ਪੜਚੋਲ ਕਰੋ

America: ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਫਿਰ ਦਹਿਲਿਆ ਅਮਰੀਕਾ! ਬਰਮਿੰਘਮ ਦੇ ਨਾਈਟ ਕਲੱਬ 'ਚ ਗੋਲੀਬਾਰੀ, 4 ਲੋਕਾਂ ਦੀ ਮੌਤ ਤੇ ਕਈ ਜ਼ਖਮੀ

Nightclub Shooting: ਅਮਰੀਕਾ ਦੇ ਲਈ 13 ਜੁਲਾਈ ਦਾ ਦਿਨ ਬਹੁਤ ਹੀ ਭਾਰੀ ਰਿਹਾ, ਜਿੱਥੇ ਪਹਿਲਾ ਟਰੰਪ ਉੱਤੇ ਜਾਨਲੇਵਾ ਹਮਲਾ ਹੋਇਆ, ਉੱਥੇ ਹੀ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬਰਮਿੰਘਮ ਦੇ ਨਾਈਟ ਕਲੱਬ 'ਚ ਗੋਲੀਬਾਰੀ 'ਚ 4 ਲੋਕਾਂ ਦੀ ਮੌਤ

Birmingham Nightclub Shooting: ਅਮਰੀਕਾ ਦੇ ਅਲਬਾਮਾ 'ਚ ਬਰਮਿੰਘਮ ਦੇ ਇਕ ਨਾਈਟ ਕਲੱਬ 'ਚ ਸ਼ਨੀਵਾਰ (13 ਜੁਲਾਈ, 2024) ਨੂੰ ਦੇਰ ਰਾਤ ਗੋਲੀਬਾਰੀ ਹੋਈ, ਜਿਸ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਬਰਮਿੰਘਮ ਪੁਲਿਸ ਮੁਤਾਬਕ ਰਾਤ 11 ਵਜੇ 27ਵੀਂ ਸਟ੍ਰੀਟ ਨਾਰਥ 'ਤੇ ਇੱਕ ਨਾਈਟ ਕਲੱਬ ਵਿੱਚ ਕਈ ਲੋਕਾਂ ਨੇ ਗੋਲੀਆਂ ਚਲਾਈਆਂ। ਪੁਲਿਸ ਨੇ ਦੱਸਿਆ ਕਿ ਨਾਈਟ ਕਲੱਬ ਦੇ ਅੰਦਰ ਅਤੇ ਫੁੱਟਪਾਥ 'ਤੇ ਦੋ ਔਰਤਾਂ ਅਤੇ ਇਕ ਪੁਰਸ਼ ਦੀਆਂ ਲਾਸ਼ਾਂ ਮਿਲੀਆਂ ਹਨ।

ਨਾਈਟ ਕਲੱਬ 'ਚ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ ਹੋ ਗਈ

ਸੀਐਨਐਨ ਦੀ ਰਿਪੋਰਟ ਮੁਤਾਬਕ ਬਰਮਿੰਘਮ ਪੁਲਿਸ (Birmingham Police) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਕਈ ਲੋਕਾਂ ਨੂੰ ਬਾਅਦ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਕੁੱਝ ਲੋਕਾਂ ਅਜੇ ਵੀ ਜ਼ੇਰੇ ਇਲਾਜ ਹਨ। ਪੁਲਿਸ ਮੁਤਾਬਕ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਉਸ ਨੇ ਗੋਲੀ ਕਿਉਂ ਚਲਾਈ।

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਫੜਨ ਲਈ ਸੀਸੀਟੀਵੀ ਕੈਮਰੇ ਅਤੇ ਸਥਾਨਕ ਲੋਕਾਂ ਦੀ ਮਦਦ ਲਈ ਜਾ ਰਹੀ ਹੈ। ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਕੋਈ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਰਿਪੋਰਟ ਦੇ ਅਨੁਸਾਰ, ਇੱਕ ਅੰਕੜੇ ਤੋਂ ਪਤਾ ਚੱਲਦਾ ਹੈ ਕਿ ਇਸ ਸਾਲ ਅਮਰੀਕਾ ਵਿੱਚ ਘੱਟੋ-ਘੱਟ 293 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ।

 

