈਡੀ ਨੇ ਐਸਟੀਐਫ ਤੋਂ ਕੇਸ ਦਾ ਰਿਕਾਰਡ ਮੰਗਵਾਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement