(Source: ECI/ABP News)
ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਦਰ ਘਟਾਏਗਾ ਇਹ ਟੀਕਾ
ਅਮਰੀਕਾ ਸਥਿਤ 'ਨੈਸ਼ਨਲ ਇੰਸਟੀਟਿਊਟ ਆਫ ਐਲਰਜੀ ਐਂਡ ਇੰਫੈਕਸ਼ਨਸ ਡਿਜ਼ੀਜ਼ ਆਫ ਦ ਨੈਸ਼ਨਲ ਇੰਸਟੀਟਿਊਟ ਆਫ ਹੈਲਥ' ਦੇ ਖੋਜੀਆਂ ਨੇ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੀ ਮੌਤ ਦਰ ਦੇ ਅੰਕੜਿਆਂ ਦੀ ਤੁਲਨਾ ਤੋਂ ਬਾਅਦ ਇਸ ਨੂੰ ਬੀਸੀਜੀ ਨਾਲ ਜੁੜਿਆ ਦੱਸਿਆ।
![ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਦਰ ਘਟਾਏਗਾ ਇਹ ਟੀਕਾ tuberculosis vaccine helpful to reduce death rate o corona virus ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਦਰ ਘਟਾਏਗਾ ਇਹ ਟੀਕਾ](https://static.abplive.com/wp-content/uploads/sites/5/2020/04/27085455/coronavirus-deaths.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਬਣਾਉਣ ਦੇ ਯਤਨ ਜਾਰੀ ਹਨ। ਅਜਿਹੇ 'ਚ ਇਕ ਸ਼ੁਰੂਆਤੀ ਅਧਿਐਨ ਮੁਤਾਬਕ ਸਦੀਆਂ ਪੁਰਾਣਾ ਤਪਦਿਕ ਦਾ ਟੀਕਾ ਕੋਵਿਡ-19 ਕਾਰਨ ਹੋ ਰਹੀਆਂ ਮੌਤਾਂ ਨੂੰ ਘੱਟ ਕਰਨ 'ਚ ਖਾਸ ਭੂਮਿਕਾ ਨਿਭਾਅ ਸਕਦਾ ਹੈ।
ਅਮਰੀਕਾ ਸਥਿਤ 'ਨੈਸ਼ਨਲ ਇੰਸਟੀਟਿਊਟ ਆਫ ਐਲਰਜੀ ਐਂਡ ਇੰਫੈਕਸ਼ਨਸ ਡਿਜ਼ੀਜ਼ ਆਫ ਦ ਨੈਸ਼ਨਲ ਇੰਸਟੀਟਿਊਟ ਆਫ ਹੈਲਥ' ਦੇ ਖੋਜੀਆਂ ਨੇ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੀ ਮੌਤ ਦਰ ਦੇ ਅੰਕੜਿਆਂ ਦੀ ਤੁਲਨਾ ਤੋਂ ਬਾਅਦ ਇਸ ਨੂੰ ਬੀਸੀਜੀ ਨਾਲ ਜੁੜਿਆ ਦੱਸਿਆ।
ਨਹੀਂ ਰੁਕਿਆ ਕੋਰੋਨਾ, ਮੁੜ ਤੋਂ ਹੋਇਆ ਲੌਕਡਾਊਨ
ਕੋਰੋਨਾ ਵਾਇਰਸ ਨੇ ਮਚਾਈ ਤਬਾਹੀ , ਇਕ ਦਿਨ 'ਚ ਰਿਕਾਰਡ ਢਾਈ ਲੱਖ ਦੇ ਕਰੀਬ ਮਾਮਲੇ
ਇਸ ਅਧਿਐਨ 'ਚ ਖੋਜੀਆਂ ਨੇ ਪਾਇਆ ਕਿ ਅਮਰੀਕਾ ਜਿਹੇ ਵਿਕਸਤ ਦੇਸ਼ ਦੇ ਸਟੇਟਸ ਦੇ ਮੁਕਾਬਲੇ ਲੈਟਿਨ ਅਮਰੀਕਾ ਤੇ ਦੂਜੇ ਵਿਕਾਸਸ਼ੀਲ ਦੇਸ਼ਾਂ 'ਚ ਮੌਤ ਦਰ ਘੱਟ ਹੋਣ ਦਾ ਇਕ ਕਾਰਨ ਟੀਬੀ ਵੈਕਸੀਨ ਹੋ ਸਕਦੀ ਹੈ। ਇਹ ਅਧਿਐਨ ਆਨਲਾਈਨ 'ਸਾਇੰਸ ਜਨਰਲ ਪ੍ਰੌਸੀਡਿੰਗਜ਼ ਆਫ ਦ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ਆਫ ਦ ਯੂਨਾਇਟਡ ਸਟੇਟਸ ਆਫ ਅਮੈਰਿਕਾ' 'ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਵਿਕਾਸ ਦੁਬੇ ਨੂੰ ਮੰਤਰੀ ਨੇ ਦਿੱਤੀ ਸੀ ਪਨਾਹ, ਵੱਡਾ ਖ਼ੁਲਾਸਾ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)