ਬਰਮਿੰਘਮ 'ਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ

ਏਪੀ ਦੀ ਰਿਪੋਰਟ ਮੁਤਾਬਕ ਇਸ ਤੋਂ ਇਲਾਵਾ ਬਰਮਿੰਘਮ 'ਚ ਸ਼ਨੀਵਾਰ ਸ਼ਾਮ ਨੂੰ ਡੀਓਨ ਸਮਰ ਡਰਾਈਵ ਦੇ 1700 ਬਲਾਕ 'ਚ ਇਕ ਕਾਰ 'ਤੇ ਗੋਲੀਬਾਰੀ ਹੋਈ, ਜਿਸ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਮਲੇ ਵਿੱਚ ਇੱਕ ਪੰਜ ਸਾਲ ਦੇ ਬੱਚੇ ਦੀ ਵੀ ਮੌਤ ਹੋ ਗਈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਸ਼ਨੀਵਾਰ ਨੂੰ ਪੈਨਸਿਲਵੇਨੀਆ 'ਚ ਇਕ ਚੋਣ ਰੈਲੀ ਦੌਰਾਨ ਹਮਲਾ ਕੀਤਾ ਗਿਆ, ਜਿਸ 'ਚ ਉਹ ਵਾਲ-ਵਾਲ ਬਚ ਗਏ। ਗੋਲੀ ਉਸ ਦੇ ਕੰਨ ਨੂੰ ਛੂਹ ਕੇ ਨਿਕਲੀ ਸੀ। ਐਫਬੀਆਈ ਨੇ ਹਮਲਾਵਰ ਦੀ ਪਛਾਣ ਬੈਥਲ ਪਾਰਕ, ​​ਪੈਨਸਿਲਵੇਨੀਆ ਦੇ 20 ਸਾਲਾ ਥਾਮਸ ਮੈਥਿਊ ਕਰੂਕਸ ਵਜੋਂ ਕੀਤੀ ਸੀ, ਜਿਸ ਨੂੰ ਸੀਕਰੇਟ ਸਰਵਿਸ ਦੇ ਕਰਮਚਾਰੀਆਂ ਨੇ ਮਾਰ ਦਿੱਤਾ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bajrang Punia: ਵਿਨੇਸ਼ ਫੋਗਾਟ ਦੇ ਸਵਾਗਤ ਦੌਰਾਨ ਤਿਰੰਗਾ ਪੋਸਟਰ 'ਤੇ ਖੜ੍ਹੇ ਨਜ਼ਰ ਆਏ ਬਜਰੰਗ ਪੂਨੀਆ, ਯੂਜ਼ਰ ਬੋਲੇ- 'ਸ਼ਰਮਨਾਕ'
ਵਿਨੇਸ਼ ਫੋਗਾਟ ਦੇ ਸਵਾਗਤ ਦੌਰਾਨ ਤਿਰੰਗਾ ਪੋਸਟਰ 'ਤੇ ਖੜ੍ਹੇ ਨਜ਼ਰ ਆਏ ਬਜਰੰਗ ਪੂਨੀਆ, ਯੂਜ਼ਰ ਬੋਲੇ- 'ਸ਼ਰਮਨਾਕ'
ਦਿੱਲੀ ਏਅਰਪੋਰਟ 'ਤੇ ਪਹੁੰਚਦੇ ਹੀ ਫੁੱਟ-ਫੁੱਟ ਰੋ ਪਈ ਵਿਨੇਸ਼ ਫੋਗਾਟ, ਦੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ
ਦਿੱਲੀ ਏਅਰਪੋਰਟ 'ਤੇ ਪਹੁੰਚਦੇ ਹੀ ਫੁੱਟ-ਫੁੱਟ ਰੋ ਪਈ ਵਿਨੇਸ਼ ਫੋਗਾਟ, ਦੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ
Sweden Immigration: ਦੇਸ਼ ਛੱਡੋ 'ਤੇ ਲੈ ਜਾਓ ਮੋਟੇ ਪੈਸੇ...ਮਿਲ ਰਿਹਾ ਇਹ ਖਾਸ ਆਫਰ
Sweden Immigration: ਦੇਸ਼ ਛੱਡੋ 'ਤੇ ਲੈ ਜਾਓ ਮੋਟੇ ਪੈਸੇ...ਮਿਲ ਰਿਹਾ ਇਹ ਖਾਸ ਆਫਰ
Health News: ਮਟਨ ਅਤੇ ਚਿਕਨ ਨਾਲੋਂ ਜ਼ਿਆਦਾ ਪੋਸ਼ਣ ਦਿੰਦੀ ਇਹ ਸਬਜ਼ੀ, ਹਫਤੇ 'ਚ ਇਕ ਵਾਰ ਜ਼ਰੂਰ ਖਾਓ, ਮਿਲਣਗੇ ਫਾਇਦੇ
Health News: ਮਟਨ ਅਤੇ ਚਿਕਨ ਨਾਲੋਂ ਜ਼ਿਆਦਾ ਪੋਸ਼ਣ ਦਿੰਦੀ ਇਹ ਸਬਜ਼ੀ, ਹਫਤੇ 'ਚ ਇਕ ਵਾਰ ਜ਼ਰੂਰ ਖਾਓ, ਮਿਲਣਗੇ ਫਾਇਦੇ
Advertisement
ABP Premium

