ਪੜਚੋਲ ਕਰੋ
Advertisement
ਅਮਰੀਕੀ ਰਾਸ਼ਟਰਪਤੀ ਦੀ ਪਤਨੀ ਮੇਲਾਨੀਆ ਨੇ ਕੀਤੀ ਕੇਜਰੀਵਾਲ ਦੇ ਸਕੂਲ ਦੀ ਤਾਰੀਫ, ਵੀਡੀਓ ਕੀਤੀ ਸ਼ੇਅਰ
-ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ, ਫਸਟ ਲੇਡੀ ਮੇਲਾਨੀਆ ਟਰੰਪ ਨਾਲ ਭਾਰਤ ਦਾ ਦੌਰਾ ਕੀਤਾ ਸੀ।-ਫਸਟ ਲੇਡੀ ਭਾਰਤ ਵਿੱਚ ਬਿਤਾਏ ਆਪਣੇ ਸਮੇਂ ਨੂੰ ਟਵਿੱਟਰ ਤੇ ਲੋਕਾਂ ਨਾਲ ਸਾਂਝਾ ਕਰ ਰਹੀ ਹੈ।
ਵਾਸ਼ਿੰਗਟਨ: ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ, ਫਸਟ ਲੇਡੀ ਮੇਲਾਨੀਆ ਟਰੰਪ ਨਾਲ ਭਾਰਤ ਦਾ ਦੌਰਾ ਕੀਤਾ। ਫਸਟ ਲੇਡੀ ਭਾਰਤ ਵਿੱਚ ਬਿਤਾਏ ਆਪਣੇ ਸਮੇਂ ਨੂੰ ਟਵਿੱਟਰ ਤੇ ਲੋਕਾਂ ਨਾਲ ਸਾਂਝਾ ਕਰ ਰਹੀ ਹੈ। ਵੀਰਵਾਰ ਨੂੰ ਉਨ੍ਹਾਂ ਨੇ ਦਿੱਲੀ ਦੇ ਇੱਕ ਸਰਕਾਰੀ ਸਕੂਲ ਦਾ ਵੀਡੀਓ ਟਵੀਟ ਕੀਤਾ। ਉਨ੍ਹਾਂ ਸਰਵੋਦਿਆ ਸਕੂਲ 'ਚ ਆਪਣੇ ਸਵਾਗਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਦੱਸ਼ ਦਈਏ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਬਣਾ ਦਿੱਤਾ ਹੈ।
ਮੇਲਾਨੀਆ ਨੇ ਟਵਿੱਟਰ ਤੇ ਲਿਖਿਆ-
I was inspired by the “Reading Classroom” & “Happiness Curriculum” programs at Sarvodaya School in New Delhi. Wonderful to see the principles of #BeBest are not just limited to the U.S., and can be found throughout the world. pic.twitter.com/IJ0dgYhLVy
— Melania Trump (@FLOTUS) February 27, 2020
Unforgettable afternoon at the Sarvodaya School in New Delhi! It was an honor to be surrounded by extraordinary students and faculty. Thank you for the warm welcome! #BeBest pic.twitter.com/vza9ZMMOOV
— Melania Trump (@FLOTUS) February 27, 2020
Thank you Sarvodaya School for welcoming me with the lovely Tilak & Aarti tradition! pic.twitter.com/qRiKPE9rcS
— Melania Trump (@FLOTUS) February 27, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਖ਼ਬਰਾਂ
ਸਿਹਤ
ਧਰਮ
Advertisement