ਪੜਚੋਲ ਕਰੋ

UN ਦੀ ਅੱਤਵਾਦੀ ਸੂਚੀ ’ਚ 139 ਪਾਕਿਸਤਾਨੀ

ਇਸਲਾਮਾਬਾਦ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਵੱਲੋਂ ਜਾਰੀ ਅੱਤਵਾਦੀਆਂ ਤੇ ਕੱਟੜਵਾਦੀਆਂ ਦੀ ਸੂਚੀ ਵਿੱਚ ਕਰੀਬ 139 ਪਾਕਿਸਤਾਨੀ ਨਾਗਰਿਕ ਸ਼ਾਮਲ ਹਨ। ਹਾਸਲ ਜਾਣਕਾਰੀ ਮੁਤਾਬਕ ਇਸ ਸੂਚੀ ਵਿੱਚ ਮੁੰਬਈ ਹਮਲੇ ਦੇ ਸਰਗਨਾ ਹਾਫ਼ਿਜ਼ ਸਈਦ ਦੇ ਸੰਗਠਨ ਲਸ਼ਕਰ-ਏ-ਤਾਇਬਾ ਦਾ ਨਾਂ ਵੀ ਸ਼ਾਮਲ ਹੈ। ਡਾਅਨ ਨਿਊਜ਼ ਦੀ ਖ਼ਬਰ ਮੁਤਾਬਕ ਲਿਸਟ ਵਿੱਚ ਉਸਾਮਾ ਬਿਨ ਲਾਦੇਨ ਦਾ ਵਾਰਿਸ ਐਮਨ ਅਲ-ਜਵਾਹਰੀ ਸਭ ਤੋਂ ਮੋਹਰੀ ਹੈ। ਸੂਚੀ ਵਿੱਚ ਭਾਰਤੀ ਨਾਗਰਿਕ ਦਾਊਦ ਇਬਰਾਬਿਮ ਦਾ ਨਾਂ ਵੀ ਸ਼ਾਮਲ ਹੈ। ਯੂਐਨ ਮੁਤਾਬਕ ਦਾਊਦ ਕੋਲ ਕਈ ਪਾਸਪੋਰਟ ਹਨ ਜੋ ਰਾਵਲਪਿੰਡੀ ਤੇ ਕਰਾਚੀ ਤੋਂ ਜਾਰੀ ਕੀਤੇ ਗਏ ਹਨ। ਯੂਐਨ ਨੇ ਕਰਾਚੀ ਦੇ ਨੂਰਾਬਾਦ ਵਿੱਚ ਦਾਊਦ ਦੇ ਬੰਦਲੇ ਦੇ ਹੋਣ ਦਾ ਦਾਅਵਾ ਕੀਤਾ ਹੈ। ਉਹ 1993 ’ਚ ਹੋਏ ਮੁੰਬਈ ਬੰਬ ਧਮਾਕਿਆਂ ਦਾ ਮਾਸਟਰਮਾਈਂਡ ਹੈ। ਜਮਾਤ ਉਦ ਦਾਵਾ ਮੁਖੀ ਹਾਫ਼ਿਜ਼ ਸਈਦ ਇੰਟਰਪੋਲ ਲਈ ਵਾਂਟੇਡ ਹੈ। ਜਮਾਤ ਉਦ ਦਾਵਾ ਨੇ ਮੁੰਬਈ ਵਿੱਚ ਕਈ ਥਾਂਈਂ ਅੱਤਵਾਦੀ ਹਮਲੇ ਕੀਤੇ ਸਨ ਜਿਨ੍ਹਾਂ ਛੇ ਅਮਰੀਕੀ ਨਾਗਰਿਕਾਂ ਸਮੇਤ 166 ਜਣੇ ਹਲਾਕ ਹੋਏ ਸਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada–India dispute: ਖ਼ਾਲਿਸਤਾਨੀ ਸਮਰਥਕਾਂ ਦੇ ਕੈਨੇਡਾ 'ਚ ਹੋ ਰਹੇ ਕਤਲਾਂ ਪਿੱਛੇ ਅਮਿਤ ਸ਼ਾਹ ਦਾ ਹੱਥ ? ਅਮਰੀਕਾ ਤੇ ਕੈਨੇਡਾ ਦੀ ਜਾਂਚ 'ਚ ਖ਼ੁਲਾਸੇ

Punjab News: SGPC ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਨਾ-ਮਨਜ਼ੂਰ,ਕਿਹਾ- ਸਾਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਮੁਹਾਲੀ 'ਚ ਹਵਾਈ ਫਾਈਰਿੰਗ ਨਾਲ ਫੈਲੀ ਦਹਿਸ਼ਤ, ਘਰ ਦੇ ਬਾਹਰ ਖੜ੍ਹੇ ਹੋ ਕੇ ਚਲਾਈਆਂ ਗੋਲੀਆਂ, ਜਾਣੋ ਪੂਰਾ ਮਾਮਲਾ

Punjab News: ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖ਼ਿਲਾਫ਼ ਹੋਵੇ ਮਾਮਲਾ ਦਰਜ, ਰੰਧਾਵਾ ਨੇ DGP ਪੰਜਾਬ ਨੂੰ ਲਿਖੀ ਚਿੱਠੀ, ਕਿਹਾ- ਵਾਹਿਗੁਰੂ ਸਹੀ ਫ਼ੈਸਲਾ ਲੈਣ ਦੀ ਹਿੰਮਤ ਬਖਸ਼ੇ