ਵੀਡੀਓਜ਼

Hoshiarpur | ਪਿੰਡ ਕੁਰਾਲਾ ਚ ਵਾਰਦਾਤ,ਘਰ 'ਤੇ ਚਲਾਈਆਂ ਤਾਬੜ..ਤੋੜ ਗੋ..ਲੀ..ਆਂHaryana Flood | ਹਰਿਆਣਾ 'ਚ ਸੋਨ ਨਦੀ ਨੇ ਮਚਾਈ ਤਬਾਹੀ - ਪਿੰਡਾਂ 'ਚ ਤਬਾਹੀ ਦਾ ਮੰਜ਼ਰFazilka Civil Hospital Hangama | ਸਰਕਾਰੀ ਹਸਪਤਾਲ 'ਚ ਗਰੀਬ ਮਜ਼ਦੂਰ ਨੇ ਕੀਤਾ ਹੰਗਾਮਾ,ਦਸੋ ਕੌਣ ਸਹੀ ਕੌਣ ਗ਼ਲਤ?Khanna Shiv Mandir Incident |ਖੰਨਾ ਸ਼ਿਵ ਮੰਦਰ ਤੇ ਕਲਕੱਤਾ ਡਾਕਟਰ ਰੇਪ-ਕਤਲ ਮਾਮਲਾ ਭੜਕੇ ਵਕੀਲਾਂ ਨੇ ਕੀਤਾ ਪ੍ਰਦਰਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bajrang Punia: ਵਿਨੇਸ਼ ਫੋਗਾਟ ਦੇ ਸਵਾਗਤ ਦੌਰਾਨ ਤਿਰੰਗਾ ਪੋਸਟਰ 'ਤੇ ਖੜ੍ਹੇ ਨਜ਼ਰ ਆਏ ਬਜਰੰਗ ਪੂਨੀਆ, ਯੂਜ਼ਰ ਬੋਲੇ- 'ਸ਼ਰਮਨਾਕ'
ਵਿਨੇਸ਼ ਫੋਗਾਟ ਦੇ ਸਵਾਗਤ ਦੌਰਾਨ ਤਿਰੰਗਾ ਪੋਸਟਰ 'ਤੇ ਖੜ੍ਹੇ ਨਜ਼ਰ ਆਏ ਬਜਰੰਗ ਪੂਨੀਆ, ਯੂਜ਼ਰ ਬੋਲੇ- 'ਸ਼ਰਮਨਾਕ'
ਦਿੱਲੀ ਏਅਰਪੋਰਟ 'ਤੇ ਪਹੁੰਚਦੇ ਹੀ ਫੁੱਟ-ਫੁੱਟ ਰੋ ਪਈ ਵਿਨੇਸ਼ ਫੋਗਾਟ, ਦੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ
ਦਿੱਲੀ ਏਅਰਪੋਰਟ 'ਤੇ ਪਹੁੰਚਦੇ ਹੀ ਫੁੱਟ-ਫੁੱਟ ਰੋ ਪਈ ਵਿਨੇਸ਼ ਫੋਗਾਟ, ਦੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ
Sweden Immigration: ਦੇਸ਼ ਛੱਡੋ 'ਤੇ ਲੈ ਜਾਓ ਮੋਟੇ ਪੈਸੇ...ਮਿਲ ਰਿਹਾ ਇਹ ਖਾਸ ਆਫਰ
Sweden Immigration: ਦੇਸ਼ ਛੱਡੋ 'ਤੇ ਲੈ ਜਾਓ ਮੋਟੇ ਪੈਸੇ...ਮਿਲ ਰਿਹਾ ਇਹ ਖਾਸ ਆਫਰ
