ਪੜਚੋਲ ਕਰੋ

Cobra in Plane: 11000 ਫੁੱਟ ਦੀ ਉਚਾਈ 'ਤੇ ਪਾਇਲਟ ਨੇ ਸੀਟ ਦੇ ਹੇਠਾਂ ਦੇਖਿਆ ਕੋਬਰਾ ਸੱਪ, ਇਸ ਤਰ੍ਹਾਂ ਬਚਾਈ ਆਪਣੀ ਜਾਨ

Cobra In Flight: ਪਾਇਲਟ ਛੋਟਾ ਜਹਾਜ਼ ਉਡਾ ਰਿਹਾ ਸੀ। ਉਦੋਂ ਹੀ ਉਸ ਦੀਆਂ ਨਜ਼ਰ ਆਪਣੀ ਸੀਟ ਦੇ ਹੇਠਾਂ ਗਈ ਤਾਂ ਉਸ ਨੂੰ ਕੁਝ ਮਹਿਸੂਸ ਹੋਇਆ। ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਕੋਬਰਾ ਪਾਇਲਟ ਦੀ ਸੀਟ ਦੇ ਹੇਠਾਂ ਰੇਂਗ ਰਿਹਾ ਸੀ।

 Viral news: ਦੱਖਣੀ ਅਫਰੀਕਾ ਵਿੱਚ ਇੱਕ ਜਹਾਜ਼ ਨੂੰ ਉਸ ਵੇਲੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਜਦੋਂ ਪਾਇਲਟ ਨੇ ਇੱਕ ਕੋਬਰਾ ਸੱਪ ਨੂੰ ਆਪਣੀ ਸੀਟ ਦੇ ਹੇਠਾਂ ਰੇਂਗਦਿਆਂ ਦੇਖਿਆ। ਦੱਸ ਦਈਏ ਕਿ ਉਸ ਵੇਲੇ ਜਹਾਜ਼ 11 ਹਜ਼ਾਰ ਫੁੱਟ ਦੀ ਉਚਾਈ 'ਤੇ ਸੀ। ਅਜਿਹੇ 'ਚ ਪਾਇਲਟ ਨੇ ਸਮਝਦਾਰੀ ਦਿਖਾਉਂਦਿਆਂ ਜਹਾਜ਼ ਨੂੰ ਲੈਂਡ ਕਰਵਾਇਆ, ਜਿਸ ਤੋਂ ਬਾਅਦ ਉਸ ਨੇ ਆਪਣੀ ਜਾਨ ਬਚਾਈ।

ਦਰਅਸਲ, ਇਹ ਪੂਰਾ ਮਾਮਲਾ ਦੱਖਣੀ ਅਫ਼ਰੀਕਾ ਦੇ ਪਾਇਲਟ ਰੂਡੋਲਫ ਏਰਸਮਸ ਨਾਲ ਜੁੜਿਆ ਹੋਇਆ ਹੈ। ਜਿਨ੍ਹਾਂ ਨੇ ਆਮ ਦਿਨਾਂ ਵਾਂਗ ਆਪਣਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਅੱਜ ਉਨ੍ਹਾਂ ਨਾਲ ਕੁਝ ਵੱਖਰਾ ਹੋਣ ਵਾਲਾ ਹੈ। ਪਾਇਲਟ ਆਪਣੇ ਛੋਟੇ ਜਹਾਜ਼ ਨੂੰ ਉਡਾ ਰਿਹਾ ਸੀ। ਉਦੋਂ ਹੀ ਉਸ ਦੀ ਨਜ਼ਰ ਉਸ ਦੀ ਸੀਟ ਦੇ ਹੇਠਾਂ ਗਈ। ਜਿੱਥੇ ਉਨ੍ਹਾਂ ਨੂੰ ਕੁਝ ਅਹਿਸਾਸ ਹੋਇਆ। ਧਿਆਨ ਨਾਲ ਦੇਖਣ ਤੋਂ ਬਾਅਦ ਉਨ੍ਹਾਂ ਦੇ ਹੋਸ਼ ਉੱਡ ਗਏ। ਕੋਬਰਾ ਪਾਇਲਟ ਦੀ ਸੀਟ ਦੇ ਹੇਠਾਂ ਰੇਂਗ ਰਿਹਾ ਸੀ। ਜਿਸ ਨੂੰ ਦੇਖ ਕੇ ਰੂਡੋਲਫ ਏਰਾਸਮਸ ਪਹਿਲਾਂ ਤਾਂ ਡਰ ਗਿਆ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਬਿਨਾਂ ਕਿਸੇ ਕਾਹਲੀ ਤੋਂ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ। ਇਸ ਕਾਰਨ ਜਹਾਜ਼ 'ਚ ਸਵਾਰ ਚਾਰ ਲੋਕਾਂ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ: Padma Bhushan Sudha murthy: ਰਿਸ਼ੀ ਸੁਨਕ ਦੀ ਸੱਸ ਸੁਧਾ ਮੂਰਤੀ ਨੂੰ ਭਾਰਤ ਵਿੱਚ ਮਿਲਿਆ ਪਦਮ ਭੂਸ਼ਣ, ਤਾਂ ਖੁਸ਼ੀ ਨਾਲ...

