ਪੜਚੋਲ ਕਰੋ
ਪ੍ਰੇਮਿਕਾ ਨਾਲ ਝਗੜੇ ਤੋਂ ਬਾਅਦ ਟੁੱਟਿਆ ਰਿਸ਼ਤਾ ਤਾਂ ਆਦਮੀ ਨੇ ਕੀਤਾ ਅਨੌਖਾ ਵਿਆਹ, ਜਾਣੋ ਪੂਰਾ ਮਾਮਲਾ
1/12

ਦੱਸ ਦੇਈਏ ਕਿ 33 ਸਾਲਾ ਡਿਓਗੋ ਰਬੇਲੋ ਨੇ ਬਾਹੀਆ ਦੇ ਇੱਕ ਰਿਜੋਰਟ ਵਿੱਚ ਖੁਦ ਨਾਲ ਹੀ ਵਿਆਹ ਕਰਵਾ ਲਿਆ ਅਤੇ ਉਸਦੇ ਨਜ਼ਦੀਕੀ ਅਤੇ ਰਿਸ਼ਤੇਦਾਰ ਵੀ ਇਸ ਅਨੌਖੇ ਵਿਆਹ ਵਿੱਚ ਸ਼ਾਮਲ ਹੋਏ। ਹੁਣ ਡਿਓਗੋ ਰਬੇਲੋ ਦੀ ਵੀਡੀਓ, 'ਆਈ ਡੂ' ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।
2/12

Published at :
ਹੋਰ ਵੇਖੋ




















