ਪੜਚੋਲ ਕਰੋ

India US Relations: ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਹੋ ਸਕਦੇ ਜੋ ਬਿਡੇਨ, ਇਕ ਸਾਲ 'ਚ ਦੂਜੀ ਵਾਰ ਆਉਣਗੇ ਭਾਰਤ?

India US Relations: ਹਰ ਸਾਲ ਵਿਸ਼ਵ ਦੇ ਚੋਟੀ ਦੇ ਨੇਤਾਵਾਂ ਨੂੰ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਬਣਨ ਲਈ ਸੱਦਾ ਦਿੱਤਾ ਜਾਂਦਾ ਹੈ। ਪੀਐਮ ਮੋਦੀ ਨੇ ਦੁਵੱਲੀ ਬੈਠਕ ਦੌਰਾਨ ਜੋ ਬਿਡੇਨ ਨੂੰ ਸੱਦਾ ਦਿੱਤਾ ਹੈ।

Joe Biden Republic Day Invitation: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਜਨਵਰੀ (ਗਣਤੰਤਰ ਦਿਵਸ) ਦੇ ਜਸ਼ਨਾਂ ਲਈ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੂੰ ਸੱਦਾ ਦਿੱਤਾ ਹੈ। ਭਾਰਤ 'ਚ ਅਮਰੀਕਾ ਦੇ ਰਾਜਦੂਤ ਏਰਿਕ ਗਾਰਸੇਟੀ ਨੇ ਬੁੱਧਵਾਰ (20 ਸਤੰਬਰ) ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਦਿੱਲੀ 'ਚ ਜੀ-20 ਸੰਮੇਲਨ ਦੌਰਾਨ ਹੋਈ ਦੁਵੱਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਉਸੇ ਸਮੇਂ ਭਾਰਤ ਵਿੱਚ ਕਵਾਡ ਸ਼ਿਖਰ ਸੰਮੇਲਨ ਦੀ ਯੋਜਨਾ ਬਣਾਈ ਜਾ ਰਹੀ ਹੈ, ਗਾਰਸੇਟੀ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਭਾਰਤ ਕਰੇਗਾ ਕਵਾਡ ਸੰਮੇਲਨ ਦੀ ਮੇਜ਼ਬਾਨੀ

ਕਵਾਡ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਸ਼ਾਮਲ ਹਨ। ਅਗਲੇ ਸਾਲ ਸਾਲਾਨਾ ਕਵਾਡ ਸੰਮੇਲਨ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਵਾਰੀ ਹੈ। ਚਰਚਾ ਹੈ ਕਿ ਭਾਰਤ ਕਵਾਡ ਦੇਸ਼ਾਂ ਦੇ ਨੇਤਾਵਾਂ ਨੂੰ ਗਣਤੰਤਰ ਦਿਵਸ ਸਮਾਰੋਹ 'ਚ ਸ਼ਾਮਲ ਹੋਣ ਲਈ ਸੱਦਾ ਦੇਣ 'ਤੇ ਵਿਚਾਰ ਕਰ ਰਿਹਾ ਹੈ।

ਦੁਨੀਆ ਭਰ ਦੇ ਆਗੂਆਂ ਨੂੰ ਦਿੱਤਾ ਜਾਂਦਾ ਹੈ ਸੱਦਾ

ਇਸ ਸਾਲ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹ ਅਲ-ਸੀਸੀ ਮੁੱਖ ਮਹਿਮਾਨ ਸਨ। ਹਰ ਸਾਲ, ਭਾਰਤ ਆਪਣੇ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਵਿਸ਼ਵ ਦੇ ਨੇਤਾਵਾਂ ਨੂੰ ਸੱਦਾ ਦਿੰਦਾ ਹੈ। ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ, 2021 ਅਤੇ 2022 ਵਿੱਚ ਗਣਤੰਤਰ ਦਿਵਸ 'ਤੇ ਕੋਈ ਮੁੱਖ ਮਹਿਮਾਨ ਨਹੀਂ ਸੱਦਿਆ ਗਿਆ ਸੀ।

ਇਹ ਆਗੂ ਵੀ ਰਹੇ ਹਨ ਮੁੱਖ ਮਹਿਮਾਨ

ਇਹ ਵੀ ਪੜ੍ਹੋ: India Canada News: ਕੈਨੇਡਾ 'ਚ ਰਹਿੰਦੇ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