ਪਾਇਲਟ ਨੇ ਘਟਨਾ ਬਾਰੇ ਖੁਦ ਦੱਸਿਆ

ਇਸ ਘਟਨਾ ਦਾ ਜ਼ਿਕਰ ਖੁਦ ਪਾਇਲਟ ਨੇ 'ਟਾਈਮਜ਼ ਲਾਈਵ' ਵੈੱਬਸਾਈਟ 'ਤੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਬਹੁਤ ਤਣਾਅਪੂਰਨ ਸਥਿਤੀ ਸੀ। ਮੇਰੇ ਨਾਲ ਜਹਾਜ਼ ਵਿਚ ਚਾਰ ਲੋਕ ਸਵਾਰ ਸਨ। ਜਦੋਂ ਅਸੀਂ ਕਾਕਪਿਟ ਦੇ ਅੰਦਰ ਸੱਪ ਨੂੰ ਦੇਖਿਆ ਤਾਂ ਅਸੀਂ ਥੋੜ੍ਹਾ ਡਰ ਗਏ। ਪਰ ਉਦੋਂ ਅਸੀਂ 11 ਹਜ਼ਾਰ ਫੁੱਟ ਦੀ ਉਚਾਈ 'ਤੇ ਸੀ। ਅਸੀਂ ਬਿਨਾਂ ਕਿਸੇ ਜਲਦਬਾਜ਼ੀ ਦੇ ਜਹਾਜ਼ ਨੂੰ ਲੈਂਡ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਹੇਠਾਂ ਉਤਰਨ ਤੋਂ ਬਾਅਦ ਸੱਪ ਇੰਜਣ 'ਚ ਵੜ ਗਿਆ। ਅਸੀਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ।

ਪਾਇਲਟ ਦੀ ਤਾਰੀਫ ਕਰ ਰਹੇ ਐਕਸਪਰਟ

ਪਾਇਲਟ ਦੇ ਮੁਤਾਬਕ ਜਹਾਜ਼ 'ਚ ਮਿਲੇ ਕੋਬਰਾ ਸੱਪ ਨੂੰ ਕਾਫੀ ਖਤਰਨਾਕ ਪ੍ਰਜਾਤੀ ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਜੇਕਰ ਇਸ ਪ੍ਰਜਾਤੀ ਦਾ ਸੱਪ ਕਿਸੇ ਨੂੰ ਡੰਗ ਲਵੇ ਤਾਂ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਪੀੜਤ ਦੀ ਮੌਤ ਹੋ ਜਾਂਦੀ ਹੈ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਰੂਡੋਲਫ ਪਿਛਲੇ ਪੰਜ ਸਾਲਾਂ ਤੋਂ ਜਹਾਜ਼ ਉਡਾ ਰਹੇ ਹਨ। ਹਵਾਈ ਜਹਾਜ਼ ਦੇ ਮਾਹਰ ਵੀ ਉਸ ਦੀ ਸਮਝਦਾਰੀ ਦੀ ਤਾਰੀਫ ਕਰ ਰਹੇ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਕਿਵੇਂ ਮਿਲਦੀ ਹੈ ਸਰਕਾਰੀ ਨੌਕਰੀ? ਕੀ ਭਾਰਤ ਵਾਂਗੂ ਭਰੇ ਜਾਂਦੇ ਹਨ ਫਾਰਮ...

