(Source: ECI/ABP News)
ਕਿਸਾਨਾਂ ਦੀ ਹਮਾਇਤ ਕਰ ਰਹੀਆਂ ਵਿਦੇਸ਼ੀ ਹਸਤੀਆਂ ਨੇ ਮੁੜ ਬੋਲਿਆ ਹੱਲਾ, ਵਿਰੋਧੀਆਂ ਦੀਆਂ ਤੋਹਮਤਾਂ ਮਗਰੋਂ ਉਠਾਏ ਵੱਡੇ ਸਵਾਲ
ਮੀਆ ਨੇ ਇਸ ਵਾਰ ਆਪਣੇ ਟਰੋਲਰਾਂ ਨੂੰ ਵੀ ਮੁਹੰ ਤੋੜ ਜਵਾਬ ਦਿੱਤਾ ਹੈ।ਪਰ ਇੱਥੇ ਦਿਲਚਸਪ ਗੱਲ ਇਹ ਹੈ ਕਿ ਹੁਣ ਮੀਆ ਦੇ ਨਾਲ ਨਾਲ ਮਾਡਲ ਅਮਾਂਡਾ ਸਰਨੀ, ਕਵੀ ਰੂਪੀ ਕੌਰ ਅਤੇ ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ ਵੀ ਜੁੱਟ ਚੁੱਕੇ ਹਨ।
ਨਵੀਂ ਦਿੱਲੀ: ਲਿਬਨਾਨੀ-ਅਮਰੀਕੀ ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੇ ਇੱਕ ਵਾਰ ਫੇਰ ਕਿਸਾਨਾਂ ਦੀ ਹਮਾਇਤ ਕੀਤੀ ਹੈ। ਮੀਆ ਨੇ ਇਸ ਵਾਰ ਆਪਣੇ ਟ੍ਰੋਲਰਾਂ ਨੂੰ ਵੀ ਮੂੰਹਤੋੜ ਜਵਾਬ ਦਿੱਤਾ ਹੈ ਪਰ ਇੱਥੇ ਦਿਲਚਸਪ ਗੱਲ ਇਹ ਹੈ ਕਿ ਹੁਣ ਮੀਆ ਦੇ ਨਾਲ-ਨਾਲ ਮਾਡਲ ਅਮਾਂਡਾ ਸਰਨੀ, ਕਵੀ ਰੁਪੀ ਕੌਰ ਤੇ ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ ਵੀ ਜੁਟ ਚੁੱਕੇ ਹਨ।
ਦਰਅਸਲ, ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਮੀਆ ਖਲੀਫਾ ਨੇ ਟਵਿੱਟਰ ਤੇ ਕਿਸਾਨਾਂ ਦੀ ਹਮਾਇਤ ਵਿੱਚ ਟਵੀਟ ਕੀਤਾ ਤੇ ਭਾਰਤ ਵਿੱਚ ਬਹੁਤ ਸਾਰੇ ਲੋਕ ਉਸ ਤੇ ਇਲਜ਼ਾਮ ਵੀ ਲਾਉਣ ਲੱਗੇ ਕਿ ਇਹ ਵਿਦੇਸ਼ੀ ਸ਼ਖਸੀਅਤਾਂ ਕਿਸਾਨੀ ਅੰਦੋਲਨ ਦਾ ਸਮਰਥਨ ਦੇਣ ਲਈ ਸਿੱਖ ਵੱਖ ਵਾਦੀਵਾਦੀਆਂ ਤੋਂ ਪੈਸੇ ਲੈ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਨੱਥ ਪਾਉਣ ਲਈ ਮੀਆ ਹੁਣ ਟਵੀਟ ਤੇ ਟਵੀਟ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਉਹ ਅਜੇ ਵੀ ਕਿਸਾਨਾਂ ਦੇ ਨਾਲ ਹੈ। ਮੀਆ ਨੇ ਟਵੀਟ ਕਰਕੇ ਇਹ ਵੀ ਕਿਹਾ ਉਹ ਹੁਣ ਉਦੋਂ ਤੱਕ ਟਵੀਟ ਕਰੇਗੀ ਜਦੋਂ ਤੱਕ ਉਸ ਨੂੰ ਪੈਸੇ ਨਹੀਂ ਮਿਲ ਜਾਂਦੇ
ਇਸ 'ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਖਲੀਫਾ ਨੇ ਕਿਹਾ, "ਕੀ ਸਾਨੂੰ' # ad 'ਹੈਸ਼ ਟੈਗ ਨਹੀਂ ਕਰਨਾ ਪਏਗਾ ਜੇ ਸਾਨੂੰ ਭਾਰਤ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਂਦਾ ਸੀ @AmandaCerny? ਜਾਂ ਮੈਂ ਕੋਈ ਨਵਾਂ SEC ਨਿਯਮ ਭੁੱਲ ਗਈ ਹਾਂ ਜਿਸ ਤੋਂ ਸਾਨੂੰ ਬਾਹਰ ਰੱਖਿਆ ਗਿਆ ਹੈ?
Wouldn’t we have to hashtag “#ad” if we were paid by the Indian government, @AmandaCerny? Or am I missing a new SEC rule that excludes us?
— Mia K. (@miakhalifa) February 6, 2021
ਇਸ ਤੇ ਅਮਾਂਡਾ ਨੇ ਤਨਜ ਕੱਸਦੇ ਹੋਏ ਲਿਖਿਆ,"ਇਹ ਸਿਰਫ ਛੇੜਨ ਲਈ ਹੈ।" ਮੇਰੇ ਕੋਲ ਬਹੁਤ ਸਾਰੇ ਪ੍ਰਸ਼ਨ ਹਨ... ਕੌਣ ਮੈਨੂੰ ਭੁਗਤਾਨ ਕਰ ਰਿਹਾ ਹੈ? ਮੈਨੂੰ ਕਿੰਨਾ ਪੈਸਾ ਮਿਲ ਰਿਹਾ ਹੈ? ਮੈਂ ਆਪਣਾ ਬਿੱਲ ਕਿੱਥੇ ਭੇਜਾਂ? ਮੈਨੂੰ ਪੈਸੇ ਕਦੋਂ ਮਿਲਣਗੇ? ਮੈਂ ਬਹੁਤ ਟਵੀਟ ਕੀਤੇ ਹਨ...ਕੀ ਮੈਨੂੰ ਵਧੇਰੇ ਪੈਸੇ ਮਿਲਣਗੇ?"
This is all such a tease. I have so many questions... Who is paying me? How much am I getting paid? Where do I send my invoice? When will I get paid? I’ve tweeted a lot.. do I get paid extra??!??#lwantThisToBeAnAd https://t.co/KpMcbymZOr
— Amanda Cerny (@AmandaCerny) February 6, 2021
ਇਸ ਵਿਚਾਲੇ ਕਵੀ ਰੂਪੀ ਕੌਰ ਵੀ ਆ ਗਈ ਤੇ ਉਸਨੇ ਲਿਖਿਆ,"ਉਹ ਸੋਚਦੇ ਹਨ ਕਿ ਅਸੀਂ ਡਾਇਸਪੋਰਿਕ ਸਿੱਖ ਤੁਹਾਨੂੰ ਪੈਸੇ ਦੇ ਰਹੇ ਹਾਂ @AmandaCerny @miakhalifa ਇਸ ਮੁਤਾਬਕ ਤੁਹਾਡਾ venmo ਖਾਤਾ ਕੀ ਹੈ??? ਮੇਰੇ ਕੋਲ ਤੁਹਾਡੇ ਲਈ ਕੁੱਝ ਹੋਰ ਟਵੀਟਸ ਨੇ।
they think we diasporic sikhs are paying y’all @AmandaCerny @miakhalifa 😂😂😂 on that note what’s your venmo?? i got some more tweets for y’all 🤔 https://t.co/F5Eexnyvdf
— rupi kaur (@rupikaur_) February 6, 2021
ਇਸ ਮਗਰੋਂ ਮੀਆ ਨੇ ਕਿਹਾ,"ਮੈਂ ਵਾਅਦਾ ਕਰਦੀ ਹਾਂ ਕਿ ਮੈਂ ਅੱਜ ਰਾਤ ਦੇ ਖਾਣੇ ਲਈ ਇਨ੍ਹਾਂ ਨੂੰ ਸਥਾਨਕ ਭਾਰਤੀ ਰੈਸਟੋਰੈਂਟ ਨੂੰ ਸਮਰਥਨ ਦੇਣ ਲਈ ਅਗੇ ਅਦਾ ਕਰਾਂਗੀ।"
I promise to pay it forward by putting it towards supporting a local Indian restaurant for dinner tonight ♥️ https://t.co/j3yNFqkUiV
— Mia K. (@miakhalifa) February 6, 2021
ਇਸ ਸਮੇਂ, ਕੌਰ ਨੇ ਡਿਨਰ ਦੀ ਪੇਸ਼ਕਸ਼ ਕੀਤੀ ਤੇ ਇਸ ਵਿੱਚ ਸ਼ਾਮਲ ਹੋਣ ਤੇ, ਕੈਨੇਡੀਅਨ ਸੰਸਦ ਮੈਂਬਰ ਤੇ ਨਿਊ ਡੈਮੋਕਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਮਿਠਾਈ ਤੋਂ ਬਾਅਦ ਖਾਣਾ ਖਾਣ ਦਾ ਵਾਅਦਾ ਕੀਤਾ।
dinners on me tonight 😇 sending the details in dms @miakhalifa @AmandaCerny ♥️ https://t.co/Uw0B2nJW2C
— rupi kaur (@rupikaur_) February 7, 2021
Dessert is on me! 🙏🏾✊🏾 @miakhalifa @AmandaCerny https://t.co/0Tz9BLRa4V
— Jagmeet Singh (@theJagmeetSingh) February 7, 2021
ਇਸ ਮਗਰੋਂ ਮੀਆ ਨੇ ਭਾਰਤੀ ਖਾਣੇ ਦੀ ਇਕ ਪਲੇਟ ਵੀ ਸ਼ੇਅਰ ਕੀਤੀ। ਉਸ ਨੇ ਲਿਖਿਆ, "Shoutout to the farmers" (ਕਿਸਾਨਾਂ ਲਈ ਨਾਅਰੇਬਾਜ਼ੀ ਕਰਦੇ ਹੋਏ)
Thank you @rupikaur_ for this beautifully harvested feast, and thank you @theJagmeetSingh for the Gulab!!! I’m always worried I’ll get too full for dessert, so I eat it during a meal. You know what they say, one Gulab a day keeps the fascism away! #FarmersProtests pic.twitter.com/22DUz2IPFQ
— Mia K. (@miakhalifa) February 7, 2021
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)