ਪੜਚੋਲ ਕਰੋ
(Source: ECI/ABP News)
Mysterious Places: ਦੁਨੀਆ ਦੀਆਂ ਸਭ ਤੋਂ ਰਹੱਸਮਈ ਥਾਵਾਂ, ਜਿੱਥੇ ਭੇਤ ਭਰੀ ਹਾਲਤ 'ਚ ਗਾਇਬ ਹੋਏ ਕਈ ਲੋਕ, ਨਹੀਂ ਮਿਲਿਆ ਕੋਈ ਪਤਾ
ਕੁਦਰਤ ਆਪਣੇ ਅੰਦਰ ਬਹੁਤ ਸਾਰੇ ਭੇਤ ਲੁਕਾਏ ਬੈਠੀ ਹੈ। ਵਿਗਿਆਨੀ ਸਾਲਾਂ ਤੋਂ ਰਹੱਸਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਹ ਰਹੱਸ ਬਿਲਕੁਲ ਹੱਲ ਨਹੀਂ ਹੋ ਰਹੇ ਹਨ। ਇਸ ਖ਼ਬਰ ਵਿੱਚ ਕੁਝ ਅਜਿਹੀਆਂ ਰਹੱਸਮਈ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ
![ਕੁਦਰਤ ਆਪਣੇ ਅੰਦਰ ਬਹੁਤ ਸਾਰੇ ਭੇਤ ਲੁਕਾਏ ਬੈਠੀ ਹੈ। ਵਿਗਿਆਨੀ ਸਾਲਾਂ ਤੋਂ ਰਹੱਸਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਹ ਰਹੱਸ ਬਿਲਕੁਲ ਹੱਲ ਨਹੀਂ ਹੋ ਰਹੇ ਹਨ। ਇਸ ਖ਼ਬਰ ਵਿੱਚ ਕੁਝ ਅਜਿਹੀਆਂ ਰਹੱਸਮਈ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ](https://feeds.abplive.com/onecms/images/uploaded-images/2023/03/16/ec8714c7d60a1ec81b6564db2174c4661678953049380469_original.jpg?impolicy=abp_cdn&imwidth=720)
ਦੁਨੀਆ ਦੀਆਂ ਸਭ ਤੋਂ ਰਹੱਸਮਈ ਥਾਵਾਂ, ਜਿੱਥੇ ਭੇਤ ਭਰੀ ਹਾਲਤ 'ਚ ਗਾਇਬ ਹੋਏ ਕਈ ਲੋਕ, ਨਹੀਂ ਮਿਲਿਆ ਕੋਈ ਪਤਾ
1/5
![ਪੇਰੂ 'ਚ ਸਥਿਤ 'ਦਿ ਨਾਜ਼ਕਾ ਲਾਈਨਜ਼' 'ਤੇ ਕੁਝ ਅਜਿਹੀਆਂ ਲਾਈਨਾਂ ਖਿੱਚੀਆਂ ਗਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਕਦੇ ਇਨਸਾਨ ਦੀ ਤਸਵੀਰ ਨਜ਼ਰ ਆਵੇਗੀ, ਕਦੇ ਜਾਨਵਰ ਦੀ ਤਸਵੀਰ ਤਾਂ ਕਦੇ ਕੁਝ ਹੋਰ। ਖਾਸ ਗੱਲ ਇਹ ਹੈ ਕਿ ਇਹ ਉਚਾਈ ਤੋਂ ਹੀ ਦਿਖਾਈ ਦਿੰਦਾ ਹੈ। ਸਾਲਾਂ ਦੀ ਖੋਜ ਤੋਂ ਬਾਅਦ ਵੀ, ਇਸ ਬਾਰੇ ਸਿਰਫ ਇੰਨਾ ਹੀ ਪਤਾ ਲੱਗਾ ਹੈ ਕਿ ਇਹ ਲਗਭਗ 400 ਤੋਂ 700 ਈਸਵੀ ਦੇ ਵਿਚਕਾਰ ਬਣਾਇਆ ਗਿਆ ਸੀ।](https://feeds.abplive.com/onecms/images/uploaded-images/2023/03/16/88daeae4b5ce5436953db00cf4ff696d558fb.jpg?impolicy=abp_cdn&imwidth=720)
ਪੇਰੂ 'ਚ ਸਥਿਤ 'ਦਿ ਨਾਜ਼ਕਾ ਲਾਈਨਜ਼' 'ਤੇ ਕੁਝ ਅਜਿਹੀਆਂ ਲਾਈਨਾਂ ਖਿੱਚੀਆਂ ਗਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਕਦੇ ਇਨਸਾਨ ਦੀ ਤਸਵੀਰ ਨਜ਼ਰ ਆਵੇਗੀ, ਕਦੇ ਜਾਨਵਰ ਦੀ ਤਸਵੀਰ ਤਾਂ ਕਦੇ ਕੁਝ ਹੋਰ। ਖਾਸ ਗੱਲ ਇਹ ਹੈ ਕਿ ਇਹ ਉਚਾਈ ਤੋਂ ਹੀ ਦਿਖਾਈ ਦਿੰਦਾ ਹੈ। ਸਾਲਾਂ ਦੀ ਖੋਜ ਤੋਂ ਬਾਅਦ ਵੀ, ਇਸ ਬਾਰੇ ਸਿਰਫ ਇੰਨਾ ਹੀ ਪਤਾ ਲੱਗਾ ਹੈ ਕਿ ਇਹ ਲਗਭਗ 400 ਤੋਂ 700 ਈਸਵੀ ਦੇ ਵਿਚਕਾਰ ਬਣਾਇਆ ਗਿਆ ਸੀ।
2/5
![ਬਰਮੂਡਾ ਟ੍ਰਾਈਐਂਗਲ ਦਾ ਨਾਂ ਦੁਨੀਆ ਦੀਆਂ ਸਭ ਤੋਂ ਖਤਰਨਾਕ ਅਤੇ ਰਹੱਸਮਈ ਥਾਵਾਂ ਵਿੱਚੋਂ ਇੱਕ ਹੈ। ਇਸ 'ਤੇ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ। ਇਹ ਜਗ੍ਹਾ ਦੀ ਸ਼ਕਤੀ ਇੰਨੀਂ ਜ਼ਬਰਦਸਤ ਹੈ ਕਿ ਇਹ ਆਪਣੇ ਉੱਪਰੋਂ ਲੰਘਣ ਵਾਲੀ ਹਰ ਚੀਜ਼ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਇਹਟ੍ਰਾਈਐਂਗਲ ਤਿੰਨ ਸਥਾਨਾਂ ਦੇ ਵਿਚਕਾਰ ਬਣਿਆ ਹੈ, ਇਸ ਲਈ ਇਸ ਦੇ ਨਾਮ ਨਾਲ 'ਟ੍ਰਾਈਐਂਗਲ' ਸ਼ਬਦ ਜੁੜਿਆ ਹੈ।](https://feeds.abplive.com/onecms/images/uploaded-images/2023/03/16/e4dc7c1695d6c4267f3ad6a799cd84301f746.jpg?impolicy=abp_cdn&imwidth=720)
ਬਰਮੂਡਾ ਟ੍ਰਾਈਐਂਗਲ ਦਾ ਨਾਂ ਦੁਨੀਆ ਦੀਆਂ ਸਭ ਤੋਂ ਖਤਰਨਾਕ ਅਤੇ ਰਹੱਸਮਈ ਥਾਵਾਂ ਵਿੱਚੋਂ ਇੱਕ ਹੈ। ਇਸ 'ਤੇ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ। ਇਹ ਜਗ੍ਹਾ ਦੀ ਸ਼ਕਤੀ ਇੰਨੀਂ ਜ਼ਬਰਦਸਤ ਹੈ ਕਿ ਇਹ ਆਪਣੇ ਉੱਪਰੋਂ ਲੰਘਣ ਵਾਲੀ ਹਰ ਚੀਜ਼ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਇਹਟ੍ਰਾਈਐਂਗਲ ਤਿੰਨ ਸਥਾਨਾਂ ਦੇ ਵਿਚਕਾਰ ਬਣਿਆ ਹੈ, ਇਸ ਲਈ ਇਸ ਦੇ ਨਾਮ ਨਾਲ 'ਟ੍ਰਾਈਐਂਗਲ' ਸ਼ਬਦ ਜੁੜਿਆ ਹੈ।
3/5
![ਹੁਣ ਤੱਕ ਜੇਕਬ ਵੈੱਲ (ਯਾਕੂਬ ਦੇ ਖੂਹ) 'ਤੇ 100 ਤੋਂ ਵੱਧ ਲੋਕ ਲਾਪਤਾ ਹੋ ਚੁੱਕੇ ਹਨ। ਪਰ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫਿਰ ਵੀ ਲੋਕ ਇੱਥੇ ਸੈਰ ਕਰਨ ਅਤੇ ਨਹਾਉਣ ਜਾਂਦੇ ਹਨ। ਕਈ ਵਾਰ ਇਸ ਵਿੱਚ ਨਹਾਉਂਦੇ ਸਮੇਂ ਲੋਕ ਗਾਇਬ ਹੋ ਜਾਂਦੇ ਹਨ। ਅਜਿਹਾ ਕਿਉਂ ਹੁੰਦਾ ਹੈ ਅਤੇ ਲੋਕ ਇਸ਼ਨਾਨ ਕਰਦੇ ਸਮੇਂ ਕਿਵੇਂ ਅਤੇ ਕਦੋਂ ਗਾਇਬ ਹੋ ਜਾਂਦੇ ਹਨ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਜਗ੍ਹਾ ਅਮਰੀਕਾ ਦੇ 'ਵਿੰਬਲੀ' ਵਿੱਚ ਹੈ।](https://feeds.abplive.com/onecms/images/uploaded-images/2023/03/16/a540750a9e08fcaecbd52f1285f8c16af4c2a.jpg?impolicy=abp_cdn&imwidth=720)
ਹੁਣ ਤੱਕ ਜੇਕਬ ਵੈੱਲ (ਯਾਕੂਬ ਦੇ ਖੂਹ) 'ਤੇ 100 ਤੋਂ ਵੱਧ ਲੋਕ ਲਾਪਤਾ ਹੋ ਚੁੱਕੇ ਹਨ। ਪਰ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫਿਰ ਵੀ ਲੋਕ ਇੱਥੇ ਸੈਰ ਕਰਨ ਅਤੇ ਨਹਾਉਣ ਜਾਂਦੇ ਹਨ। ਕਈ ਵਾਰ ਇਸ ਵਿੱਚ ਨਹਾਉਂਦੇ ਸਮੇਂ ਲੋਕ ਗਾਇਬ ਹੋ ਜਾਂਦੇ ਹਨ। ਅਜਿਹਾ ਕਿਉਂ ਹੁੰਦਾ ਹੈ ਅਤੇ ਲੋਕ ਇਸ਼ਨਾਨ ਕਰਦੇ ਸਮੇਂ ਕਿਵੇਂ ਅਤੇ ਕਦੋਂ ਗਾਇਬ ਹੋ ਜਾਂਦੇ ਹਨ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਜਗ੍ਹਾ ਅਮਰੀਕਾ ਦੇ 'ਵਿੰਬਲੀ' ਵਿੱਚ ਹੈ।
4/5
![ਕੋਲੰਬੀਆ ਵਿੱਚ ਸਥਿਤ ਕੇਨ ਕ੍ਰਿਸਟਲ ਉਹ ਜਗ੍ਹਾ ਹੈ ਜਿੱਥੇ ਗਰਮੀਆਂ ਵਿੱਚ ਪਾਣੀ ਲਾਲ ਹੋ ਜਾਂਦਾ ਹੈ। ਇੱਥੇ ਬਹੁਤ ਸਾਰੇ ਅਜੀਬੋ-ਗਰੀਬ ਦਰੱਖਤ ਅਤੇ ਪੌਦੇ ਵੀ ਪਾਏ ਜਾਂਦੇ ਹਨ, ਜੋ ਕਿ ਕਿਸੇ ਹੋਰ ਜਗ੍ਹਾ ਨਹੀਂ ਮਿਲਦੇ।](https://feeds.abplive.com/onecms/images/uploaded-images/2023/03/16/a9a180d70a01414642804d04abedc046b8ec8.jpg?impolicy=abp_cdn&imwidth=720)
ਕੋਲੰਬੀਆ ਵਿੱਚ ਸਥਿਤ ਕੇਨ ਕ੍ਰਿਸਟਲ ਉਹ ਜਗ੍ਹਾ ਹੈ ਜਿੱਥੇ ਗਰਮੀਆਂ ਵਿੱਚ ਪਾਣੀ ਲਾਲ ਹੋ ਜਾਂਦਾ ਹੈ। ਇੱਥੇ ਬਹੁਤ ਸਾਰੇ ਅਜੀਬੋ-ਗਰੀਬ ਦਰੱਖਤ ਅਤੇ ਪੌਦੇ ਵੀ ਪਾਏ ਜਾਂਦੇ ਹਨ, ਜੋ ਕਿ ਕਿਸੇ ਹੋਰ ਜਗ੍ਹਾ ਨਹੀਂ ਮਿਲਦੇ।
5/5
![ਮੈਕਸੀਕੋ 'ਚ ਸਥਿਤ 'ਗ੍ਰੇਟ ਪਿਰਾਮਿਡ ਆਫ ਚੋਲੂਲਾ' ਦੀ ਰਹੱਸਮਈ ਗੱਲ ਇਹ ਹੈ ਕਿ ਅੱਜ ਤੱਕ ਕੋਈ ਨਹੀਂ ਜਾਣਦਾ ਕਿ ਇਹ ਕਿਸਨੇ ਅਤੇ ਕਿਉਂ ਬਣਾਇਆ ਸੀ। ਇਸਦਾ ਕੋਈ ਇਤਿਹਾਸ ਨਹੀਂ ਹੈ। ਇਹ ਪਿਰਾਮਿਡ ਇਕ ਮੰਦਰ ਵਰਗਾ ਹੈ, ਜਿਸ 'ਤੇ ਚੜ੍ਹਨ ਲਈ ਪੌੜੀਆਂ ਵੀ ਹਨ। ਇਹ ਸੰਸਾਰ ਦੇ ਵੱਡੇ ‘ਪਿਰਾਮਿਡਾਂ’ ਵਿੱਚੋਂ ਇੱਕ ਹੈ।](https://feeds.abplive.com/onecms/images/uploaded-images/2023/03/16/710374f0b376a16d91227f03abeeb2ee020fc.jpg?impolicy=abp_cdn&imwidth=720)
ਮੈਕਸੀਕੋ 'ਚ ਸਥਿਤ 'ਗ੍ਰੇਟ ਪਿਰਾਮਿਡ ਆਫ ਚੋਲੂਲਾ' ਦੀ ਰਹੱਸਮਈ ਗੱਲ ਇਹ ਹੈ ਕਿ ਅੱਜ ਤੱਕ ਕੋਈ ਨਹੀਂ ਜਾਣਦਾ ਕਿ ਇਹ ਕਿਸਨੇ ਅਤੇ ਕਿਉਂ ਬਣਾਇਆ ਸੀ। ਇਸਦਾ ਕੋਈ ਇਤਿਹਾਸ ਨਹੀਂ ਹੈ। ਇਹ ਪਿਰਾਮਿਡ ਇਕ ਮੰਦਰ ਵਰਗਾ ਹੈ, ਜਿਸ 'ਤੇ ਚੜ੍ਹਨ ਲਈ ਪੌੜੀਆਂ ਵੀ ਹਨ। ਇਹ ਸੰਸਾਰ ਦੇ ਵੱਡੇ ‘ਪਿਰਾਮਿਡਾਂ’ ਵਿੱਚੋਂ ਇੱਕ ਹੈ।
Published at : 16 Mar 2023 01:27 PM (IST)
Tags :
Mysterious Places On EarthView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)