ਪੜਚੋਲ ਕਰੋ
ਮੋਗਾ ਦੇ ਇੱਕ ਆਰਟਿਸਟ ਨੇ ਆਪਣੇ ਪਰਿਵਾਰ ਨਾਲ ਮਿਲਕੇ ਕਿਸਾਨੀ ਅੰਦੋਲਨ ਲਈ ਤਿਆਰ ਕੀਤਾ ਸਭ ਤੋਂ ਵੱਡਾ ਝੰਡਾ, ਖਾਸ ਤਸਵੀਰਾਂ ਜ਼ਰੀਏ ਜਾਣੋ ਜਾਣਕਾਰੀ
1/6

ਕਿਸਾਨਾਂ ਨੂੰ ਲੈ ਕੇ ਜਿੱਥੇ ਕੇਂਦਰ ਅਤੇ ਕਿਸਾਨਾਂ ਵਿੱਚ ਨੌਵੀਂ ਮੀਟਿੰਗ ਵੀ ਬੇਨਤੀਜਾ ਰਹੀ। ਉਥੇ ਹੀ ਕਿਸਾਨਾਂ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਅੱਜ ਤੋਂ ਹੀ ਪਿੰਡ ਪਿੰਡ ਵਿਚ ਸ਼ੁਰੂ ਹੋ ਗਈਆਂ ਹਨ।
2/6

ਇਨ੍ਹਾਂ ਦਾ ਕਹਿਣਾ ਹੈ ਕਿ ਇਸ ਝੰਡੇ ਵਿੱਚਲੀ ਲਗਭਗ 395 ਵਰਗਫੁੱਟ ਇੱਕ ਪਾਸੇ ਖਾਲੀ ਜਗ੍ਹਾ ਆਮ ਜਨਤਾ ਦੇ ਦਸਤਖਤ ਲੈਣ ਲਈ ਰੱਖੀ ਗਈ ਹੈ।
Published at :
ਹੋਰ ਵੇਖੋ





















