ਪੜਚੋਲ ਕਰੋ
Royal Enfield ਦੀ ਦਮਦਾਰ ਬਾਈਕ ਨੇ ਮਚਾਈ ਧੂਮ, ਅਚਾਨਕ 422.6% ਵੱਧ ਗਈ ਸੇਲ
Royal_Enfield_1
1/8

ਅਗਸਤ ਦਾ ਮਹੀਨਾ ਭਾਵੇਂ ਕੰਪਨੀ ਲਈ ਵਧੀਆ ਨਹੀਂ ਰਿਹਾ, ਪਰ ਇਸ ਕੰਪਨੀ ਦੀ ਇਕ ਬਾਈਕ ਇਨ੍ਹੀਂ ਦਿਨੀਂ ਲੋਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ ਅਤੇ ਇਸ ਦੀ ਸੇਲ 'ਚ ਅਚਾਨਕ ਵਾਧਾ ਹੋਇਆ ਹੈ।
2/8

ਅਗਸਤ 'ਚ ਰਾਇਲ ਐਨਫੀਲਡ ਦੀ ਵਿਕਰੀ 'ਚ 17.9 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਮਹੀਨੇ 'ਚ ਕੰਪਨੀ ਸਿਰਫ਼ 39,070 ਯੂਨਿਟਸ ਹੀ ਵੇਚ ਸਕੀ ਸੀ, ਜੋ ਕਿ ਪਿਛਲੇ ਸਾਲ ਇਸੇ ਮਹੀਨੇ 'ਚ 47,571 ਯੂਨਿਟ ਸੀ।
Published at : 21 Sep 2021 10:21 AM (IST)
ਹੋਰ ਵੇਖੋ





















