ਪੜਚੋਲ ਕਰੋ
Advertisement
ਮੈਚ ਦੇਖਣ ਆਏ ਵਿਜੇ ਮਾਲਿਆ ਨਾਲ ਹੋਈ ਬੁਰੀ
ਲੋਕਾਂ ਨੇ ਮਾਲਿਆ ਨੂੰ ਦੇਖਦੇ ਹੀ ਚੋਰ ਚੋਰ ਕਹਿਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਲੋਕਾਂ ਨੇ ਮਾਲਿਆ ਨੂੰ ਇਹ ਵੀ ਕਿਹਾ ਕਿ ਸਾਡਾ ਪੈਸਾ ਵਾਪਸ ਕਰੋ।
ਲੰਡਨ: ਇੰਗਲੈਂਡ ਦੇ ਓਵਲ ਵਿੱਚ ਬੀਤੇ ਦਿਨ ਖੇਡੇ ਗਏ ਭਾਰਤ ਆਸਟ੍ਰੇਲੀਆ ਕ੍ਰਿਕਟ ਮੈਚ ਦਾ ਆਨੰਦ ਮਾਣਨ ਗਏ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦਾ ਮਜ਼ਾ ਲੋਕਾਂ ਨੇ ਕਿਰਕਿਰਾ ਕਰ ਦਿੱਤਾ। ਲੋਕਾਂ ਨੇ ਮਾਲਿਆ ਨੂੰ ਦੇਖਦੇ ਹੀ ਚੋਰ ਚੋਰ ਕਹਿਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਲੋਕਾਂ ਨੇ ਮਾਲਿਆ ਨੂੰ ਇਹ ਵੀ ਕਿਹਾ ਕਿ ਸਾਡਾ ਪੈਸਾ ਵਾਪਸ ਕਰੋ।
ਪ੍ਰਸਿੱਧ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਖ਼ਿਲਾਫ਼ ਬੈਂਕਾਂ ਦਾ 9,000 ਕਰੋੜ ਰੁਪਏ ਦਾ ਕਰਜ਼ਾ ਡਕਾਰਨ ਦੇ ਦੋਸ਼ ਹਨ ਤੇ ਉਹ ਕਰਜ਼ਾ ਮੋੜਨ ਦੀ ਬਜਾਏ ਇੰਗਲੈਂਡ ਭੱਜ ਗਿਆ ਸੀ।#WATCH London, England: Vijay Mallya says, "I am making sure my mother doesn't get hurt", as crowd shouts "Chor hai" while he leaves from the Oval after the match between India and Australia. pic.twitter.com/ft1nTm5m0i
— ANI (@ANI) June 9, 2019
ਜਦ ਪੱਤਰਕਾਰਾਂ ਨੇ ਬੀਤੇ ਕੱਲ੍ਹ ਉਸ ਨੂੰ ਸਵਾਲ ਕੀਤਾ ਤਾਂ ਮਾਲਿਆ ਨੇ ਇਹੋ ਜਵਾਬ ਦਿੱਤਾ ਕਿ ਉਹ ਇੱਥੇ ਖੇਡ ਦਾ ਆਨੰਦ ਲੈਣ ਲਈ ਆਇਆ ਹੈ ਤੇ ਅਦਾਲਤ ਦੀ ਅਗਲੀ ਤਾਰੀਖ਼ ਜੁਲਾਈ ਵਿੱਚ ਹੈ, ਉਸ ਦੀ ਤਿਆਰੀ ਕਰ ਰਿਹਾ ਹੈ।Great to watch cricket with my son and even sweeter to see India’s emphatic victory over Australia. Congratulations to @imVkohli and his team pic.twitter.com/R01aB1WbSA
— Vijay Mallya (@TheVijayMallya) June 9, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement