ਪੜਚੋਲ ਕਰੋ
Royal Enfield Classic 350 ਦੀ ਅੱਜ ਭਾਰਤ 'ਚ ਐਂਟਰੀ, ਇਨ੍ਹਾਂ 11 ਕੱਲਰ ਆਪਸ਼ਨਾਂ 'ਚ ਹੋਵੇਗੀ ਲਾਂਚ
Royal_Enfield_Classic_350_4
1/5

ਪਿਛਲੇ ਕੁਝ ਸਮੇਂ ਤੋਂ ਭਾਰਤ 'ਚ Royal Enfield ਬਾਈਕਸ ਦਾ ਬਹੁਤ ਜ਼ਿਆਦਾ ਕ੍ਰੇਜ਼ ਹੈ। ਇਸ ਦੇ ਮੱਦੇਨਜ਼ਰ ਕੰਪਨੀ ਅੱਜ Royal Enfield Classic 350 ਲਾਂਚ ਕਰਨ ਜਾ ਰਹੀ ਹੈ। ਇਸ ਬਾਈਕ ਦੇ ਭਾਰਤ 'ਚ ਬਹੁਤ ਸਾਰੇ ਫੈਨਸ ਹਨ। ਇਸ ਦਾ ਕਾਰਨ ਇਸ ਦੀ ਦਿੱਖ ਤੇ ਦਮਦਾਰ ਇੰਜਣ ਹੈ। ਇਸ ਤੋਂ ਇਲਾਵਾ ਬਾਈਕ ਦੀ ਕਾਰਗੁਜ਼ਾਰੀ ਵੀ ਸ਼ਾਨਦਾਰ ਹੈ। ਨਵਾਂ ਮਾਡਲ J ਪਲੇਟਫ਼ਾਰਮ 'ਤੇ ਅਧਾਰਤ ਹੋਵੇਗਾ।
2/5

ਮਿਲਣਗੇ ਇਹ ਫੀਚਰਸ: Royal Enfield Classic 350 ਬਾਈਕ ਨੂੰ ਸਿੰਗਲ ਤੇ ਟਵਿਨ-ਸੀਟ ਆਪਸ਼ਨਾਂ ਨਾਲ ਬਾਜ਼ਾਰ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਦਾ ਡਿਜ਼ਾਇਨ ਮੌਜੂਦਾ ਮਾਡਲ ਦੀ ਤਰ੍ਹਾਂ ਹੋਵੇਗਾ। ਇਸ 'ਚ ਕ੍ਰੋਮ ਬੇਜ਼ਲਸ ਦੇ ਨਾਲ ਰੈਟ੍ਰੋ-ਸਟਾਈਲ ਵਾਲੇ ਸਰਕੂਲਰ ਹੈੱਡਲੈਂਪ, ਕ੍ਰੋਮ-ਪਲੇਟਿਡ ਐਗਜ਼ਾਸਟ, ਰਾਊਂਡ ਸ਼ੇਪਡ ਰਿਅਰ ਵਿਊ ਮਿਰਰ, ਇਕ ਟ੍ਰਿਅਰਡਰਾਪ ਸ਼ੇਪਡ ਫਿਊਲ ਟੈਂਕ ਸ਼ਾਮਲ ਹੈ। ਬਾਈਕ 'ਚ ਨਵੇਂ ਟੇਲ ਲੈਂਪ ਤੇ ਇੰਡੀਕੇਟਰ ਤੇ ਵਧੀਆ ਕੁਸ਼ਨਿੰਗ ਸੀਟਾਂ ਮਿਲਣਗੀਆਂ।
Published at : 01 Sep 2021 10:17 AM (IST)
ਹੋਰ ਵੇਖੋ





















