ਪੜਚੋਲ ਕਰੋ
ਨਵੀਂ ਲੁੱਕ 'ਚ ਪਹਿਲਾਂ ਨਾਲੋਂ ਕਿੰਨੀ ਬਦਲ ਗਈ MG ZS EV, ਜਾਣੋ ਕੀ ਖਾਸ ਤੇ ਕਿੰਨੀ ਕੀਮਤ
MG ZS EV
1/8

ਨਵੀਂ ਦਿੱਲੀ: MG ਨੇ ਭਾਰਤ ਵਿੱਚ ਆਪਣੀ ਨਵੀਂ ZS EV ਨੂੰ 21.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਹੈ। ZS ਨੂੰ ਅਸਲ ਵਿੱਚ ਦੋ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ ਤੇ ਭਾਰਤ ਵਿੱਚ EV ਮਾਰਕੀਟ ਸਥਾਪਤ ਕਰਨ ਦੇ ਨਾਲ-ਨਾਲ ਵਿਕਰੀ ਦੇ ਮਾਮਲੇ ਵਿੱਚ ਸਫਲ ਹੋਣ ਵਾਲੀਆਂ ਪਹਿਲੀਆਂ EVs ਵਿੱਚੋਂ ਇੱਕ ਹੈ।
2/8

ਇਹ ਸਟਾਈਲਿੰਗ ਅੱਪਡੇਟ, ਹੋਰ ਰੇਂਜ ਅਤੇ ਫੀਚਰਸ ਵਾਲਾ ਬਿਲਕੁਲ ਨਵਾਂ ਵੇਰੀਐਂਟ ਹੈ। ਸਟਾਈਲਿੰਗ ਦੇ ਹਿਸਾਬ ਨਾਲ, ਤੁਸੀਂ ਦੇਖ ਸਕਦੇ ਹੋ ਕਿ ਫੇਸਲਿਫਟਡ ZS EV Astor (ਪੈਟਰੋਲ ਵਰਜ਼ਨ) ਵਰਗਾ ਦਿਖਾਈ ਦਿੰਦਾ ਹੈ ਪਰ ਇਸ 'ਚ ਈਵੀ ਸਪੇਸਿਫਿਕੇਟਡ ਡਿਟੇਲਸ ਵਰਗੇ ਫਰੰਟ ਕਵਰ ਗ੍ਰਿਲ ਦੇ ਨਾਲ-ਨਾਲ ਇੱਕ ਸ਼ਾਰਪ ਫਰੰਟ ਬੰਪਰ ਮਿਲਦਾ ਹੈ।
Published at : 07 Mar 2022 03:47 PM (IST)
ਹੋਰ ਵੇਖੋ





















