ਪੜਚੋਲ ਕਰੋ
January Bank Holiday: ਜਨਵਰੀ ਵਿੱਚ ਜ਼ਰੂਰੀ ਕੰਮ ਲਈ ਬੈਂਕ ਜਾਣ ਤੋਂ ਪਹਿਲਾਂ ਵੇਖ ਲਓ ਬੈਂਕ ਦੀਆਂ ਛੁੱਟੀਆਂ ਦੀ ਲਿਸਟ, ਅੱਧੇ ਮਹੀਨੇ ਬੰਦ ਰਹਿਣਗੇ ਬੈਂਕ
Bank Holiday in January 2024: ਜਨਵਰੀ ਵਿੱਚ ਬੈਂਕਾਂ ਦੀਆਂ ਬਹੁਤ ਸਾਰੀਆਂ ਛੁੱਟੀਆਂ ਹੁੰਦੀਆਂ ਹਨ। ਜੇ ਤੁਸੀਂ ਬੈਂਕ ਨਾਲ ਸਬੰਧਤ ਕੰਮ ਪੂਰਾ ਕਰਨਾ ਹੈ ਤਾਂ ਇੱਥੇ ਛੁੱਟੀਆਂ ਦੀ ਸੂਚੀ ਵੇਖੋ।
bank holidays
1/6

Bank Holiday List in January 2024: ਸਾਲ 2024 ਸ਼ੁਰੂ ਹੋ ਗਿਆ ਹੈ। ਜੇ ਤੁਸੀਂ ਇਸ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਜਾਣ ਲਓ ਕਿ ਜਨਵਰੀ 2024 'ਚ ਬੈਂਕਾਂ 'ਚ ਕਾਫੀ ਛੁੱਟੀਆਂ ਹਨ।
2/6

ਇਸ ਮਹੀਨੇ, ਸ਼ਨੀਵਾਰ ਅਤੇ ਐਤਵਾਰ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਵਿੱਚ ਤਿਉਹਾਰਾਂ ਕਾਰਨ ਕੁੱਲ 16 ਦਿਨਾਂ ਦੀਆਂ ਬੈਂਕ ਛੁੱਟੀਆਂ ਹੋਣਗੀਆਂ। ਭਾਰਤੀ ਰਿਜ਼ਰਵ ਬੈਂਕ ਨੇ ਜਨਵਰੀ ਵਿੱਚ ਆਉਣ ਵਾਲੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ।
Published at : 04 Jan 2024 11:18 AM (IST)
ਹੋਰ ਵੇਖੋ





