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਹੁਰੇ ਨੇ ਨੂੰਹ ਦਾ ਕੀਤਾ ਕ*ਤਲ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਹੁਰੇ ਨੇ ਨੂੰਹ ਦਾ ਕੀਤਾ ਕ*ਤਲ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ
iPhone 16 ਸੀਰੀਜ਼ ਤੋਂ ਕਿੰਨਾ ਵੱਖਰਾ ਹੋਏਗਾ iPhone 17? ਲੀਕ 'ਚ ਵੱਡਾ ਖੁਲਾਸਾ! ਕੰਪਨੀ ਬੰਦ ਕਰੇਗੀ ਇਹ ਪੁਰਾਣੇ ਤਿੰਨ ਮਾਡਲ?
iPhone 16 ਸੀਰੀਜ਼ ਤੋਂ ਕਿੰਨਾ ਵੱਖਰਾ ਹੋਏਗਾ iPhone 17? ਲੀਕ 'ਚ ਵੱਡਾ ਖੁਲਾਸਾ! ਕੰਪਨੀ ਬੰਦ ਕਰੇਗੀ ਇਹ ਪੁਰਾਣੇ ਤਿੰਨ ਮਾਡਲ?
Cricket Team Hotel: ਕ੍ਰਿਕਟ ਟੀਮ ਦੇ ਹੋਟਲ 'ਚ ਲੱਗੀ ਭਿਆਨਕ ਅੱਗ, ਚੈਂਪੀਅਨਸ ਟਰਾਫੀ ਨੂੰ ਲੈ ਫਿਰ ਸ਼ੱਕ ਦੇ ਘੇਰੇ 'ਚ ਕ੍ਰਿਕਟ ਬੋਰਡ
ਕ੍ਰਿਕਟ ਟੀਮ ਦੇ ਹੋਟਲ 'ਚ ਲੱਗੀ ਭਿਆਨਕ ਅੱਗ, ਚੈਂਪੀਅਨਸ ਟਰਾਫੀ ਨੂੰ ਲੈ ਫਿਰ ਸ਼ੱਕ ਦੇ ਘੇਰੇ 'ਚ ਕ੍ਰਿਕਟ ਬੋਰਡ
Team India: ਬਾਰਡਰ ਗਾਵਸਕਰ ਲਈ ਭਾਰਤ ਦੇ ਕਪਤਾਨ ਅਤੇ ਉਪ-ਕਪਤਾਨ ਦਾ ਐਲਾਨ, ਜੈ ਸ਼ਾਹ ਨੇ ਇਨ੍ਹਾਂ 2 ਦਿੱਗਜਾਂ ਨੂੰ ਸੌਂਪੀ ਜ਼ਿੰਮੇਵਾਰੀ
ਬਾਰਡਰ ਗਾਵਸਕਰ ਲਈ ਭਾਰਤ ਦੇ ਕਪਤਾਨ ਅਤੇ ਉਪ-ਕਪਤਾਨ ਦਾ ਐਲਾਨ, ਜੈ ਸ਼ਾਹ ਨੇ ਇਨ੍ਹਾਂ 2 ਦਿੱਗਜਾਂ ਨੂੰ ਸੌਂਪੀ ਜ਼ਿੰਮੇਵਾਰੀ
Advertisement
ABP Premium

