ਪੜਚੋਲ ਕਰੋ

ਮੁਸੀਬਤਾਂ ਤੋਂ ਅੱਕਿਆ ਕੀ ਕਰੇ ਕਿਸਾਨ? ਹੁਣ ਬਾਰਸ਼ ਨੇ ਕੀਤੀ ਫਸਲ ਤਬਾਹ

ਪਿਛਲੇ ਕਾਫ਼ੀ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਨਰਮੇ ਦੀਆਂ ਫਸਲਾਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਨਰਮੇ 'ਚ ਪਾਣੀ ਖੜ੍ਹਾ ਹੋਣ ਦੇ ਚੱਲਦੇ ਫਸਲਾਂ ਖ਼ਰਾਬ ਹੋਣ ਲੱਗ ਗਈਆਂ ਹਨ। ਇਸ ਨਾਲ ਕਿਸਾਨ ਕਾਫ਼ੀ ਨਿਰਾਸ਼ ਹਨ।

ਫਾਜ਼ਿਲਕਾ: ਇੱਕ ਤਾਂ ਸਰਕਾਰਾਂ ਕਿਸਾਨਾਂ ਦੀ ਬਾਂਹ ਨਹੀਂ ਫੜਦੀਆਂ ਤੇ ਰਹਿੰਦੀ ਕਸਰ ਕੁਦਰਤ ਕੱਢ ਦਿੰਦੀ ਹੈ। ਪੰਜਾਬ ਦੀ ਸਰਹਦ 'ਤੇ ਬੈਠੇ ਕਿਸਾਨ ਆਪਣੀ ਕਿਸਮਤ ਨਾਲ ਖਫਾ ਹਨ ਕਿਉਂਕਿ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ 'ਤੇ ਕੁਦਰਤ ਦਾ ਕਹਿਰ ਆ ਪਿਆ ਹੈ। ਪਿਛਲੇ ਕਾਫ਼ੀ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਨਰਮੇ ਦੀਆਂ ਫਸਲਾਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਮੁਸੀਬਤਾਂ ਤੋਂ ਅੱਕਿਆ ਕੀ ਕਰੇ ਕਿਸਾਨ? ਹੁਣ ਬਾਰਸ਼ ਨੇ ਕੀਤੀ ਫਸਲ ਤਬਾਹ ਪਾਬੰਦੀ ਮਗਰੋਂ ਵੀ ਸਿੱਖਸ ਫ਼ਾਰ ਜਸਟਿਸ ਦਾ ਭਾਰਤ 'ਚ ਐਕਸ਼ਨ, 'ਰੈਫਰੈਂਡਮ 2020' ਲਈ ਦਿੱਲੀ ਨੂੰ ਬਣਾਇਆ ਨਿਸ਼ਾਨਾ ਨਰਮੇ 'ਚ ਪਾਣੀ ਖੜ੍ਹਾ ਹੋਣ ਦੇ ਚੱਲਦੇ ਫਸਲਾਂ ਖ਼ਰਾਬ ਹੋਣ ਲੱਗ ਗਈਆਂ ਹਨ। ਇਸ ਨਾਲ ਕਿਸਾਨ ਕਾਫ਼ੀ ਨਿਰਾਸ਼ ਹਨ। ਫਾਜ਼ਿਲਕਾ ਦੇ ਪਿੰਡ ਧਰਾਂਗਵਾਲਾ ਵਿੱਚ ਇੱਕ ਕਿਸਾਨ ਨੇ ਠੇਕੇ 'ਤੇ ਲਈ ਹੋਈ ਆਪਣੀ 5 ਕਿੱਲੇ ਜ਼ਮੀਨ ਵਿੱਚ ਪਲੀ ਪਲਾਈ ਫਸਲ 'ਤੇ ਟਰੈਕਟਰ ਚਲਾ ਦਿੱਤਾ ਹੈ। ਇਸ ਦੇ ਚੱਲਦੇ ਉਸ ਨੂੰ ਕਾਫ਼ੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਮੁਸੀਬਤਾਂ ਤੋਂ ਅੱਕਿਆ ਕੀ ਕਰੇ ਕਿਸਾਨ? ਹੁਣ ਬਾਰਸ਼ ਨੇ ਕੀਤੀ ਫਸਲ ਤਬਾਹ ਮੁੜ ਤੋਂ ਲੱਗੇਗਾ 14 ਤੋਂ 15 ਦਿਨ ਦਾ ਕਰਫਿਊ! ਚੰਡੀਗੜ੍ਹ ਪ੍ਰਸ਼ਾਸਨ ਕਰ ਰਿਹਾ ਤਿਆਰੀ ਇਹ ਹਾਲਾਤ ਅਬੋਹਰ ਦੀ ਨਰਮਾ ਪੱਟੀ ਵਿੱਚ ਕਰੀਬ 500 ਏਕੜ ਫਸਲਾਂ 'ਤੇ ਬਣੇ ਹੋਏ ਹਨ। ਜ਼ਿਮੀਂਦਾਰਾਂ ਨੂੰ ਅੱਜ ਨਹੀਂ ਤਾਂ ਕੱਲ੍ਹ ਆਪਣੀ ਫਸਲ ਇੰਝ ਟਰੈਕਟਰ ਚਲਾ ਕੇ ਨਸ਼ਟ ਕਰਨੀ ਪਵੇਗੀ ਜਿਸ ਨਾਲ ਕਿਸਾਨਾਂ ਨੂੰ ਹੋਰ ਵੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !

Punjab News: ਟਰੈਕਟਰ ਛੱਡਣ ਲਈ ਥਾਣੇਦਾਰ ਨੇ ਮੰਗੀ ਰਿਸ਼ਵਤ, ਕਿਸਾਨ ਨੇ ਕਰ ਲਈ ਸਾਰੀ ਰਿਕਾਡਿੰਗ, ਹੁਣ ਵਿਜੀਲੈਂਸ ਦਾ ਐਕਸ਼ਨ

Gold Scheme: ਸਾਲ 2017 ਤੋਂ 2000 ਵਿਚਾਲੇ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ! ਆਰਬੀਆਈ ਨੇ ਕੀਤਾ ਵੱਡਾ ਐਲਾਨ

ਅੰਮ੍ਰਿਤਸਰ NRI ਗੋਲੀਬਾਰੀ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, 5 ਵਿਅਕਤੀ ਨੂੰ ਕੀਤਾ ਕਾਬੂ, ਖੁੱਲ੍ਹਿਆ ਭੇਦ
ਅੰਮ੍ਰਿਤਸਰ NRI ਗੋਲੀਬਾਰੀ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, 5 ਵਿਅਕਤੀ ਨੂੰ ਕੀਤਾ ਕਾਬੂ, ਖੁੱਲ੍ਹਿਆ ਭੇਦ
Advertisement
ABP Premium

ਵੀਡੀਓਜ਼

Kangana Ranaut Controversy | ਕੰਗਨਾ ਨੇ ਮੁੜ ਛੇੜਿਆ ਪੰਜਾਬ - ਸ਼੍ਰੋਮਣੀ ਕਮੇਟੀ ਨੇ ਦਿਖਾਏ ਤਲਖ਼ ਤੇਵਰ | SGPCKangana Ranaut Controversial Statements | ਕਿਸਾਨੀ ਅੰਦੋਲਨ ਬਾਰੇ ਕੰਗਨਾ ਦੇ ਵਿਵਾਦਤ ਬੋਲ'ਉੱਥੇ ਬਲਾਤਕਾਰ ਹੋਏ -ਲਾਸ਼ਾਂ ਨੂੰ ਲਟਕਾਇਆ...'Punjab Weather Alert |ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲKangana Ranaut |'ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਲਾਨਿੰਗ ਬਹੁਤ ਲੰਬੀ...ਕਿਸਾਨਾਂ 'ਤੇ ਫ਼ਿਰ ਭੜਕੀ ਕੰਗਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !
Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !
Punjab News: ਟਰੈਕਟਰ ਛੱਡਣ ਲਈ ਥਾਣੇਦਾਰ ਨੇ ਮੰਗੀ ਰਿਸ਼ਵਤ, ਕਿਸਾਨ ਨੇ ਕਰ ਲਈ ਸਾਰੀ ਰਿਕਾਡਿੰਗ, ਹੁਣ ਵਿਜੀਲੈਂਸ ਦਾ ਐਕਸ਼ਨ
Punjab News: ਟਰੈਕਟਰ ਛੱਡਣ ਲਈ ਥਾਣੇਦਾਰ ਨੇ ਮੰਗੀ ਰਿਸ਼ਵਤ, ਕਿਸਾਨ ਨੇ ਕਰ ਲਈ ਸਾਰੀ ਰਿਕਾਡਿੰਗ, ਹੁਣ ਵਿਜੀਲੈਂਸ ਦਾ ਐਕਸ਼ਨ
Gold Scheme: ਸਾਲ 2017 ਤੋਂ 2000 ਵਿਚਾਲੇ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ! ਆਰਬੀਆਈ ਨੇ ਕੀਤਾ ਵੱਡਾ ਐਲਾਨ
Gold Scheme: ਸਾਲ 2017 ਤੋਂ 2000 ਵਿਚਾਲੇ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ! ਆਰਬੀਆਈ ਨੇ ਕੀਤਾ ਵੱਡਾ ਐਲਾਨ
ਅੰਮ੍ਰਿਤਸਰ NRI ਗੋਲੀਬਾਰੀ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, 5 ਵਿਅਕਤੀ ਨੂੰ ਕੀਤਾ ਕਾਬੂ, ਖੁੱਲ੍ਹਿਆ ਭੇਦ
ਅੰਮ੍ਰਿਤਸਰ NRI ਗੋਲੀਬਾਰੀ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, 5 ਵਿਅਕਤੀ ਨੂੰ ਕੀਤਾ ਕਾਬੂ, ਖੁੱਲ੍ਹਿਆ ਭੇਦ
Alcohol Addiction: ਭਾਰਤ ਦੇ ਇਸ ਸੂਬੇ ਦੀਆਂ ਔਰਤਾਂ ਪੀਂਦੀਆਂ ਸਭ ਤੋਂ ਜ਼ਿਆਦਾ ਸ਼ਰਾਬ, ਕੇਂਦਰ ਸਰਕਾਰ ਦੇ ਅੰਕੜੇ ਦੇਖ ਕੇ ਹੋ ਜਾਓਗੇ ਹੈਰਾਨ

Punjab Weather Alert |ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ

50 Rupees Old Note: ਕੀ ਤੁਹਾਡੇ ਕੋਲ ਹੈ ਇਹ 50 ਰੁਪਏ ਦਾ ਨੋਟ? ਘਰ ਬੈਠੇ ਮਿਲਣਗੇ 13 ਲੱਖ ਰੁਪਏ

Tattoo on Body: ਸਰੀਰ 'ਤੇ ਟੈਟੂ ਬਣਵਾਉਣ ਵਾਲੇ ਹੋ ਜਾਣ ਸਾਵਧਾਨ! ਹੋ ਸਕਦਾ ਹੈ 'ਲਿਮਫੋਮਾ' ਕੈਂਸਰ ਦਾ ਖਤਰਾ

Embed widget