ਪੜਚੋਲ ਕਰੋ
Advertisement
No Egg, No Sperm , Baby? ਦੁਨੀਆ ਦਾ ਪਹਿਲਾ ਸਿੰਥੈਟਿਕ ਮਨੁੱਖੀ ਭਰੂਣ, ਵਿਗਿਆਨੀਆਂ ਦੀ ਟੀਮ ਨੇ ਸਟੈਮ ਸੈੱਲਾਂ ਤੋਂ ਬਣਾਈ ਮਨੁੱਖੀ ਭਰੂਣ ਵਰਗੀ ਬਣਤਰ
No Egg, No Sperm Needed For Baby : ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ (California Institute of Technology) ਅਤੇ ਯੂਨੀਵਰਸਿਟੀ ਆਫ਼ ਕੈਮਬ੍ਰਿਜ (University of Cambridge)ਦੇ ਖੋਜਕਰਤਾਵਾਂ ਨੇ ਸਟੈਮ ਸੈੱਲਾਂ (Stem Cells) ਦੀ ਵਰਤੋਂ
No Egg, No Sperm Needed For Baby : ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ (California Institute of Technology) ਅਤੇ ਯੂਨੀਵਰਸਿਟੀ ਆਫ਼ ਕੈਮਬ੍ਰਿਜ (University of Cambridge)ਦੇ ਖੋਜਕਰਤਾਵਾਂ ਨੇ ਸਟੈਮ ਸੈੱਲਾਂ (Stem Cells) ਦੀ ਵਰਤੋਂ ਕਰਕੇ ਸਿੰਥੈਟਿਕ ਮਨੁੱਖੀ ਭਰੂਣ (Synthetic Human Embryos) ਪੈਦਾ ਕੀਤੇ ਹਨ। ਇਸ ਸਿੰਥੈਟਿਕ ਮਨੁੱਖੀ ਭਰੂਣ ਨੂੰ ਬਣਾਉਣ ਲਈ ਕਿਸੇ ਅੰਡੇ ਜਾਂ ਸ਼ੁਕਰਾਣੂ ਦੀ ਲੋੜ ਨਹੀਂ ਹੁੰਦੀ ਹੈ। ਵਿਗਿਆਨੀਆਂ ਦੇ ਅਨੁਸਾਰ ਜਿਸ ਤਰ੍ਹਾਂ ਨਾਲ ਕੁਦਰਤੀ ਤੌਰ 'ਤੇ ਭਰੂਣ ਵਿਕਸਤ ਹੁੰਦੇ ਹਨ। ਓਸੇ ਤਰ੍ਹਾਂ ਨਾਲ ਇਹ ਮਾਡਲ ਭਰੂਣ ਮਨੁੱਖੀ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਵਿੱਚ ਵੀ ਇਸੇ ਤਰ੍ਹਾਂ ਵਧ ਸਕਦੇ ਹਨ।
ਇਸ ਤੋਂ ਇਲਾਵਾ ਇਹ ਜੈਨੇਟਿਕ ਅਸਧਾਰਨਤਾਵਾਂ ਦੇ ਪ੍ਰਭਾਵ ਅਤੇ ਵਾਰ-ਵਾਰ ਗਰਭਪਾਤ ਦੇ ਬਾਇਓਕੈਮੀਕਲ ਕਾਰਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਹਾਲਾਂਕਿ ਬਣਤਰਾਂ ਵਿੱਚ ਧੜਕਣ ਵਾਲੇ ਦਿਲ ਅਤੇ ਵਿਕਾਸਸ਼ੀਲ ਦਿਮਾਗ ਦੀ ਘਾਟ ਹੁੰਦੀ ਹੈ, ਉਹਨਾਂ ਵਿੱਚ ਸੈੱਲ ਹੁੰਦੇ ਹਨ ਜੋ ਆਮ ਤੌਰ 'ਤੇ ਪਲੈਸੈਂਟਾ, ਯੋਕ ਥੈਲੀ ਅਤੇ ਭਰੂਣ ਵਿੱਚ ਵਿਕਸਤ ਹੁੰਦੇ ਹਨ।
BREAKING: The Guardian reports that a University of Cambridge and CIT lab has created 'synthetic human embryos' with stem cells, a 'groundbreaking advance that sidesteps the need for eggs or sperm'.
— The Spectator Index (@spectatorindex) June 14, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।ਇਹ ਵੀ ਪੜ੍ਹੋ : ਸੁਰੱਖਿਆ ਦੇ ਮੱਦੇਨਜ਼ਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦੇਰ ਰਾਤ ਦਿੱਲੀ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਲਿਆਂਦਾ
ਇਹ ਵੀ ਪੜ੍ਹੋ : ਭਗਵੰਤ ਮਾਨ ਹੁਣ NHAI ਦੇ ਟੋਲ ਪਲਾਜ਼ਿਆਂ ਮਗਰ ਪਏ, ਕੇਂਦਰ ਨੂੰ ਕਿਹਾ ਧੱਕੇਸ਼ਾਹੀ ਬੰਦ ਕਰਵਾਓ, ਇੱਥੇ ਨਹੀਂ ਚੱਲਣ ਦੇਣੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement