ਪੜਚੋਲ ਕਰੋ

taliban News: ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦੇ ਨਜ਼ਦੀਕ ਤੋਂ ਚੁੱਕੇ ਕਰੀਬ 150 ਲੋਕ, ਜ਼ਿਆਦਾਤਰ ਭਾਰਤੀ ਸ਼ਾਮਲ- ਰਿਪੋਰਟ

ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਹਿਰ ਜਾਰੀ ਹੈ। ਸੂਤਰਾਂ ਮੁਤਾਬਕ ਤਾਲਿਬਾਨ ਕਰੀਬ 150 ਲੋਕਾਂ ਨੂੰ ਜ਼ਬਰਦਸਤੀ ਆਪਣੇ ਨਾਲ ਕਾਬੁਲ ਹਵਾਈ ਅੱਡੇ ਤੋਂ ਲੈ ਗਿਆ।

ਕਾਬੁਲ: ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਹਿਰ ਜਾਰੀ ਹੈ। ਸੂਤਰਾਂ ਮੁਤਾਬਕ ਤਾਲਿਬਾਨ ਕਰੀਬ 150 ਲੋਕਾਂ ਨੂੰ ਜ਼ਬਰਦਸਤੀ ਆਪਣੇ ਨਾਲ ਕਾਬੁਲ ਹਵਾਈ ਅੱਡੇ ਤੋਂ ਲੈ ਗਿਆ। ਇਨ੍ਹਾਂ ਚੋਂ ਜ਼ਿਆਦਾਤਰ ਲੋਕ ਭਾਰਤੀ ਨਾਗਰਿਕ ਹਨ। ਸੂਤਰਾਂ ਮੁਤਾਬਕ ਅਫਗਾਨ ਨਾਗਰਿਕਾਂ ਅਤੇ ਅਫਗਾਨ ਸਿੱਖਾਂ ਤੋਂ ਇਲਾਵਾ ਆਮ ਭਾਰਤੀ ਨਾਗਰਿਕ ਵੀ ਸ਼ਾਮਲ ਹਨ।

ਇਨ੍ਹਾਂ ਲੋਕਾਂ ਚੋਂ ਇੱਕ ਆਪਣੀ ਪਤਨੀ ਨਾਲ ਸੀ ਅਤੇ ਤਾਲਿਬਾਨ ਦੇ ਚੁੰਗਲ ਤੋਂ ਬਚਣ ਵਿੱਚ ਕਾਮਯਾਬ ਰਿਹਾ। ਇਸ ਵਿਅਕਤੀ ਨੇ ਦੱਸਿਆ ਕਿ ਅੱਜ ਰਾਤ ਇੱਕ ਵਜੇ ਇਹ ਲੋਕ ਇੱਕ ਵਾਹਨ ਰਾਹੀਂ ਏਅਰਪੋਰਟ ਪਹੁੰਚੇ ਸੀ, ਪਰ ਮਾੜੇ ਤਾਲਮੇਲ ਕਾਰਨ ਇਹ ਲੋਕ ਏਅਰਪੋਰਟ ਵਿੱਚ ਦਾਖਲ  ਨਹੀਂ ਮਿਲੇ।

ਸੂਤਰਾਂ ਅਨੁਸਾਰ ਕੁਝ ਤਾਲਿਬਾਨ ਬਿਨਾਂ ਹਥਿਆਰਾਂ ਦੇ ਆਏ ਅਤੇ ਲੋਕਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਉਨ੍ਹਾਂ ਨੂੰ ਕਾਬੁਲ ਦੇ ਤਾਰਖਿਲ ਲੈ ਗਏ। ਵਿਅਕਤੀ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਕਾਰ ਚੋਂ ਛਾਲ ਮਾਰ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਉਸਨੇ ਦੱਸਿਆ ਕਿ ਸਿਰਫ ਕੁਝ ਲੋਕ ਕਾਰ ਤੋਂ ਛਾਲ ਮਾਰਨ ਦੇ ਯੋਗ ਸੀ, ਉਸਨੂੰ ਨਹੀਂ ਪਤਾ ਕਿ ਦੂਜੇ ਲੋਕਾਂ ਦਾ ਕੀ ਹੋਵੇਗਾ।

ਉਸ ਨੇ ਦੱਸਿਆ ਕਿ ਤਾਲਿਬਾਨ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਕਿਸੇ ਹੋਰ ਗੇਟ ਰਾਹੀਂ ਛੱਡ ਰਿਹਾ ਸੀ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਲੈ ਗਿਆ ਜਾਂ ਕਿਸੇ ਹੋਰ ਥਾਂ 'ਤੇ। ਹਾਲਾਂਕਿ ਇਸ ਘਟਨਾ 'ਤੇ ਤਾਲਿਬਾਨ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਕਈ ਵਾਰ ਸੰਪਰਕ ਕਰਨ 'ਤੇ ਵੀ ਤਾਲਿਬਾਨ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਮੁੱਦੇ 'ਤੇ ਤਾਲਿਬਾਨ ਦੇ ਬੁਲਾਰੇ ਵੱਲੋਂ ਵੀ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ: Himachal Road Accident: ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਵਾਪਰਿਆ ਸੜਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਖੱਡ ’ਚ ਡਿੱਗੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ

Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?

Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ

ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ

ABP Premium

ਵੀਡੀਓਜ਼

Simranjeet Singh Mann ਦੇ ਬਿਆਨ ਨੇ ਮਚਾਇਆ ਤਹਿਲਕਾਜੇ ਕੋਈ ਪੁੱਛੇ ਤਾਂ ਕਹਿ ਦਿਓ ਅਸੀਂ ਖਾਲਿਸਤਾਨੀ ਹਾਂ : Simranjit Singh mannSukhbir Badal | ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਹੋਏ ਆਪੇ ਤੋਂ ਬਾਹਰAap ਦੇ ਕਾਉਂਸਲਰ ਦੀ ਗੱਡੀ 'ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ
Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ
Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?
Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ
Punjab News:  ਫਰੀਦਕੋਟ ਦੇ ਪਿੰਡ ਗੋਲੇਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਗਲੀਆਂ ਤੇ ਨਾਲੀਆਂ ਵਿੱਚ ਖਿਲਾਰੇ ਗਏ ਅੰਗ, ਸਿੱਖ ਸੰਗਤ 'ਚ ਰੋਸ

Punjab News: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਆਨੰਦਪੁਰ ਵਾਪਸੀ, ਪੰਜਾਬ ਪੰਜਾਬੀਆਂ ਦਾ, ਬੰਦੀ ਸਿੰਘ ਦੀ ਰਿਹਾਈ ਸਮੇਤ ਪਾਏ 15 ਮਤੇ, ਕਿਸ ਦਿਸ਼ਾ ਵੱਲ ਵਧੇਗੀ ਨਵੀਂ ਧਿਰ ?

Farmer Protest: ਕਿਸਾਨਾਂ ਦਾ ਮਸਲਾ ਹੋਵੇਗਾ ਹੱਲ ? ਸੁਨੀਲ ਜਾਖੜ ਨੇ PM ਮੋਦੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਚਰਚਾ

ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ

Embed widget