ਪੜਚੋਲ ਕਰੋ

ਇੱਕ ਔਰਤ ਪੂਰੀ ਲਾਈਫ 'ਚ ਕਿੰਨੇ ਕਿਲੋਂ ਖਾ ਜਾਂਦੀ ਹੈ Lipstick, ਹੈਰਾਨੀਜਨਕ ਨਤੀਜੇ ਆਏ ਸਾਹਮਣੇ

Lipstick Facts: ਔਰਤਾਂ ਦੇ ਮੇਕਅਪ ਵਿੱਚ ਸਭ ਤੋਂ ਆਮ ਸੁੰਦਰਤਾ ਉਤਪਾਦ ਹੈ ਲਿਪਸਟਿਕ। ਪਰ, ਨਾ ਚਾਹੁੰਦੇ ਹੋਏ ਵੀ, ਲਿਪਸਟਿਕ ਮੂੰਹ ਦੇ ਅੰਦਰ ਚਲੀ ਜਾਂਦੀ ਹੈ ਤੇ ਔਰਤਾਂ ਲਿਪਸਟਿਕ ਖਾ ਲੈਂਦੀਆਂ ਹਨ।

Lipstick Facts

1/5
ਵੈਸੇ ਔਰਤਾਂ ਸੋਚਦੀਆਂ ਹਨ ਕਿ ਜੇ ਇੰਨੀ ਕੁ ਲਿਪਸਟਿਕ ਪੇਟ ਵਿਚ ਵੀ ਚਲੀ ਜਾਵੇ ਤਾਂ ਕੀ ਫਰਕ ਪੈਂਦਾ ਹੈ। ਪਰ, ਜੇ ਅਸੀਂ ਇਸ ਲਿਪਸਟਿਕ ਦੀ ਸਾਰੀ ਉਮਰ ਦਾ ਹਿਸਾਬ ਕਰੀਏ, ਤਾਂ ਪਤਾ ਚੱਲਦਾ ਹੈ ਕਿ ਔਰਤਾਂ ਆਪਣੀ ਜ਼ਿੰਦਗੀ ਵਿੱਚ ਕਈ ਕਿੱਲੋ ਲਿਪਸਟਿਕ ਖਾ ਜਾਂਦੀਆਂ ਹਨ।

2/5
ਕੀ ਹੈ ਲਿਪਸਟਿਕ ਦਾ ਗਣਿਤ? : ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਔਰਤ ਸਾਲ 'ਚ 18 ਤੋਂ 30 ਲਿਪਸਟਿਕ ਖਰੀਦ ਲੈਂਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਇਸ ਦੀ ਪੂਰੀ ਵਰਤੋਂ ਕਰਦੀ ਹੈ। ਔਰਤਾਂ ਕਲਰ ਸ਼ੇਡ ਆਦਿ ਦੀ ਵਜ੍ਹਾ ਨਾਲ ਲਿਪਸਟਿਕਾਂ ਬਦਲਦੀਆਂ ਰਹਿੰਦੀਆਂ ਹਨ।

3/5
ਅਜਿਹੇ 'ਚ ਜੇ ਔਰਤਾਂ ਰੋਜ਼ਾਨਾ ਲਿਪਸਟਿਕ ਲਾ ਰਹੀਆਂ ਹਨ ਅਤੇ ਦਿਨ 'ਚ ਇਸ ਨੂੰ ਵਾਰ-ਵਾਰ ਲਾ ਰਹੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਇਕ ਸਾਲ 'ਚ ਔਰਤਾਂ ਲਗਭਗ 0.12 ਕਿਲੋਗ੍ਰਾਮ ਪਲਾਸਟਿਕ ਖਾਂਦੀਆਂ ਹਨ, ਜੋ ਕਿ 0.26 ਪੌਂਡ ਦੇ ਬਰਾਬਰ ਹੈ।

4/5
ਨਾਲ ਹੀ, ਇਹ ਵੀ ਮੰਨਿਆ ਜਾਂਦਾ ਹੈ ਕਿ ਔਰਤਾਂ 37 ਸਾਲ ਤੱਕ ਲਿਪਸਟਿਕ ਲਗਾਉਂਦੀਆਂ ਹਨ, ਫਿਰ ਇਸ ਸਮੇਂ ਦੌਰਾਨ ਉਹ 8-10 ਪੌਂਡ ਲਿਪਸਟਿਕ ਖਾਂਦੀਆਂ ਹਨ ਅਤੇ ਇਹ 4 ਕਿਲੋ ਤੱਕ ਹੁੰਦੀ ਹੈ। ਇਹ ਇੱਕ ਰਿਸਰਚ ਵਿਚ ਨਹੀਂ, ਸਗੋ ਕਈ ਖੋਜਾਂ ਵਿੱਚ ਲਿਖਿਆ ਗਿਆ ਹੈ ਕਿ ਇੱਕ ਔਰਤ ਇੱਕ ਸਾਲ ਵਿੱਚ 3-4 ਕਿਲੋ ਲਿਪਸਟਿਕ ਖਾਂਦੀ ਹੈ।

5/5
ਹਾਲਾਂਕਿ, ਬਹੁਤ ਸਾਰੀਆਂ ਖੋਜਾਂ ਹਨ ਜੋ ਇਸ ਨੂੰ ਸੱਚ ਨਹੀਂ ਮੰਨਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਕ ਲਿਪਸਟਿਕ ਸਟਿੱਕ ਸਿਰਫ 3-4 ਗ੍ਰਾਮ ਲਿਪਸਟਿਕ ਹੁੰਦੀ ਹੈ ਅਤੇ ਇਸ ਦੇ ਮੁਕਾਬਲੇ ਇਹ ਅੰਕੜਾ ਬਹੁਤ ਘੱਟ ਹੈ।

ਹੋਰ ਜਾਣੋ ਅਜ਼ਬ ਗਜ਼ਬ

View More
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ

Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Embed widget