ਇਸ ਤੋਂ ਪਹਿਲਾਂ 2020 ਵਿੱਚ ਬ੍ਰਾਜ਼ੀਲ ਦੇ ਤਤਕਾਲੀ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਮੁੱਖ ਮਹਿਮਾਨ ਸਨ। 2019 ਵਿੱਚ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ, ਜਦੋਂ ਕਿ 2018 ਵਿੱਚ ਸਾਰੇ 10 ਆਸੀਆਨ ਦੇਸ਼ਾਂ ਦੇ ਨੇਤਾਵਾਂ ਨੇ ਸਮਾਰੋਹ ਵਿੱਚ ਹਿੱਸਾ ਲਿਆ ਸੀ। 2017 ਵਿੱਚ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ, ਜਦੋਂ ਕਿ 2016 ਵਿੱਚ ਉਸ ਸਮੇਂ ਦੇ ਫਰਾਂਸੀਸੀ ਰਾਸ਼ਟਰਪਤੀ ਓਲਾਂਦ ਨੇ ਇਸ ਮੌਕੇ ਦੀ ਸ਼ਿਰਕਤ ਕੀਤੀ ਸੀ।

ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ 2015 ਵਿੱਚ ਪਰੇਡ ਦੇਖੀ ਸੀ। 2014 ਵਿੱਚ ਤਤਕਾਲੀ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ, ਜਦੋਂ ਕਿ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯਾਲ ਵਾਂਗਚੱਕ ਨੇ 2013 ਵਿੱਚ ਪਰੇਡ ਵਿੱਚ ਹਿੱਸਾ ਲਿਆ ਸੀ। ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਰਾਜ ਅਤੇ ਸਰਕਾਰ ਦੇ ਹੋਰ ਮੁਖੀਆਂ ਵਿੱਚ ਨਿਕੋਲਸ ਸਰਕੋਜ਼ੀ, ਵਲਾਦੀਮੀਰ ਪੁਤਿਨ, ਨੈਲਸਨ ਮੰਡੇਲਾ ਸ਼ਾਮਲ ਹਨ।

ਇਹ ਵੀ ਪੜ੍ਹੋ: Canada Allegation On India: ਭਾਰਤ-ਕੈਨੇਡਾ ਵਿਵਾਦ 'ਤੇ ਬ੍ਰਿਟੇਨ ਦੇ ਸੰਸਦ ਨੇ ਕੀ ਕਿਹਾ, ਟਰੂਡੋ ਤੋਂ ਕੀਤੀ ਇਹ ਮੰਗ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ
Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ
Punjab News: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
Punjab News: ਪੰਜਾਬ ਵਾਸੀ ਦਿਓ ਧਿਆਨ, 1 ਅਪ੍ਰੈਲ ਯਾਨੀਕਿ ਅੱਜ ਤੋਂ ਲੱਗੇਗਾ ਭਾਰੀ ਜੁਰਮਾਨਾ, ਪੜ੍ਹੋ ਇਹ ਖ਼ਬਰ...
Punjab News: ਪੰਜਾਬ ਵਾਸੀ ਦਿਓ ਧਿਆਨ, 1 ਅਪ੍ਰੈਲ ਯਾਨੀਕਿ ਅੱਜ ਤੋਂ ਲੱਗੇਗਾ ਭਾਰੀ ਜੁਰਮਾਨਾ, ਪੜ੍ਹੋ ਇਹ ਖ਼ਬਰ...
EPFO ਵੱਲੋਂ ਵੱਡੀ ਖੁਸ਼ਖਬਰੀ! ਆਟੋ ਸੈਟਲਮੈਂਟ ਐਡਵਾਂਸ ਕਲੇਮ ਨੂੰ ਲੈ ਕੇ ਵੱਡਾ ਅਪਡੇਟ, ਹੁਣ 1 ਲੱਖ ਤੋਂ ਵਧਾ ਕੇ ਕੀਤੇ ਇੰਨੇ ਲੱਖ
EPFO ਵੱਲੋਂ ਵੱਡੀ ਖੁਸ਼ਖਬਰੀ! ਆਟੋ ਸੈਟਲਮੈਂਟ ਐਡਵਾਂਸ ਕਲੇਮ ਨੂੰ ਲੈ ਕੇ ਵੱਡਾ ਅਪਡੇਟ, ਹੁਣ 1 ਲੱਖ ਤੋਂ ਵਧਾ ਕੇ ਕੀਤੇ ਇੰਨੇ ਲੱਖ
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ
Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ
Punjab News: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...
Punjab News: ਪੰਜਾਬ ਵਾਸੀ ਦਿਓ ਧਿਆਨ, 1 ਅਪ੍ਰੈਲ ਯਾਨੀਕਿ ਅੱਜ ਤੋਂ ਲੱਗੇਗਾ ਭਾਰੀ ਜੁਰਮਾਨਾ, ਪੜ੍ਹੋ ਇਹ ਖ਼ਬਰ...
Punjab News: ਪੰਜਾਬ ਵਾਸੀ ਦਿਓ ਧਿਆਨ, 1 ਅਪ੍ਰੈਲ ਯਾਨੀਕਿ ਅੱਜ ਤੋਂ ਲੱਗੇਗਾ ਭਾਰੀ ਜੁਰਮਾਨਾ, ਪੜ੍ਹੋ ਇਹ ਖ਼ਬਰ...
EPFO ਵੱਲੋਂ ਵੱਡੀ ਖੁਸ਼ਖਬਰੀ! ਆਟੋ ਸੈਟਲਮੈਂਟ ਐਡਵਾਂਸ ਕਲੇਮ ਨੂੰ ਲੈ ਕੇ ਵੱਡਾ ਅਪਡੇਟ, ਹੁਣ 1 ਲੱਖ ਤੋਂ ਵਧਾ ਕੇ ਕੀਤੇ ਇੰਨੇ ਲੱਖ
EPFO ਵੱਲੋਂ ਵੱਡੀ ਖੁਸ਼ਖਬਰੀ! ਆਟੋ ਸੈਟਲਮੈਂਟ ਐਡਵਾਂਸ ਕਲੇਮ ਨੂੰ ਲੈ ਕੇ ਵੱਡਾ ਅਪਡੇਟ, ਹੁਣ 1 ਲੱਖ ਤੋਂ ਵਧਾ ਕੇ ਕੀਤੇ ਇੰਨੇ ਲੱਖ
Wheat Purchase: ਅੱਜ ਤੋਂ ਪੰਜਾਬ 'ਚ ਕਣਕ ਦੀ ਸਰਕਾਰੀ ਖਰੀਦ,  700 ਦੇ ਕਰੀਬ ਆਰਜ਼ੀ ਮੰਡੀਆਂ ਵੀ ਤਿਆਰ
Wheat Purchase: ਅੱਜ ਤੋਂ ਪੰਜਾਬ 'ਚ ਕਣਕ ਦੀ ਸਰਕਾਰੀ ਖਰੀਦ, 700 ਦੇ ਕਰੀਬ ਆਰਜ਼ੀ ਮੰਡੀਆਂ ਵੀ ਤਿਆਰ
ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ 'ਤੇ ਵੱਡੀ ਰਾਹਤ! ਗੈਸ ਸਿਲੰਡਰ 41 ਰੁਪਏ ਸਸਤਾ, ਜਾਣੋ ਪੂਰੀ ਡਿਟੇਲ
ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ 'ਤੇ ਵੱਡੀ ਰਾਹਤ! ਗੈਸ ਸਿਲੰਡਰ 41 ਰੁਪਏ ਸਸਤਾ, ਜਾਣੋ ਪੂਰੀ ਡਿਟੇਲ
Bank Holiday: 1 ਅਪ੍ਰੈਲ ਯਾਨੀਕਿ ਅੱਜ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਇੱਥੇ ਜਾਣੋ
Bank Holiday: 1 ਅਪ੍ਰੈਲ ਯਾਨੀਕਿ ਅੱਜ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਇੱਥੇ ਜਾਣੋ
ਸਵੇਰੇ ਉਠਦੇ ਹੀ ਇਹ 7 ਕੰਮ ਕਰ ਲਏ ਤਾਂ ਜ਼ਿੰਦਗੀ ਭਰ ਪ੍ਰੇਰਿਤ ਰਹੋਗੇ Motivated, ਅਪਣਾਓ ਇਹ ਆਦਤਾਂ
ਸਵੇਰੇ ਉਠਦੇ ਹੀ ਇਹ 7 ਕੰਮ ਕਰ ਲਏ ਤਾਂ ਜ਼ਿੰਦਗੀ ਭਰ ਪ੍ਰੇਰਿਤ ਰਹੋਗੇ Motivated, ਅਪਣਾਓ ਇਹ ਆਦਤਾਂ
Embed widget