ABP Premium

ਵੀਡੀਓਜ਼

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਪੰਥ ਨੂੰ ਲੋੜਬਹਾਦੁਰਗੜ ਦੀਆਂ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਖਰੀਦ ਫਿਰ ਰੁਕੀ, ਆੜਤੀਆਂ ਨੇ ਕੀਤੀ ਹੜਤਾਲਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਮਨਜੂਰ ਨਾ ਕੀਤਾ ਜਾਏ-ਜਥੇਦਾਰ ਰਘਬੀਰ ਸਿੰਘ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada–India dispute: ਖ਼ਾਲਿਸਤਾਨੀ ਸਮਰਥਕਾਂ ਦੇ ਕੈਨੇਡਾ 'ਚ ਹੋ ਰਹੇ ਕਤਲਾਂ ਪਿੱਛੇ ਅਮਿਤ ਸ਼ਾਹ ਦਾ ਹੱਥ ? ਅਮਰੀਕਾ ਤੇ ਕੈਨੇਡਾ ਦੀ ਜਾਂਚ 'ਚ ਖ਼ੁਲਾਸੇ
Canada–India dispute: ਖ਼ਾਲਿਸਤਾਨੀ ਸਮਰਥਕਾਂ ਦੇ ਕੈਨੇਡਾ 'ਚ ਹੋ ਰਹੇ ਕਤਲਾਂ ਪਿੱਛੇ ਅਮਿਤ ਸ਼ਾਹ ਦਾ ਹੱਥ ? ਅਮਰੀਕਾ ਤੇ ਕੈਨੇਡਾ ਦੀ ਜਾਂਚ 'ਚ ਖ਼ੁਲਾਸੇ
Punjab News: SGPC ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਨਾ-ਮਨਜ਼ੂਰ,ਕਿਹਾ- ਸਾਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ
Punjab News: SGPC ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕੀਤਾ ਨਾ-ਮਨਜ਼ੂਰ,ਕਿਹਾ- ਸਾਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ
ਮੁਹਾਲੀ 'ਚ ਹਵਾਈ ਫਾਈਰਿੰਗ ਨਾਲ ਫੈਲੀ ਦਹਿਸ਼ਤ, ਘਰ ਦੇ ਬਾਹਰ ਖੜ੍ਹੇ ਹੋ ਕੇ ਚਲਾਈਆਂ ਗੋਲੀਆਂ, ਜਾਣੋ ਪੂਰਾ ਮਾਮਲਾ
ਮੁਹਾਲੀ 'ਚ ਹਵਾਈ ਫਾਈਰਿੰਗ ਨਾਲ ਫੈਲੀ ਦਹਿਸ਼ਤ, ਘਰ ਦੇ ਬਾਹਰ ਖੜ੍ਹੇ ਹੋ ਕੇ ਚਲਾਈਆਂ ਗੋਲੀਆਂ, ਜਾਣੋ ਪੂਰਾ ਮਾਮਲਾ
Punjab News: ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖ਼ਿਲਾਫ਼ ਹੋਵੇ ਮਾਮਲਾ ਦਰਜ, ਰੰਧਾਵਾ ਨੇ DGP ਪੰਜਾਬ ਨੂੰ ਲਿਖੀ ਚਿੱਠੀ, ਕਿਹਾ- ਵਾਹਿਗੁਰੂ ਸਹੀ ਫ਼ੈਸਲਾ ਲੈਣ ਦੀ ਹਿੰਮਤ ਬਖਸ਼ੇ
Punjab News: ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖ਼ਿਲਾਫ਼ ਹੋਵੇ ਮਾਮਲਾ ਦਰਜ, ਰੰਧਾਵਾ ਨੇ DGP ਪੰਜਾਬ ਨੂੰ ਲਿਖੀ ਚਿੱਠੀ, ਕਿਹਾ- ਵਾਹਿਗੁਰੂ ਸਹੀ ਫ਼ੈਸਲਾ ਲੈਣ ਦੀ ਹਿੰਮਤ ਬਖਸ਼ੇ
ਬਦਲਦੇ ਮੌਸਮ 'ਚ ਜੁਕਾਮ-ਖੰਘ ਅਤੇ ਜੋੜਾਂ ਦੇ ਦਰਦ ਤੋਂ ਹੋ ਪਰੇਸ਼ਾਨ, ਤਾਂ ਆਹ ਛੋਟਾ ਜਿਹਾ ਬੀਜ ਬਣਾਵੇਗਾ ਤੁਹਾਨੂੰ ਮਜ਼ਬੂਤ

ਪਾਕਿਸਤਾਨ ਤੋਂ ਫਾਜ਼ਿਲਕਾ ਭੇਜਿਆ ਗਿਆ ਲੋਡੇਡ ਆਈਡੀ ਬੰਬ, ਬੈਟਰੀਆਂ ਅਤੇ ਟਾਈਮਰ ਵੀ ਬਰਾਮਦ, ਜਾਂਚ ਜਾਰੀ

ਪੰਜਾਬ ਦੇ ਕਿਸਾਨ ਅੱਜ ਸਾਰੇ ਟੋਲ ਪਲਾਜ਼ਾ ਕਰਵਾਉਣਗੇ ਫ੍ਰੀ, BJP-AAP ਦੇ ਆਗੂਆਂ ਦੇ ਘਰ ਦੇ ਬਾਹਰ ਦੇਣਗੇ ਧਰਨਾ

ਨਾਇਬ ਸੈਣੀ ਦਾ ਸਹੁੰ ਚੁੱਕ ਸਮਾਗਮ ਅੱਜ, PM ਮੋਦੀ ਸਣੇ ਕਈ ਵੱਡੀ ਸ਼ਖਸ਼ੀਅਤਾਂ ਹੋਣਗੀਆਂ ਸ਼ਾਮਲ, ਆਹ ਰਸਤੇ ਰਹਿਣਗੇ ਬੰਦ

Embed widget