Health News: ਮਟਨ ਅਤੇ ਚਿਕਨ ਨਾਲੋਂ ਜ਼ਿਆਦਾ ਪੋਸ਼ਣ ਦਿੰਦੀ ਇਹ ਸਬਜ਼ੀ, ਹਫਤੇ 'ਚ ਇਕ ਵਾਰ ਜ਼ਰੂਰ ਖਾਓ, ਮਿਲਣਗੇ ਫਾਇਦੇ
Health News: ਮਟਨ ਅਤੇ ਚਿਕਨ ਨਾਲੋਂ ਜ਼ਿਆਦਾ ਪੋਸ਼ਣ ਦਿੰਦੀ ਇਹ ਸਬਜ਼ੀ, ਹਫਤੇ 'ਚ ਇਕ ਵਾਰ ਜ਼ਰੂਰ ਖਾਓ, ਮਿਲਣਗੇ ਫਾਇਦੇ
Raksha Bandhan Mehndi Design:  ਇਸ ਰਕਸ਼ਾ ਬੰਧਨ 'ਤੇ ਲਗਾਓ ਖਾਸ ਮਹਿੰਦੀ ਡਿਜ਼ਾਈਨ, ਤੁਹਾਡਾ ਭਰਾ ਵੀ ਕਰੇਗਾ ਤੁਹਾਡੇ ਹੱਥਾਂ ਦੀ ਤਾਰੀਫ
Raksha Bandhan Mehndi Design: ਇਸ ਰਕਸ਼ਾ ਬੰਧਨ 'ਤੇ ਲਗਾਓ ਖਾਸ ਮਹਿੰਦੀ ਡਿਜ਼ਾਈਨ, ਤੁਹਾਡਾ ਭਰਾ ਵੀ ਕਰੇਗਾ ਤੁਹਾਡੇ ਹੱਥਾਂ ਦੀ ਤਾਰੀਫ
Lip Care Tips: ਘਰ ਵਿੱਚ ਕਿਵੇਂ ਕੀਤਾ ਜਾ ਸੱਕਦਾ ਹੈ ਲਿਪ ਸਕ੍ਰਬ, ਜਾਣੋ ਆਸਾਨ ਤਰੀਕਾ
Lip Care Tips: ਘਰ ਵਿੱਚ ਕਿਵੇਂ ਕੀਤਾ ਜਾ ਸੱਕਦਾ ਹੈ ਲਿਪ ਸਕ੍ਰਬ, ਜਾਣੋ ਆਸਾਨ ਤਰੀਕਾ
ਸੁੰਦਰ ਪਤਨੀ 'ਤੇ ਸ਼ੱਕ ਕਰਦਾ ਸੀ ਪਤੀ, ਕਲੇਸ਼ ਤੋਂ ਤੰਗ ਆ ਪਤਨੀ ਨੇ ਸਹੇਲੀਆਂ ਨੂੰ ਬੁਲਾ ਬਲੇਡ ਨਾਲ ਕੱਟਿਆ ਪ੍ਰਾਈਵੇਟ ਪਾਰਟ
ਸੁੰਦਰ ਪਤਨੀ 'ਤੇ ਸ਼ੱਕ ਕਰਦਾ ਸੀ ਪਤੀ, ਕਲੇਸ਼ ਤੋਂ ਤੰਗ ਆ ਪਤਨੀ ਨੇ ਸਹੇਲੀਆਂ ਨੂੰ ਬੁਲਾ ਬਲੇਡ ਨਾਲ ਕੱਟਿਆ ਪ੍ਰਾਈਵੇਟ ਪਾਰਟ
Casting Coordinator: 'ਕੰਮ ਦੇ ਬਦਲੇ ਸੈਕਸ...', ਮਸ਼ਹੂਰ ਅਦਾਕਾਰਾ ਨੂੰ ਕਾਸਟਿੰਗ ਕੋਆਰਡੀਨੇਟਰ ਨੇ ਭੇਜੇ ਅਸ਼ਲੀਲ ਮੈਸੇਜ
'ਕੰਮ ਦੇ ਬਦਲੇ ਸੈਕਸ...', ਮਸ਼ਹੂਰ ਅਦਾਕਾਰਾ ਨੂੰ ਕਾਸਟਿੰਗ ਕੋਆਰਡੀਨੇਟਰ ਨੇ ਭੇਜੇ ਅਸ਼ਲੀਲ ਮੈਸੇਜ
Embed widget