ਪੜਚੋਲ ਕਰੋ
Advertisement
ਅਮਰੀਕਾ 'ਚ ਕੋਰੋਨਾ ਦੇ ਇਲਾਜ ਲਈ RLF-100 ਨੂੰ ਮਨਜ਼ੂਰੀ, ਗੰਭੀਰ ਮਰੀਜ਼ਾਂ ਦੀ ਹਾਲਤ ਠੀਕ ਹੋਣ ਦਾ ਦਾਅਵਾ
ਅਮਰੀਕਾ 'ਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਨੇ ਕੋਰੋਨਾਵਾਇਰਸ ਦੇ ਇਲਾਜ 'ਚ ਨਵੀਂ ਦਵਾਈ ਆਰਐਲਐਫ-100 (RLF-100) ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਫਡੀਏ ਅਨੁਸਾਰ ਇਸ ਦੀ ਵਰਤੋਂ ਐਮਰਜੈਂਸੀ ਵਿੱਚ ਕੀਤੀ ਜਾ ਸਕਦੀ ਹੈ। ਡਰੱਗ ਆਰਐਲਐਫ-100 ਨੂੰ ਅਵੀਪਟਾਡਿਲ ਵੀ ਕਿਹਾ ਜਾਂਦਾ ਹੈ।
ਹਿਊਸਟਨ: ਅਮਰੀਕਾ 'ਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਨੇ ਕੋਰੋਨਾਵਾਇਰਸ ਦੇ ਇਲਾਜ 'ਚ ਨਵੀਂ ਦਵਾਈ ਆਰਐਲਐਫ-100 (RLF-100) ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਫਡੀਏ ਅਨੁਸਾਰ ਇਸ ਦੀ ਵਰਤੋਂ ਐਮਰਜੈਂਸੀ ਵਿੱਚ ਕੀਤੀ ਜਾ ਸਕਦੀ ਹੈ। ਡਰੱਗ ਆਰਐਲਐਫ-100 ਨੂੰ ਅਵੀਪਟਾਡਿਲ ਵੀ ਕਿਹਾ ਜਾਂਦਾ ਹੈ।
ਕੋਵਿਡ-19 ਦੇ ਇਲਾਜ ਲਈ ਅਵੀਪਟਾਡਿਲ ਦਵਾਈ ਨੂੰ ਨਿਊਰੋਐਕਸ ਤੇ ਰਿਲੀਫ ਥੇਰਾਪਿਊਟਿਕਸ ਨੇ ਸਾਂਝੇ ਤੌਰ 'ਤੇ ਵਿਕਸਤ ਕੀਤਾ ਹੈ। ਡਰੱਗ ਨਿਰਮਾਤਾ ਨਿਊਰੋਐਕਸ ਨੇ ਆਪਣੇ ਬਿਆਨ ਵਿੱਚ ਕਿਹਾ, "ਸੁਤੰਤਰ ਖੋਜਕਰਤਾ ਰਿਪੋਰਟ ਕਰਦੇ ਹਨ ਕਿ ਅਵੀਪਟਾਡਿਲ ਮਨੁੱਖ ਦੇ ਫੇਫੜਿਆਂ ਦੇ ਸੈੱਲਾਂ ਤੇ ਮੋਨੋਸਾਈਟਾਂ ਵਿੱਚ ਸਾਰਸ ਕੋਰੋਨਾਵਾਇਰਸ ਪ੍ਰਤੀਕ੍ਰਿਤੀ ਨੂੰ ਰੋਕਦਾ ਹੈ।" ਹਿਊਸਟਨ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ ਨੇ ਇੱਕ ਨਵੀਂ ਦਵਾਈ ਦਾ ਟੈਸਟ ਕੀਤਾ ਜਿਸ ਨੂੰ ਆਰਐਲਐਫ-100 ਕਹਿੰਦੇ ਹਨ।
ਅਭਿਸ਼ੇਕ ਬੱਚਨ ਨਾਲ ਹਸਪਤਾਲ 'ਚ ਇਹ ਕੁਝ ਹੋ ਰਿਹਾ, ਇੰਸਟਾਗ੍ਰਾਮ 'ਤੇ ਸ਼ੇਅਰ ਕਰ ਦੱਸਿਆ
ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਦਵਾਈ ਦੀ ਵਰਤੋਂ ਨਾਲ ਕੋਵਿਡ-19 ਮਰੀਜ਼ ਤੇਜ਼ੀ ਨਾਲ ਠੀਕ ਹੋਏ, ਜਿਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਲ ਆਉਂਦੀ ਸੀ। ਹਿਊਸਟਨ ਮੈਥੋਡਿਸਟ ਹਸਪਤਾਲ ਨੇ ਇਸ ਦਵਾਈ ਦੀ ਵਰਤੋਂ ਕਰਦਿਆਂ ਵੈਂਟੀਲੇਟਰਾਂ ਵਾਲੇ ਮਰੀਜ਼ਾਂ ਦੀ ਤੇਜ਼ੀ ਨਾਲ ਸਿਹਤਯਾਬੀ ਬਾਰੇ ਜਾਣਕਾਰੀ ਦਿੱਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਪੰਜਾਬ
ਸਿਹਤ
ਅਪਰਾਧ
Advertisement