ਵੀਡੀਓਜ਼

ਚੰਨੀ ਦੇ ਵਿਵਾਦਿਤ ਭਾਸ਼ਨ ਨੇ ਕਰਾਈ ਕਾਂਗਰਸ ਪਾਰਟੀ ਦੀ ਖੇਹ...ਹਿਰਾਸਤ 'ਚ Lawrence Bishnoi ਦਾ ਭਰਾ Anmol Bishnoi !ਸੁਖਬੀਰ ਬਾਦਲ ਦੇ ਅਸਤੀਫ਼ੇ ਪਿੱਛੇ ਕਿਸਦਾ ਹੱਥ ਹੈ?Sukhbir Badal ਦੇ ਅਸਤੀਫੇ ਨੂੰ ਲੈ ਕੇ ਮੀਟਿੰਗ 'ਚ ਕੀ ਹੋਇਆ ਫੈਸਲਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਹੁਰੇ ਨੇ ਨੂੰਹ ਦਾ ਕੀਤਾ ਕ*ਤਲ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਹੁਰੇ ਨੇ ਨੂੰਹ ਦਾ ਕੀਤਾ ਕ*ਤਲ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ
iPhone 16 ਸੀਰੀਜ਼ ਤੋਂ ਕਿੰਨਾ ਵੱਖਰਾ ਹੋਏਗਾ iPhone 17? ਲੀਕ 'ਚ ਵੱਡਾ ਖੁਲਾਸਾ! ਕੰਪਨੀ ਬੰਦ ਕਰੇਗੀ ਇਹ ਪੁਰਾਣੇ ਤਿੰਨ ਮਾਡਲ?
iPhone 16 ਸੀਰੀਜ਼ ਤੋਂ ਕਿੰਨਾ ਵੱਖਰਾ ਹੋਏਗਾ iPhone 17? ਲੀਕ 'ਚ ਵੱਡਾ ਖੁਲਾਸਾ! ਕੰਪਨੀ ਬੰਦ ਕਰੇਗੀ ਇਹ ਪੁਰਾਣੇ ਤਿੰਨ ਮਾਡਲ?
Cricket Team Hotel: ਕ੍ਰਿਕਟ ਟੀਮ ਦੇ ਹੋਟਲ 'ਚ ਲੱਗੀ ਭਿਆਨਕ ਅੱਗ, ਚੈਂਪੀਅਨਸ ਟਰਾਫੀ ਨੂੰ ਲੈ ਫਿਰ ਸ਼ੱਕ ਦੇ ਘੇਰੇ 'ਚ ਕ੍ਰਿਕਟ ਬੋਰਡ
ਕ੍ਰਿਕਟ ਟੀਮ ਦੇ ਹੋਟਲ 'ਚ ਲੱਗੀ ਭਿਆਨਕ ਅੱਗ, ਚੈਂਪੀਅਨਸ ਟਰਾਫੀ ਨੂੰ ਲੈ ਫਿਰ ਸ਼ੱਕ ਦੇ ਘੇਰੇ 'ਚ ਕ੍ਰਿਕਟ ਬੋਰਡ
Team India: ਬਾਰਡਰ ਗਾਵਸਕਰ ਲਈ ਭਾਰਤ ਦੇ ਕਪਤਾਨ ਅਤੇ ਉਪ-ਕਪਤਾਨ ਦਾ ਐਲਾਨ, ਜੈ ਸ਼ਾਹ ਨੇ ਇਨ੍ਹਾਂ 2 ਦਿੱਗਜਾਂ ਨੂੰ ਸੌਂਪੀ ਜ਼ਿੰਮੇਵਾਰੀ
ਬਾਰਡਰ ਗਾਵਸਕਰ ਲਈ ਭਾਰਤ ਦੇ ਕਪਤਾਨ ਅਤੇ ਉਪ-ਕਪਤਾਨ ਦਾ ਐਲਾਨ, ਜੈ ਸ਼ਾਹ ਨੇ ਇਨ੍ਹਾਂ 2 ਦਿੱਗਜਾਂ ਨੂੰ ਸੌਂਪੀ ਜ਼ਿੰਮੇਵਾਰੀ
Gold-Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਫੜ੍ਹੀ ਰਫਤਾਰ, ਜਾਣੋ 22 ਅਤੇ 24 ਕੈਰੇਟ ਦਾ ਕਿੰਨਾ ਵਧਿਆ ਭਾਅ
ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਫੜ੍ਹੀ ਰਫਤਾਰ, ਜਾਣੋ 22 ਅਤੇ 24 ਕੈਰੇਟ ਦਾ ਕਿੰਨਾ ਵਧਿਆ ਭਾਅ
ਦਿੱਲੀ 'ਚ ਪ੍ਰਦੂਸ਼ਣ ਦੀ ਸਥਿਤੀ ਬਹੁਤ ਗੰਭੀਰ, ਸਕੂਲ-ਕਾਲਜ ਬੰਦ, ਡਾਕਟਰਾਂ ਨੇ ਲੋਕਾਂ ਨੂੰ ਦਿੱਤੀ ਆਹ ਸਲਾਹ
ਦਿੱਲੀ 'ਚ ਪ੍ਰਦੂਸ਼ਣ ਦੀ ਸਥਿਤੀ ਬਹੁਤ ਗੰਭੀਰ, ਸਕੂਲ-ਕਾਲਜ ਬੰਦ, ਡਾਕਟਰਾਂ ਨੇ ਲੋਕਾਂ ਨੂੰ ਦਿੱਤੀ ਆਹ ਸਲਾਹ
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
Embed widget