ਪੜਚੋਲ ਕਰੋ

ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਬਾਵਜੂਦ ਨਹੀਂ ਟੁੱਟਿਆ ਮਲਾਲਾ ਦਾ ਆਪਣੀ ਮਿੱਟੀ ਨਾਲੋਂ ਮੋਹ

ਨੋਬੋਲ ਪੁਰਸਕਾਰ ਨਾਲ ਸਨਮਾਨਿਤ ਮਲਾਲਾ ਅੱਜ ਪਾਕਿਸਤਾਨ ਦੀ ਸਵਾਤ ਘਾਟੀ 'ਚ ਆਪਣੇ ਘਰ ਪਹੁੰਚ ਕੇ ਰੋ ਪਈ। ਕੁੜੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਵਾਲੀ ਮਲਾਲਾ ਨੂੰ ਸਾਲ 2012 ਵਿੱਚ ਤਾਲਿਬਾਨ ਦੇ ਦਹਿਸ਼ਤਗਰਦਾਂ ਨੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਉਹ ਇਸ ਘਟਨਾ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਆਈ ਹੈ। ਪਾਕਿਸਤਾਨ ਦੀ ਸੂਚਨਾ ਰਾਜ ਮੰਤਰੀ ਮਰੀਅਮ ਔਰੰਗਜੇਬ ਯਾਤਰਾ ਦੌਰਾਨ ਮਲਾਲਾ ਦੇ ਨਾਲ ਸੀ। ਆਪਣੇ ਜੱਦੀ ਸ਼ਹਿਰ ਵਿੱਚ ਮਲਾਲਾ ਆਪਣੇ ਬਚਪਨ ਦੇ ਦੋਸਤ ਤੇ ਅਧਿਆਪਕ ਨੂੰ ਪੰਜ ਸਾਲ ਬਾਅਦ ਮਿਲੀ। ਸੂਤਰਾਂ ਨੇ ਦੱਸਿਆ, "ਆਪਣੇ ਲੋਕਾਂ ਨਾਲ ਮਿਲ ਕੇ ਮਲਾਲਾ ਦੀਆਂ ਅੱਖਾਂ 'ਚ ਅੱਥਰੂ ਆ ਗਏ। ਉਹ ਆਪਣੇ ਜਾਣ-ਪਛਾਣ ਅਤੇ ਦੋਸਤਾਂ ਨੂੰ ਮਿਲ ਕੇ ਭਾਵੁਕ ਹੋ ਗਈ ਸੀ।" ਉਹ ਦੱਸਦੇ ਹਨ ਕਿ ਮਲਾਲਾ ਥੋੜ੍ਹੀ ਦੇਰ ਆਪਣੇ ਘਰ ਵਿੱਚ ਰੁਕਣ ਤੋਂ ਬਾਅਦ ਹਵਾਈ ਰਸਤੇ ਤੋਂ ਸਵਾਤ ਕੈਡੇਟ ਕਾਲਜ ਗਈ ਜਿੱਥੇ ਉਸ ਨੇ ਇੱਕ ਸਮਾਗਮ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਹ ਸੰਗਲਾ ਜ਼ਿਲ੍ਹੇ ਵਿੱਚ ਇੱਕ ਕੁੜੀਆਂ ਦੇ ਸਕੂਲ ਦਾ ਉਦਘਾਟਨ ਕਰੇਗੀ। ਇੱਕ ਪਾਕਿਸਤਾਨ ਟੀਵੀ ਇੰਟਰਵਿਊ ਦੌਰਾਨ ਮਲਾਲਾ ਨੇ ਕਿਹਾ, "ਮੇਰੀ ਯੋਜਨਾ ਪਾਕਿਸਤਾਨ ਵਾਪਸ ਪਰਤਣ ਦੀ ਹੈ ਕਿਉਂਕਿ ਇਹ ਮੇਰਾ ਦੇਸ਼ ਹੈ। ਜਿਵੇਂ ਕਿ ਕਿਸੇ ਹੋਰ ਪਾਕਿਸਤਾਨੀ ਨਾਗਰਿਕ ਦਾ ਹੱਕ ਪਾਕਿਸਤਾਨ 'ਤੇ ਹੈ, ਉਸੇ ਤਰ੍ਹਾਂ ਹੀ ਮੇਰਾ ਵੀ ਹੈ।" ਉਸ ਨੇ ਪਾਕਿਸਤਾਨ ਆਉਣ 'ਤੇ, ਖੁਸ਼ੀ ਪ੍ਰਗਟ ਕੀਤੀ ਤੇ ਕੁੜੀਆਂ ਨੂੰ ਸਿੱਖਿਆ ਦੇਣ ਵਾਲੇ ਮਿਸ਼ਨ ਉੱਤੇ ਜ਼ੋਰ ਦਿੱਤਾ। ਮਲਾਲਾ ਨੂੰ ਸਾਲ 2012 ਵਿੱਚ ਪਾਕਿਸਤਾਨ ਦੇ ਸਵਾਤ ਘਾਟੀ ਵਿੱਚ ਕੁੜੀਆਂ ਦੀ ਸਿੱਖਿਆ ਦੇ ਪ੍ਰਚਾਰ ਦੌਰਾਨ ਇੱਕ ਦਹਿਸ਼ਤਵਾਦ ਨੇ ਗੋਲੀਆਂ ਮਾਰ ਦਿੱਤੀਆਂ ਸਨ। ਇਸ ਘਟਨਾ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ। ਜ਼ਖ਼ਮੀ ਮਲਾਲਾ ਨੂੰ ਹੈਲੀਕਾਪਟਰ ਦੀ ਮਦਦ ਨਾਲ ਪਾਕਿਸਤਾਨ ਦੇ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਪਹੁੰਚਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਕੋਮਾ ਵਿੱਚ ਚਲੀ ਗਈ ਕਰਾਰ ਦੇ ਦਿੱਤਾ, ਤਾਂਕਿ ਉਸ ਨੂੰ ਏਅਰ ਐਮਬੂਲੈਂਸ ਦੁਆਰਾ ਇਲਾਜ ਲਈ ਯੂ.ਕੇ. ਭੇਜਿਆ ਜਾ ਸਕੇ। ਬਾਅਦ ਵਿੱਚ ਤਾਲੀਬਾਨ ਨੇ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਜੇਕਰ ਮਲਾਲਾ ਜ਼ਿੰਦਾ ਬਚ ਗਈ ਤਾਂ ਉਹ ਉਸ 'ਤੇ ਫਿਰ ਤੋਂ ਹਮਲਾ ਕਰਨਗੇ। ਮਲਾਲਾ ਨੂੰ ਕੁੜੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਲਈ ਸਾਲ 2014 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਤੋਂ ਨਿਵਾਜਿਆ ਗਿਆ ਸੀ। ਉਸ ਨੂੰ ਭਾਰਤੀ ਸਮਾਜ ਸੁਧਾਰਕ ਕੈਲਾਸ਼ ਸਤਿਥੀ ਨਾਲ ਇਹ ਪੁਰਸਕਾਰ ਦਿੱਤਾ ਗਿਆ ਸੀ। ਹੁਣ ਮਲਾਲਾ 20 ਸਾਲ ਹੋ ਗਈ ਹੈ ਜਦਕਿ ਸਿਰਫ 17 ਸਾਲ ਦੀ ਉਮਰ 'ਚ ਉਸ ਨੂੰ ਨੋਬਲ ਪੁਰਸਕਾਰ ਮਿਲਿਆ ਸੀ। ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਵੀ ਮਲਾਲਾ ਪਾਕਿਸਤਾਨ ਵਾਪਿਸ ਨਹੀਂ ਆਈ ਸੀ, ਉਹ ਬ੍ਰਿਟੇਨ ਵਿੱਚ ਰਹਿੰਦੀ ਹੈ ਅਤੇ ਉੱਥੇ ਮਲਾਲਾ ਫੰਡ ਸਥਾਪਿਤ ਕਰ ਕੇ ਪਾਕਿਸਤਾਨ, ਨਾਈਜੀਰੀਆ, ਸੀਰੀਆ ਤੇ ਕੀਨੀਆ ਦੀਆਂ ਕੁੜੀਆਂ ਦੀ ਸਿੱਖਿਆ ਲਈ ਉੱਥੇ ਦੇ ਸਥਾਨਕ ਸਮੂਹਾਂ ਦੀ ਸਹਾਇਤਾ ਕਰਦੀ ਹੈ। ਉਹ ਹੁਣ ਆਕਸਫੋਰਡ ਯੂਨੀਵਰਿਸਟੀ ਵਿੱਚ ਪੜ੍ਹ ਰਹੀ ਹੈ। ਮਲਾਲਾ ਨੇ ਕੁੜੀਆਂ ਦੀ ਸਿੱਖਿਆ ਲਈ 11 ਸਾਲ ਦੀ ਉਮਰ 'ਚ ਹੀ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਉਸ ਨੇ ਸਾਲ 2009 ਵਿੱਚ ਬੀ.ਬੀ.ਸੀ. ਉਰਦੂ ਸੇਵਾ ਲਈ ਬਲਾਗ ਲਿਖਣਾ ਸ਼ੁਰੂ ਕੀਤਾ ਸੀ। ਇਸ ਵਿੱਚ ਉਹ ਤਾਲਿਬਾਨ ਦੀ ਦਹਿਸ਼ਤ 'ਚ ਸਵਾਤ ਘਾਟੀ ਦੇ ਜੀਵਨ ਬਾਰੇ ਲਿਖਦੀ ਸੀ, ਜਿੱਥੇ ਕਿ ਔਰਤਾਂ ਦੀ ਸਿੱਖਿਆ ਉੱਤੇ ਬੈਨ ਹੈ। ਕੁੜੀਆਂ ਦੀ ਸਿੱਖਿਆ ਦੇ ਵਿਰੋਧੀ ਤਾਲਿਬਾਨ ਨੇ ਪਾਕਿਸਤਾਨ ਵਿੱਚ ਸੈਂਕੜੇ ਸਕੂਲ ਨੂੰ ਤਬਾਹ ਕਰ ਦਿੱਤਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ 'ਚੋਂ ਮੰਗਵਾਏ ਗਏ 50 ਤਰ੍ਹਾਂ ਦੇ ਫੁੱਲ

Punjab News: ਪੰਜਾਬ 'ਚ ਆਈ ਸਿੱਖਿਆ ਕ੍ਰਾਂਤੀ ! 72 ਅਧਿਆਪਕਾਂ ਸਿਖਲਾਈ ਲਈ ਜਾਣਗੇ ਫਿਨਲੈਂਡ, 10,000 ਤੋਂ ਵੱਧ ਬਣੇ ਨਵੇਂ ਕਲਾਸਰੂਮ, 8000 ਸਕੂਲਾਂ ਦੀਆਂ ਬਣਵਾਈ ਬਾਊਂਡਰੀ

ਮਾਲੇਗਾਓਂ ਨੇੜੇ ਰੇਲ ਹਾਦਸਾ, ਲੋਕਮਾਨਿਆ ਤਿਲਕ ਐਕਸਪ੍ਰੈਸ ਦੇ 8 ਡੱਬੇ ਪਟੜੀ ਤੋਂ ਉਤਰੇ, ਜਾਰੀ ਕੀਤੇ ਗਏ ਹੈਲਪਲਾਈਨ ਨੰਬਰ

Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
Advertisement
ABP Premium

ਵੀਡੀਓਜ਼

ਪੰਜਾਬ 'ਚ ਸਿੱਖਿਆ ਕ੍ਰਾਂਤੀ, 72 ਅਧਿਆਪਕ Training ਲਈ ਜਾਣਗੇ Finlandਕਨੈਡਾ-ਭਾਰਤ 'ਚ ਇੱਕ ਵਾਰ ਫਿਰ ਵਧਿਆ ਤਣਾਅ! | Canada | India |ਕੁਲੱੜ੍ਹ ਪੀਜ਼ਾ ਜੌੜੇ ਨੂੰ ਕਿਸ ਦੇ ਕੋਲੋਂ ਜਾਨ ਦਾ ਖਤਰਾ ? |Kulhad Pizza| Sehaj Arora| Gurpreet kaur|ਝੋਨੇ ਦੀ ਖਰੀਦ ਰੁਕੀ, ਕਿਸਾਨਾਂ ਨੇ ਹਾਈਵੇ ਰੋਕੇ, ਲੋਕਾਂ ਨਾਲ ਤੱਤੇ ਹੋਏ ਕਿਸਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ 'ਚੋਂ ਮੰਗਵਾਏ ਗਏ 50 ਤਰ੍ਹਾਂ ਦੇ ਫੁੱਲ
Amritsar News: ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ 'ਚੋਂ ਮੰਗਵਾਏ ਗਏ 50 ਤਰ੍ਹਾਂ ਦੇ ਫੁੱਲ
Punjab News: ਪੰਜਾਬ 'ਚ ਆਈ ਸਿੱਖਿਆ ਕ੍ਰਾਂਤੀ ! 72 ਅਧਿਆਪਕਾਂ ਸਿਖਲਾਈ ਲਈ ਜਾਣਗੇ ਫਿਨਲੈਂਡ, 10,000 ਤੋਂ ਵੱਧ ਬਣੇ ਨਵੇਂ ਕਲਾਸਰੂਮ, 8000 ਸਕੂਲਾਂ ਦੀਆਂ ਬਣਵਾਈ ਬਾਊਂਡਰੀ
