ਪੜਚੋਲ ਕਰੋ
ਮਿਸਾਲ: ਨਹੀਂ ਵਾਲ ਕੱਟਵਾਉਣ ਲਈ ਪੈਸੇ ਤਾਂ ਇਹ ਨਾਈ ਫਰੀ ਕੱਟ ਰਿਹਾ ਵਾਲ
1/6

ਗੋਪੀ ਨੇ ਦੱਸਿਆ ਕਿ ਅਸੀਂ ਸਧਾਰਨ ਵਾਲ ਕੱਟਣ ਲਈ 100 ਰੁਪਏ ਲੈਂਦੇ ਹਾਂ। ਗੋਪੀ ਨੇ ਇਹ ਵੀ ਕਿਹਾ ਕਿ ਅਸੀਂ ਉਨ੍ਹਾਂ ਬਜ਼ੁਰਗਾਂ ਦੇ ਵੀ ਫਰੀ ਵਾਲ ਕੱਟ ਰਹੇ ਹਾਂ ਜਿਨ੍ਹਾਂ ਕੋਲ ਪੈਸੇ ਨਹੀਂ ਹਨ।
2/6

ਦੁਕਾਨ ਮਾਲਕ ਗੋਪੀ ਦਾ ਕਹਿਣਾ ਹੈ ਕਿ ਇਸ ਸਮੇਂ ਲੋਕਾਂ ਦੀਆਂ ਜੇਬਾਂ ਕਾਫ਼ੀ ਖਾਲੀ ਹੋ ਗਈਆਂ ਹਨ, ਇਸ ਲਈ ਮੈਂ ਇਸ ਤਰ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਹਾਂ।”
Published at :
ਹੋਰ ਵੇਖੋ





