Punjab News: ਪੰਜਾਬ 'ਚ ਆਈ ਸਿੱਖਿਆ ਕ੍ਰਾਂਤੀ ! 72 ਅਧਿਆਪਕਾਂ ਸਿਖਲਾਈ ਲਈ ਜਾਣਗੇ ਫਿਨਲੈਂਡ, 10,000 ਤੋਂ ਵੱਧ ਬਣੇ ਨਵੇਂ ਕਲਾਸਰੂਮ, 8000 ਸਕੂਲਾਂ ਦੀਆਂ ਬਣਵਾਈ ਬਾਊਂਡਰੀ
ਮਾਲੇਗਾਓਂ ਨੇੜੇ ਰੇਲ ਹਾਦਸਾ, ਲੋਕਮਾਨਿਆ ਤਿਲਕ ਐਕਸਪ੍ਰੈਸ ਦੇ 8 ਡੱਬੇ ਪਟੜੀ ਤੋਂ ਉਤਰੇ, ਜਾਰੀ ਕੀਤੇ ਗਏ ਹੈਲਪਲਾਈਨ ਨੰਬਰ
ਮਾਲੇਗਾਓਂ ਨੇੜੇ ਰੇਲ ਹਾਦਸਾ, ਲੋਕਮਾਨਿਆ ਤਿਲਕ ਐਕਸਪ੍ਰੈਸ ਦੇ 8 ਡੱਬੇ ਪਟੜੀ ਤੋਂ ਉਤਰੇ, ਜਾਰੀ ਕੀਤੇ ਗਏ ਹੈਲਪਲਾਈਨ ਨੰਬਰ
Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
ਹੁਸ਼ਿਆਰਪੁਰ 'ਚ ਪੰਚਾਇਤੀ ਚੋਣਾਂ ਤੋਂ ਬਾਅਦ ਵਿਗੜਿਆ ਮਾਹੌਲ, ਹਾਰੇ ਹੋਏ ਉਮੀਦਵਾਰ ਦੇ ਸਾਥੀ ਕਰ ਰਹੇ ਨੇ ਲੋਕਾਂ ਦੀ ਕੁੱਟਮਾਰ, ਜਾਣੋ ਪੂਰਾ ਵਿਵਾਦ

Punjab News:  ਬਾਦਲ ਦਲ ਦੇ ਪਾਲੇ਼ ਗੁੰਡਿਆ ਦੀ ਪਰਵਾਹ ਨਾ ਕਰਨ ਜਥੇਦਾਰ ਹਰਪ੍ਰੀਤ ਸਿੰਘ, ਸਿੱਖ ਕੌਮ ਨੂੰ ਉਨ੍ਹਾਂ ਦੀ ਲੋੜ-ਮਲਵਿੰਦਰ ਕੰਗ

Punjab News: ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਤੇ CM ਮਾਨ ਦਾ ਆਇਆ ਵੱਡਾ ਬਿਆਨ, ਬੋਲੇ- 'ਕਿਸੇ ਸਿਆਸਤਦਾਨ ਵੱਲੋਂ ਜੱਥੇਦਾਰ ਨੂੰ ਧਮਕੀ ਦੇਣਾ ਨਿੰਦਣਯੋਗ'

ਪੰਜਾਬ ਦੇ CM ਭਗਵੰਤ ਮਾਨ ਦੇ ਜਨਮ ਦਿਨ 'ਤੇ PM ਮੋਦੀ ਨੇ ਕੀ ਕਿਹਾ?

Embed widget